ਦੱਖਣੀ ਓਸੈਤੀਆ

ਦੱਖਣੀ ਓਸੈਤੀਆ (ਓਸੈਤੀਆਈ: Хуссар Ирыстон, Xussar Iryston; ਜਾਰਜੀਆਈ: სამხრეთი ოსეთი, Samxreti Oseti; ਰੂਸੀ: Южная Осетия, Yuzhnaya Osetiya) ਜਾਂ ਸ਼ਕਿਨਵਾਲੀ ਖੇਤਰ (ਜਾਰਜੀਆਈ: ცხინვალის რეგიონი, Tsxinvalis regioni; ਰੂਸੀ: Цхинвальский регион, Tskhinvalskiy region) ਦੱਖਣੀ ਕਾਕੇਸਸ ਖੇਤਰ ਵਿਚਲਾ ਇੱਕ ਤਕਰਾਰੀ ਖੇਤਰ ਅਤੇ ਅੰਸ਼-ਪ੍ਰਵਾਨਤ ਮੁਲਕ ਹੈ ਜੋ ਪੂਰਵਲੇ ਸੋਵੀਅਤ ਸੰਘ ਦੇ ਜਾਰਜੀਆਈ ਸੋਵੀਅਤ ਸਮਾਜਵਾਦੀ ਗਣਰਾਜ ਦੇ ਦੱਖਣੀ ਓਸੈਤੀਆਈ ਸਵਾਧੀਨ ਓਬਲਾਸਤ ਦੇ ਰਾਜਖੇਤਰ ਵਿੱਚ ਸਥਿਤ ਹੈ।

ਦੱਖਣੀ ਓਸੈਤੀਆ ਦਾ ਗਣਰਾਜ

  • Республикӕ Хуссар Ирыстон (ਓਸੈਤੀਆਈ)
    Respublikæ Xussar Iryston

  • სამხრეთ ოსეთი (ਜਾਰਜੀਆਈ)
    Samxret Oseti

  • Республика Южная Осетия (ਰੂਸੀ)
    Respublika Yuzhnaya Osetiya
Flag of ਦੱਖਣੀ ਓਸੈਤੀਆ
ਚਿੰਨ੍ਹ of ਦੱਖਣੀ ਓਸੈਤੀਆ
ਝੰਡਾ ਚਿੰਨ੍ਹ
ਐਨਥਮ: ਦੱਖਣੀ ਓਸੈਤੀਆ ਦਾ ਰਾਸ਼ਟਰੀ ਗੀਤ
ਦੱਖਣੀ ਓਸੈਤੀਆ ਦਾ ਨਕਸ਼ਾ
ਦੱਖਣੀ ਓਸੈਤੀਆ ਦਾ ਨਕਸ਼ਾ
ਦੱਖਣੀ ਓਸੈਤੀਆ (ਹਰਾ), ਜਾਰਜੀਆ ਅਤੇ ਅਬਖ਼ਾਜ਼ੀਆ (ਹਲਕਾ ਸਲੇਟੀ)।
ਦੱਖਣੀ ਓਸੈਤੀਆ (ਹਰਾ), ਜਾਰਜੀਆ ਅਤੇ ਅਬਖ਼ਾਜ਼ੀਆ (ਹਲਕਾ ਸਲੇਟੀ)।
ਰਾਜਧਾਨੀਤਸ਼ਕਿਨਵਾਲੀ
ਅਧਿਕਾਰਤ ਭਾਸ਼ਾਵਾਂ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਜਾਰਜੀਆਈ
ਸਰਕਾਰਅਰਧ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਲਿਓਨਿਡ ਤਿਬੀਲੋਵ
• ਪ੍ਰਧਾਨ ਮੰਤਰੀ
ਰੋਸਤੀਸਲਾਵ ਖੁਗਾਈਏਵ
ਵਿਧਾਨਪਾਲਿਕਾਸੰਸਦ
 ਅਜ਼ਾਦੀ ਜਾਰਜੀਆ ਤੋਂ
• ਘੋਸ਼ਣਾ
28 ਨਵੰਬਰ 1991
• ਮਾਨਤਾ
26 ਅਗਸਤ 2008 (ਸੀਮਤ)
ਖੇਤਰ
• ਕੁੱਲ
3,900 km2 (1,500 sq mi)
• ਜਲ (%)
ਨਾਂ ਮਾਤਰ
ਆਬਾਦੀ
• 2012 ਅਨੁਮਾਨ
55,000
• ਘਣਤਾ
118/km2 (305.6/sq mi)
ਮੁਦਰਾਰੂਸੀ ਰੂਬਲ (RUB)
ਸਮਾਂ ਖੇਤਰUTC+3
ਡਰਾਈਵਿੰਗ ਸਾਈਡਸੱਜੇ

ਹਵਾਲੇ

Tags:

ਜਾਰਜੀਆਈ ਭਾਸ਼ਾਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਗੁਰਬਚਨ ਸਿੰਘਮਹਾਤਮਾ ਗਾਂਧੀਵਰਚੁਅਲ ਪ੍ਰਾਈਵੇਟ ਨੈਟਵਰਕਪੂਰਨ ਭਗਤਗੁਰਦੁਆਰਾ ਬਾਓਲੀ ਸਾਹਿਬਲੋਕਧਾਰਾਖੇਤੀਬਾੜੀਨਾਵਲਨਾਥ ਜੋਗੀਆਂ ਦਾ ਸਾਹਿਤਬੈਂਕਯੂਟਿਊਬਮਾਤਾ ਸੁੰਦਰੀਇਜ਼ਰਾਇਲ–ਹਮਾਸ ਯੁੱਧਨਾਦਰ ਸ਼ਾਹਮੱਸਾ ਰੰਘੜਟਾਹਲੀਨਿਤਨੇਮਸੇਰਪਿਸ਼ਾਚਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵਿਆਕਰਨਧਾਰਾ 370ਬਾਬਾ ਵਜੀਦਅਕਬਰਆਸਟਰੇਲੀਆਡਾ. ਹਰਸ਼ਿੰਦਰ ਕੌਰਨੀਲਕਮਲ ਪੁਰੀਪਵਨ ਕੁਮਾਰ ਟੀਨੂੰਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੂਰਨ ਸਿੰਘਬਹੁਜਨ ਸਮਾਜ ਪਾਰਟੀਹਵਾਪਿੱਪਲਭਾਰਤ ਦਾ ਇਤਿਹਾਸਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸਰਪੰਚਭਾਰਤ ਦਾ ਰਾਸ਼ਟਰਪਤੀਹਿਮਾਚਲ ਪ੍ਰਦੇਸ਼ਬਲਾਗਸਿਹਤ ਸੰਭਾਲਗੁਰਦੁਆਰਿਆਂ ਦੀ ਸੂਚੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਜਿੰਮੀ ਸ਼ੇਰਗਿੱਲਗੰਨਾਰਾਸ਼ਟਰੀ ਪੰਚਾਇਤੀ ਰਾਜ ਦਿਵਸਨਿਓਲਾਮੌੜਾਂਪ੍ਰੋਫ਼ੈਸਰ ਮੋਹਨ ਸਿੰਘਨਿੱਕੀ ਕਹਾਣੀਤਜੱਮੁਲ ਕਲੀਮਸਰੀਰਕ ਕਸਰਤਨਿਮਰਤ ਖਹਿਰਾਇਕਾਂਗੀਪੰਛੀਸੋਹਿੰਦਰ ਸਿੰਘ ਵਣਜਾਰਾ ਬੇਦੀਪ੍ਰਯੋਗਸ਼ੀਲ ਪੰਜਾਬੀ ਕਵਿਤਾਭਾਰਤ ਦੀ ਰਾਜਨੀਤੀਮਾਈ ਭਾਗੋਗੁਰਦੁਆਰਾ ਕੂਹਣੀ ਸਾਹਿਬਸਿਹਤਮੁੱਖ ਸਫ਼ਾਮਜ਼੍ਹਬੀ ਸਿੱਖਤੂੰ ਮੱਘਦਾ ਰਹੀਂ ਵੇ ਸੂਰਜਾਆਲਮੀ ਤਪਸ਼ਮਹਿੰਦਰ ਸਿੰਘ ਧੋਨੀਜਾਮਨੀਹੜ੍ਹਦੇਸ਼ਦਿਲਮੜ੍ਹੀ ਦਾ ਦੀਵਾਆਧੁਨਿਕ ਪੰਜਾਬੀ ਕਵਿਤਾਸਿੰਧੂ ਘਾਟੀ ਸੱਭਿਅਤਾਪੋਪਭਾਰਤ ਵਿੱਚ ਜੰਗਲਾਂ ਦੀ ਕਟਾਈਸੰਯੁਕਤ ਰਾਸ਼ਟਰਪੰਜ ਕਕਾਰ🡆 More