ਟੁਨੀਸ਼ੀਆ ਜਾਂ ਤੁਨੀਸ਼ੀਆ (Arabic: تونس ਤੁਨੀਸ; ਫ਼ਰਾਂਸੀਸੀ: Tunisie), ਅਧਿਕਾਰਕ ਤੌਰ ਉੱਤੇ ਟੁਨੀਸ਼ੀਆ ਦਾ ਗਣਰਾਜ (Arabic: الجمهورية التونسية ਅਲ-ਜਮਹੂਰੀਆ ਅਤ-ਟੁਨੀਸ਼ੀਆ}}; ਬਰਬਰ: Tagduda n Tunes; ਫ਼ਰਾਂਸੀਸੀ: République tunisienne), ਉੱਤਰੀ ਅਫ਼ਰੀਕਾ ਦਾ ਸਭ ਤੋਂ ਛੋਟਾ ਦੇਸ਼ ਹੈ। ਇਹ ਇੱਕ ਮਘਰੇਬ ਦੇਸ਼ ਹੈ ਜਿਸਦੀਆਂ ਹੱਦਾਂ ਪੱਛਮ ਵੱਲ ਅਲਜੀਰੀਆ, ਦੱਖਣ-ਪੂਰਬ ਵੱਲ ਲੀਬੀਆ ਅਤੇ ਉੱਤਰ ਅਤੇ ਪੂਰਬ ਵੱਲ ਭੂ-ਮੱਧ ਸਾਗਰ ਨਾਲ ਲੱਗਦੀਆਂ ਹਨ।
ਟੁਨੀਸ਼ੀਆ ਦਾ ਗਣਰਾਜ الجمهورية التونسية ਅਲ-ਜਮਹੂਰੀਆ ਅਤ-ਟੁਨੀਸ਼ੀਆ} République tunisienne | |||||
---|---|---|---|---|---|
| |||||
ਮਾਟੋ: حرية، نظام، عدالة "ਹੁਰੀਆ, ਨਿਜ਼ਾਮ, ‘ਅਦਾਲਾ" "ਖ਼ਲਾਸੀ, ਹੁਕਮ, ਨਿਆਂ" | |||||
ਐਨਥਮ: "Humat al-Hima" "ਮਾਤ-ਭੂਮੀ ਦੇ ਰੱਖਿਅਕ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤੁਨੀਸ | ||||
ਅਧਿਕਾਰਤ ਭਾਸ਼ਾਵਾਂ | ਅਰਬੀ | ||||
ਬੋਲੀਆਂ ਜਾਂਦੀਆਂ ਭਾਸ਼ਾਵਾਂ | ਫ਼ਰਾਂਸੀਸੀਅ ਬਰਬਰ | ||||
ਵਸਨੀਕੀ ਨਾਮ | ਟੁਨੀਸ਼ੀਆਈ | ||||
ਸਰਕਾਰ | ਇਕਾਤਮਕ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਮੁਨਸਫ਼ ਮਰਜ਼ੂਕੀ | ||||
• ਪ੍ਰਧਾਨ ਮੰਤਰੀ | ਹਮਦੀ ਜਬਾਲੀ | ||||
ਵਿਧਾਨਪਾਲਿਕਾ | ਸੰਘਟਕ ਸਭਾ | ||||
ਸੁਤੰਤਰਤਾ | |||||
• ਫ਼ਰਾਂਸ ਤੋਂ | 20 ਮਾਰਚ 1956 | ||||
ਖੇਤਰ | |||||
• ਕੁੱਲ | 163,610 km2 (63,170 sq mi) (92ਵਾਂ) | ||||
• ਜਲ (%) | 5.0 | ||||
ਆਬਾਦੀ | |||||
• 2012 ਅਨੁਮਾਨ | 10,732,900 (77ਵਾਂ) | ||||
• ਘਣਤਾ | 6/km2 (15.5/sq mi) (133ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $100.979 ਬਿਲੀਅਨ | ||||
• ਪ੍ਰਤੀ ਵਿਅਕਤੀ | $9,477 | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $46.360 ਬਿਲੀਅਨ | ||||
• ਪ੍ਰਤੀ ਵਿਅਕਤੀ | $4,351 | ||||
ਗਿਨੀ (2000) | 39.8 ਮੱਧਮ | ||||
ਐੱਚਡੀਆਈ (2011) | 0.698 Error: Invalid HDI value · 94ਵਾਂ | ||||
ਮੁਦਰਾ | ਟੁਨੀਸ਼ੀਆਈ ਦਿਨਾਰ (TND) | ||||
ਸਮਾਂ ਖੇਤਰ | UTC+1 (ਮੱਧ ਯੂਰਪੀ ਸਮਾਂ) | ||||
• ਗਰਮੀਆਂ (DST) | UTC+1 (ਨਿਰੀਖਤ ਨਹੀਂ) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | 216 | ||||
ਇੰਟਰਨੈੱਟ ਟੀਐਲਡੀ | .tn/.تونس | ||||
ਅ. ਤਜਾਰਤੀ ਅਤੇ ਸੰਪਰਕ ਭਾਸ਼ਾ। |
This article uses material from the Wikipedia ਪੰਜਾਬੀ article ਟੁਨੀਸ਼ੀਆ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.