ਜਿਹਾਦ

ਜਿਹਾਦ (English: /dʒɪˈhɑːd/; Arabic: جهاد jihād ) ਇੱਕ ਅਰਬੀ ਸ਼ਬਦ ਹੈ ਜਿਸਦਾ ਸ਼ਾਬਦਿਕ ਅਰਥ, ਖ਼ਾਸਕਰ ਕਿਸੇ ਪ੍ਰਸ਼ੰਸਾਯੋਗ ਉਦੇਸ਼ ਨਾਲ ਉੱਦਮ ਕਰਨਾ ਜਾਂ ਸੰਘਰਸ਼ ਕਰਨਾ ਹੈ। ਇਸਲਾਮੀ ਸੰਦਰਭ ਵਿੱਚ, ਇਹ ਵਿਅਕਤੀਗਤ ਅਤੇ ਸਮਾਜਿਕ ਜੀਵਨ ਨੂੰ ਰੱਬ ਦੀ ਸੇਧ ਦੇ ਅਨੁਕੂਲ ਬਣਾਉਣ ਦੇ ਕਿਸੇ ਵੀ ਯਤਨ, ਜਿਵੇਂ ਕਿ ਆਪਣੀਆਂ ਬੁਰਾਈਆਂ ਦੇ ਵਿਰੁੱਧ ਸੰਘਰਸ਼,ਜਾਂ ਸਮਾਜ ਦੀ ਨੈਤਿਕ ਬਿਹਤਰੀ ਲਈ ਯਤਨ ਦਾ ਬੋਧਕ ਹੈ। ਧਰਮ ਨੂੰ ਕਾਇਮ ਰਖਣ ਲਈ ਇਹ ਮੁਸਲਿਮ ਲੋਕਾਂ ਦਾ ਧਾਰਮਿਕ ਫ਼ਰਜ਼ ਹੈ। ਅਰਬੀ ਵਿੱਚ ਜਿਹਾਦ ਸ਼ਬਦ ਦਾ ਅਰਥ ਕੋਸ਼ਿਸ ਕਰਨਾ, ਸੰਘਰਸ਼ ਕਰਨਾ, ਧੀਰਜਵਾਨ ਆਦਿ। ਜੋ ਵੀ ਵਿਅਕਤੀ ਇਸਦਾ ਮੈਂਬਰ ਬਣ ਜਾਂਦਾ ਹੈ, ਉਸਨੂੰ ਮੁਜਾਹਿਦ ਕਹਿੰਦੇ ਹਨ,ਜਿਸਦਾ ਬਹੁਬਚਨ ਮੁਜਾਹਿਦੀਨ ਕਹਿੰਦੇ ਹਨ। ਜਿਹਾਦ ਸ਼ਬਦ ਕੁਰਾਨ ਵਿੱਚ ਬਹੁਤ ਵਾਰ ਆਇਆ ਹੈ।

ਮੁਸਲਿਮ ਅਤੇ ਵਿਦਵਾਨ ਇਸਦੀ ਪਰਿਭਾਸ਼ਾ ਨਾਲ ਸਹਿਮਤ ਨਹੀਂ ਹਨ। ਬਹੁਤ ਸਾਰੇ ਖੋਜੀ ਮੁਸਲਿਮ ਅਤੇ ਗੈਰ ਮੁਸਲਿਮ ਵਿਦਵਾਨਾਂ ਅਤੇ ਡਿਕਸ਼ਨਰੀ ਆਫ ਇਸਲਾਮ ਦਾ ਕਹਿਣਾ ਹੈ ਕਿ ਜਿਹਾਦ ਦੇ ਦੋ ਮਤਲਬ ਹਨ: ਇੱਕ ਅੰਦਰੂਨੀ ਰੂਹਾਨੀ ਸੰਘਰਸ਼ ਅਤੇ ਦੂਜਾ ਬਾਹਰੀ ਤੌਰ 'ਤੇ ਸਰੀਰਕ ਸੰਘਰਸ਼ ਜੋ ਕਿ ਇਸਲਾਮ ਦੇ ਦੁਸ਼ਮਨਾ ਦੇ ਵਿਰੁਧ ਸੀ ਜਿਹੜਾ ਹਿੰਸਕ ਅਤੇ ਗੈਰ ਹਿੰਸਕ ਰੂਪ ਵਿੱਚ ਸਾਹਮਣੇ ਆਇਆ। ਜਿਹਾਦ ਲਈ ਅਕਸਰ "ਪਵਿਤਰ ਯੁਧ" ਸ਼ਬਦ ਦੀ ਵਰਤੋ ਕੀਤੀ ਜੋ ਕਿ ਇੱਕ ਵਿਵਾਦਪੂਰਨ ਮੁਦਾ ਰਹਿਆ। ਜਿਹਾਦ ਦਾ ਜ਼ਿਕਰ ਕਈ ਵਾਰ ਇਸਲਾਮ ਦੇ ਛੇਵੇਂ ਥੰਮ ਵਜੋ ਵੀ ਕੀਤਾ ਜਾਂਦਾ ਹੈ।

ਬੁਨਿਆਦ

ਮੌਡਰਨ ਸਟੈਂਡਰਡ ਅਰੇਬਿਕ ਵਿੱਚ ਜਿਹਾਦ ਦੀ ਵਰਤੋ ਸੰਘਰਸ਼ ਦੇ ਕਾਰਨਾਂ,ਦੋਵੇਂ ਧਾਰਮਿਕ ਅਤੇ ਗੈਰ ਧਾਰਮਿਕਤਾ ਲਈ ਕੀਤੀ ਗਈ ਹੈ। ਡਿਕਸ਼ਨਰੀ ਆਫ ਮੌਡਰਨ ਰਿਟਨ ਅਰਾਬਿਕ ਵਿੱਚ ਇਸ ਲਈ ਵਖ ਵਖ ਸ਼ਬਦ ਵਰਤੇ ਹਨ ਜਿਵੇਂ, ਲੜਾਈ,ਯੁਧ ਅਤੇ ਧਾਰਮਿਕ ਯੁਧ ਜੋ ਕਿ ਇੱਕ ਧਾਰਮਿਕ ਫਰਜ਼ ਵਜੋ ਸਮਝਿਆ ਜਾਂਦਾ ਸੀ। ਮੁਹੰਮਦ ਅਬਦਲ ਹਲੀਮ ਦਾ ਬਿਆਨ ਹੈ ਕਿ ਜਿਹਾਦ ਸ਼ਬਦ ਤੋ ਪਤਾ ਲਗਦਾ ਹੈ ਕਿ ਇਹ "ਸਚਾਈ ਅਤੇ ਨਿਆਂ ਦਾ ਰਸਤਾ ਹੈ।

ਹਵਾਲੇ

Tags:

ਮਦਦ:ਅਰਬੀ ਲਈ IPA

🔥 Trending searches on Wiki ਪੰਜਾਬੀ:

ਪਿਆਜ਼ਗੌਤਮ ਬੁੱਧਦਿਨੇਸ਼ ਸ਼ਰਮਾਸਾਮਾਜਕ ਮੀਡੀਆਰਹਿਰਾਸਜਨਤਕ ਛੁੱਟੀਮੋਰਚਾ ਜੈਤੋ ਗੁਰਦਵਾਰਾ ਗੰਗਸਰਜਸਵੰਤ ਸਿੰਘ ਨੇਕੀਇੰਦਰਜਨੇਊ ਰੋਗਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਜੀਵਨੀ ਦਾ ਇਤਿਹਾਸਸੱਭਿਆਚਾਰ ਅਤੇ ਸਾਹਿਤਸਰੀਰਕ ਕਸਰਤਛਾਛੀਲਾਇਬ੍ਰੇਰੀਪੰਜਾਬੀ ਟੀਵੀ ਚੈਨਲਦ ਟਾਈਮਜ਼ ਆਫ਼ ਇੰਡੀਆਊਠਸੀ++ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵਿਕੀਸਰੋਤਪੋਲੀਓਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਰੋਸ਼ਨੀ ਮੇਲਾਪ੍ਰੋਫ਼ੈਸਰ ਮੋਹਨ ਸਿੰਘਮਾਂ ਬੋਲੀਪਾਉਂਟਾ ਸਾਹਿਬਖੋ-ਖੋ2020ਛੋਟਾ ਘੱਲੂਘਾਰਾਭਾਰਤ ਵਿੱਚ ਪੰਚਾਇਤੀ ਰਾਜਨਿਰਮਲ ਰਿਸ਼ੀ (ਅਭਿਨੇਤਰੀ)ਸੰਗਰੂਰ ਜ਼ਿਲ੍ਹਾਹਰੀ ਸਿੰਘ ਨਲੂਆਸੰਤੋਖ ਸਿੰਘ ਧੀਰਟਾਟਾ ਮੋਟਰਸਭੂਮੀਨਰਿੰਦਰ ਮੋਦੀਪੰਜਾਬੀ ਲੋਕ ਬੋਲੀਆਂਸੁਖਮਨੀ ਸਾਹਿਬਪ੍ਰਹਿਲਾਦਜਸਬੀਰ ਸਿੰਘ ਆਹਲੂਵਾਲੀਆਯਾਹੂ! ਮੇਲਕੈਨੇਡਾ ਦਿਵਸਵਟਸਐਪਗੁਰੂ ਹਰਿਗੋਬਿੰਦਪੀਲੂਸੱਸੀ ਪੁੰਨੂੰਸੋਨਮ ਬਾਜਵਾਆਦਿ ਗ੍ਰੰਥਪੰਜਨਦ ਦਰਿਆਤਮਾਕੂਗੁਰੂ ਗ੍ਰੰਥ ਸਾਹਿਬਗੁਰਦਾਸ ਮਾਨਸਿੱਖੀਭਾਰਤ ਦਾ ਉਪ ਰਾਸ਼ਟਰਪਤੀਹਾੜੀ ਦੀ ਫ਼ਸਲਆਸਾ ਦੀ ਵਾਰਬੋਹੜਲੱਖਾ ਸਿਧਾਣਾਮਾਰਕਸਵਾਦ ਅਤੇ ਸਾਹਿਤ ਆਲੋਚਨਾਪੰਜਾਬ ਖੇਤੀਬਾੜੀ ਯੂਨੀਵਰਸਿਟੀਪੰਜਾਬ ਦੇ ਮੇਲੇ ਅਤੇ ਤਿਓੁਹਾਰਕਵਿਤਾਜੱਸਾ ਸਿੰਘ ਰਾਮਗੜ੍ਹੀਆਸੁਜਾਨ ਸਿੰਘਗੁਰੂ ਗੋਬਿੰਦ ਸਿੰਘਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਦਿੱਲੀਅੰਤਰਰਾਸ਼ਟਰੀਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸਾਕਾ ਨੀਲਾ ਤਾਰਾਅੰਤਰਰਾਸ਼ਟਰੀ ਮਹਿਲਾ ਦਿਵਸਡਾ. ਹਰਸ਼ਿੰਦਰ ਕੌਰਸੁਰਿੰਦਰ ਛਿੰਦਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ🡆 More