ਦਾ ਵਿੰਚੀ ਕੋਡ

ਦਾ ਵਿੰਚੀ ਕੋਡ ਡਾਨ ਬਰਾਊਨ ਦਾ 2003 ਵਿੱਚ ਪ੍ਰਕਾਸ਼ਤ ਹੋਇਆ ਜਾਸੂਸੀ ਨਾਵਲ ਹੈ। ਇਸ ਸਿਲਸਿਲਾ ਦਾ ਪਹਿਲਾ ਨਾਵਲ ਏਂਜਲਜ਼ ਐਂਡ ਡੈਮਨਜ਼ ਲਿਖ ਚੁਕੇ ਹਨ, ਅਤੇ ਇਸ ਨਾਵਲ ਦੇ ਬਾਅਦ ਇਸ ਲੜੀ ਵਿੱਚ ਉਹਨਾਂ ਦੇ ਦੋ ਹੋਰ ਨਾਵਲ ਦ ਲੋਸਟ ਸਿੰਬਲ ਅਤੇ ਇਨਫ਼ਰਨੋ ਵੀ ਆ ਚੁੱਕੇ ਹਨ। ਇਸ ਸੀਰੀਜ਼ ਦੇ ਇਲਾਵਾ ਉਹਨਾਂ ਦੇ ਦੋ ਨਾਵਲ ਡੀਸਪਸ਼ਨ ਪੁਆਇੰਟ ਅਤੇ ਡਿਜੀਟਲ ਫੂਟਰੀਸ ਵੀ ਪ੍ਰਕਾਸ਼ਿਤ ਹੋਏ ਹਨ।

ਦਾ ਵਿੰਚੀ ਕੋਡ
The Da Vinci Code
ਪਹਿਲੇ ਅਮਰੀਕੀ ਅਡੀਸ਼ਨ ਦਾ ਕਵਰ
ਲੇਖਕਡਾਨ ਬਰਾਊਨ
ਦੇਸ਼ਅਮਰੀਕਾ
ਲੜੀਰਾਬਰਟ ਲੈਂਗਡਨ #2
ਵਿਧਾMystery, Detective fiction, Conspiracy fiction, Thriller
ਪ੍ਰਕਾਸ਼ਕDoubleday (US)
Transworld & Bantam Books (UK)
ਪ੍ਰਕਾਸ਼ਨ ਦੀ ਮਿਤੀ
ਅਪ੍ਰੈਲ 2003
ਸਫ਼ੇ454 (U.S. hardback)
489 (U.S. paperback)
359 (UK hardback)
583 (UK paperback)
ਆਈ.ਐਸ.ਬੀ.ਐਨ.0-385-50420-9 (US) / 978-0-55215971-5 (UK)error
ਓ.ਸੀ.ਐਲ.ਸੀ.50920659
813/.54 21
ਐੱਲ ਸੀ ਕਲਾਸPS3552.R685434 D3 2003
ਇਸ ਤੋਂ ਪਹਿਲਾਂਏਂਜਲਜ਼ ਐਂਡ ਡੈਮਨਜ਼ 
ਇਸ ਤੋਂ ਬਾਅਦਦ ਲੋਸਟ ਸਿੰਬਲ 

ਦਾ ਵਿੰਚੀ ਕੋਡ ਨਾਵਲ ਦਾ ਮੁੱਖ ਪਾਤਰ ਰਾਬਰਟ ਲੈਂਗਡਨ ਹੈ ਜੋ ਕਿ ਹਾਰਵਰਡ ਯੂਨੀਵਰਸਿਟੀ ਦਾ ਇੱਕ ਪ੍ਰੋਫੈਸਰ ਹੈ ਅਤੇ ਸਿੰਬਲਸ ਅਤੇ ਕੋਡਸ ਨੂੰ ਸਮਝਣ ਦਾ ਮਾਹਿਰ ਹੈ। ਉਹ ਪੈਰਿਸ ਆਇਆ ਸੀ ਅਤੇ ਪੈਰਿਸ ਲੁਰੇ ਮਿਊਜ਼ੀਅਮ ਵਿੱਚ ਹੋਏ ਇੱਕ ਕਤਲ ਦੇ ਕੇਸ ਵਿੱਚ ਪੁਲਿਸ ਦੀ ਤਹਿਕੀਕਾਤ ਦੇ ਘੇਰੇ ਵਿੱਚ ਆ ਜਾਂਦਾ ਹੈ। ਪੁਲਿਸ ਕਪਤਾਨ ਉਸ ਨੂੰ ਦੱਸਦਾ ਹੈ ਕਿ ਪੁਲਿਸ ਨਰ ਉਸਨੂੰ ਮਕਤੂਲ ਵਲੋਂ ਆਪਣੀ ਜ਼ਿੰਦਗੀ ਦੇ ਆਖ਼ਰੀ ਮਿੰਟ ਦੌਰਾਨ ਛੱਡੇ ਕ੍ਰਿਪਟਿਕ ਸੁਨੇਹੇ ਨੂੰ ਡੀਕੋਡ ਕਰਨ ਵਿੱਚ ਮਦਦ ਕਰਨ ਲਈ ਬੁਲਾਇਆ ਗਿਆ ਹੈ। ਨੋਟ ਵਿੱਚ ਕੋਡ ਦੇ ਤੌਰ 'ਤੇ, ਇੱਕ ਫ਼ਿਬੋਨਾਚੀ ਸ਼੍ਰੇਣੀ ਵੀ ਸ਼ਾਮਿਲ ਸੀ।

Tags:

🔥 Trending searches on Wiki ਪੰਜਾਬੀ:

ਜੰਗਦਰਸ਼ਨ ਬੁੱਟਰਮਹਿਦੇਆਣਾ ਸਾਹਿਬਤੇਲਗੁਰਦਾਕਬੱਡੀਅਕਾਲੀ ਫੂਲਾ ਸਿੰਘਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਲਕਸ਼ਮੀ ਮੇਹਰਵਰਨਮਾਲਾਸਾਈਬਰ ਅਪਰਾਧਚੀਨ ਦਾ ਭੂਗੋਲਕਾਵਿ ਸ਼ਾਸਤਰਸੰਤੋਖ ਸਿੰਘ ਧੀਰਜਪੁਜੀ ਸਾਹਿਬਗਵਰੀਲੋ ਪ੍ਰਿੰਸਿਪਮੈਰੀ ਕਿਊਰੀ1905ਵਿਆਨਾਬਿੱਗ ਬੌਸ (ਸੀਜ਼ਨ 10)1556ਦਰਸ਼ਨ27 ਅਗਸਤਐੱਸਪੇਰਾਂਤੋ ਵਿਕੀਪੀਡਿਆਲੋਕ ਸਭਾਨਾਜ਼ਿਮ ਹਿਕਮਤਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਮੈਕ ਕਾਸਮੈਟਿਕਸਮਨੁੱਖੀ ਸਰੀਰਅਕਾਲ ਤਖ਼ਤਰਜ਼ੀਆ ਸੁਲਤਾਨਸ਼ਹਿਦਸਤਿ ਸ੍ਰੀ ਅਕਾਲਪੁਨਾਤਿਲ ਕੁੰਣਾਬਦੁੱਲਾਚੁਮਾਰਸਭਿਆਚਾਰਕ ਆਰਥਿਕਤਾਰੋਗਹਰਿਮੰਦਰ ਸਾਹਿਬਬਾੜੀਆਂ ਕਲਾਂਸੋਮਨਾਥ ਲਾਹਿਰੀਸਾਊਥਹੈਂਪਟਨ ਫੁੱਟਬਾਲ ਕਲੱਬਨਿਰਵੈਰ ਪੰਨੂਵਿਟਾਮਿਨਆਤਮਾਖੁੰਬਾਂ ਦੀ ਕਾਸ਼ਤਜੱਕੋਪੁਰ ਕਲਾਂਹੁਸਤਿੰਦਰਬਾਲ ਸਾਹਿਤਛੋਟਾ ਘੱਲੂਘਾਰਾਯੂਨੀਕੋਡਚੰਡੀਗੜ੍ਹਅਲੰਕਾਰ (ਸਾਹਿਤ)ਅੰਚਾਰ ਝੀਲਦ ਸਿਮਪਸਨਸਚਰਨ ਦਾਸ ਸਿੱਧੂਇੰਡੋਨੇਸ਼ੀ ਬੋਲੀਫ਼ੀਨਿਕਸ21 ਅਕਤੂਬਰਸਾਕਾ ਨਨਕਾਣਾ ਸਾਹਿਬਜਗਾ ਰਾਮ ਤੀਰਥਅਸ਼ਟਮੁਡੀ ਝੀਲਚਮਕੌਰ ਦੀ ਲੜਾਈਅਕਬਰਪੁਰ ਲੋਕ ਸਭਾ ਹਲਕਾ29 ਮਾਰਚਦਸਤਾਰਪਿੱਪਲ29 ਮਈਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਤਮਜੀਤਸਖ਼ਿਨਵਾਲੀਪੰਜਾਬੀ ਕੈਲੰਡਰ🡆 More