ਫ਼ਾਰਸ ਦੀ ਖਾੜੀ: ਸਮੁੰਦਰ

ਫ਼ਾਰਸ ਦੀ ਖਾੜੀ' (English: Persian Gulf) ਪੱਛਮੀ ਏਸ਼ੀਆ ਵਿੱਚ ਇਰਾਨ (ਪਰਸ਼ੀਆ) ਅਤੇ ਅਰਬੀ ਪਰਾਇਦੀਪ ਵਿਚਕਾਰ ਸਥਿਤ ਹੈ। ਇਹ ਹਿੰਦ ਮਹਾਂਸਾਗਰ ਦਾ ਇੱਕ ਵਾਧਰਾ ਹੈ। 1980 - 1988 ਦੀ ਈਰਾਨ ਇਰਾਕ ਲੜਾਈ ਦੇ ਦੌਰਾਨ ਇਹ ਖਾੜੀ ਲੋਕਾਂ ਦੇ ਕੌਤੂਹਲ ਦਾ ਵਿਸ਼ਾ ਬਣੀ ਰਹੀ ਜਦੋਂ ਦੋਨਾਂ ਪੱਖਾਂ ਨੇ ਇੱਕ ਦੂਜੇ ਦੇ ਤੇਲ ਦੇ ਜਹਾਜਾਂ (ਤੇਲ ਟੈਂਕਰਾਂ) ਉੱਤੇ ਹਮਲਾ ਕੀਤਾ ਸੀ। 1991 ਵਿੱਚ ਖਾੜੀ ਜੰਗ ਦੇ ਦੌਰਾਨ, ਫਾਰਸ ਦੀ ਖਾੜੀ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣੀ, ਹਾਲਾਂਕਿ ਇਹ ਸੰਘਰਸ਼ ਮੁੱਖ ਤੌਰ 'ਤੇ ਇੱਕ ਭੂਮੀ ਸੰਘਰਸ਼ ਸੀ ਜਦੋਂ ਇਰਾਕ ਨੇ ਕੁਵੈਤ ਉੱਤੇ ਹਮਲਾ ਕੀਤਾ ਸੀ ਅਤੇ ਜਿਸਨੂੰ ਬਾਅਦ ਵਿੱਚ ਵਾਪਸ ਪਿੱਛੇ ਧੱਕ ਦਿੱਤਾ ਗਿਆ।

ਫ਼ਾਰਸ ਦੀ ਖਾੜੀ
ਸਥਿਤੀਪੱਛਮੀ ਏਸ਼ੀਆ
Typeਖਾੜੀ
Primary inflowsਓਮਾਨ ਸਾਗਰ
Basin countriesਇਰਾਨ, ਇਰਾਕ, ਕੁਵੈਤ, ਸਾਊਦੀ ਅਰਬ, ਕਤਰ, ਬਹਿਰੀਨ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ (ਮੁਸੰਦਮ ਦਾ ਬਾਹਰੀ ਇਲਾਕਾ)

ਹਵਾਲੇ

ਫਰਮਾ:ਦੁਨੀਆ ਦੇ ਸਮੁੰਦਰ

Tags:

ਏਸ਼ੀਆਹਿੰਦ ਮਹਾਂਸਾਗਰ

🔥 Trending searches on Wiki ਪੰਜਾਬੀ:

ਪੰਜਾਬੀ ਭਾਸ਼ਾਸਮਾਜਿਕ ਸੰਰਚਨਾਫੁੱਟਬਾਲਪੰਜਾਬੀ ਕਹਾਣੀਸਿੱਖਿਆਗ੍ਰੀਸ਼ਾ (ਨਿੱਕੀ ਕਹਾਣੀ)ਵੱਲਭਭਾਈ ਪਟੇਲਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਬੰਦਾ ਸਿੰਘ ਬਹਾਦਰਅੰਮ੍ਰਿਤਸਰਮਨੁੱਖੀ ਦਿਮਾਗਭਗਤ ਪੂਰਨ ਸਿੰਘਸ਼ਰੀਂਹਆਧੁਨਿਕ ਪੰਜਾਬੀ ਕਵਿਤਾਰਾਘਵ ਚੱਡਾਪੰਜਾਬ, ਪਾਕਿਸਤਾਨਨਾਨਕ ਸਿੰਘ1925ਜੀ-203ਰੱਬ ਦੀ ਖੁੱਤੀਜਿੰਦ ਕੌਰਪੂਰਨ ਸਿੰਘਸ਼ਬਦਕੋਸ਼ਗਾਂਚਾਣਕਿਆਸੂਰਜੀ ਊਰਜਾਸਮਾਜਸਾਕਾ ਚਮਕੌਰ ਸਾਹਿਬਪੁਰਖਵਾਚਕ ਪੜਨਾਂਵਫ਼ਾਰਸੀ ਭਾਸ਼ਾਹਬਲ ਆਕਾਸ਼ ਦੂਰਬੀਨਦੇਵਨਾਗਰੀ ਲਿਪੀਮਾਝੀਵੈੱਬ ਬਰਾਊਜ਼ਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਿਸਾਖੀਸ਼ੰਕਰ-ਅਹਿਸਾਨ-ਲੋੲੇਸਰਵਉੱਚ ਸੋਵੀਅਤਮਾਲੇਰਕੋਟਲਾਵਰਨਮਾਲਾਸਰਵਣ ਸਿੰਘਘਾਟੀ ਵਿੱਚਸ੍ਵਰ ਅਤੇ ਲਗਾਂ ਮਾਤਰਾਵਾਂਲੋਕ ਕਾਵਿ ਦੀ ਸਿਰਜਣ ਪ੍ਰਕਿਰਿਆਸਾਂਚੀ1978ਰਾਜੀਵ ਗਾਂਧੀ ਖੇਲ ਰਤਨ ਅਵਾਰਡਲੋਹਾ੨੭੭ਓਮ ਪ੍ਰਕਾਸ਼ ਗਾਸੋਬਾਬਾ ਬੁੱਢਾ ਜੀਨਾਥ ਜੋਗੀਆਂ ਦਾ ਸਾਹਿਤਦਲੀਪ ਸਿੰਘਅੱਜ ਆਖਾਂ ਵਾਰਿਸ ਸ਼ਾਹ ਨੂੰਬੱਬੂ ਮਾਨਗੂਗਲਸੀਤਲਾ ਮਾਤਾ, ਪੰਜਾਬਪੂਰਾ ਨਾਟਕਯਥਾਰਥਵਾਦਫੁਲਵਾੜੀ (ਰਸਾਲਾ)ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਪਰਿਵਾਰ1945ਅਕਾਲ ਉਸਤਤਿਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਿਹਾਸ ਪੱਖਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਸਾਕਾ ਨੀਲਾ ਤਾਰਾਗੁੱਲੀ ਡੰਡਾਆਰਆਰਆਰ (ਫਿਲਮ)ਪੱਤਰੀ ਘਾੜਤਸ਼ਹਿਰੀਕਰਨ🡆 More