ਪੋਪ ਬੈਨੇਡਿਕਟ Xvi

ਈਸਾਈ ਜਾਂ ਮਸੀਹੀ ਰੂਮੀ ਕੈਥੋਲਿਕ ਫ਼ਿਰਕੇ ਦੇ ਮੌਜੂਦਾ ਪੋਪ ਨੇਂ। ਜਰਮਨੀ ਵਿੱਚ ਇੱਕ ਰਵਾਇਤੀ ਬਾਵੇਰੀਅਨ ਟੱਬਰ ਵਿੱਚ ਪੈਦਾ ਹੋਏ ਅਤੇ ਉਹਨਾਂ ਦੇ ਪਿਤਾ ਪੁਲੀਸ ਦੇ ਮਹਿਕੁਮੇ ਵਿੱਚ ਮੁਲਾਜ਼ਮ ਸਨ।ਉਹ ਚੌਦਾਂ ਸਾਲ ਦੀ ਉਮਰ ਵਿੱਚ ਹਿਟਲਰ ਦੀ ਤਨਜ਼ੀਮ ‘ਹਿਟਲਰ ਯੂਥ’ ਵਿੱਚ ਭਰਤੀ ਹੋਏ ਜਿਵੇਂ ਓਸ ਵੇਲੇ ਜਰਮਨੀ ਦੇ ਹਰ ਨੌਜਵਾਨ ਉੱਤੇ ਲਾਜ਼ਿਮ ਸੀ। ਪਰ ਉਹ ਇਸ ਤਨਜ਼ੀਮ ਦੇ ਕਦੀ ਵੀ ਸਰਗਰਮ ਰੁਕਨ ਨਹੀਂ ਰਹੇ ਸਨ।ਉਹ ਜਰਮਨੀ ਦੇ ਸ਼ਹਿਰ ਟਰਾਸਟੀਨ ਦੇ ਇੱਕ ਮਜ਼੍ਹਬੀ ਸਕੂਲ ਵਿੱਚ ਅਜੇ ਤਲੀਮ ਹਾਸਿਲ ਕਰਦੇ ਸਨ ਜਦੋਂ ਦੂਸਰੀ ਵਿਸ਼ਵ ਜੰਗ ਤੋਂ ਪਹਿਲੋਂ ਇਨ੍ਹਾਂ ਨੂੰ ਮੀਊਨਿਖ਼ ਦੇ ਨੇੜੇ ਇੱਕ ‘ਐਂਟੀ ਏਅਰ ਕਰਾਫ਼ਟ’ ਯੂਨਿਟ ਵਿੱਚ ਭਰਤੀ ਕਰ ਲਿਆ ਗਿਆ। ਪਰ ਜੰਗ ਦੇ ਆਖ਼ਰੀ ਦਿਨਾਂ ਵਿੱਚ ਓਨਹਾਂ ਨੇ ਜਰਮਨ ਫ਼ੌਜ ਨੂੰ ਛੱਡ ਦਿੱਤਾ ਅਤੇ ਉੰਨੀਂ ਸੌ ਪੰਤਾਲੀ ਵਿੱਚ ਕੁਝ ਦਿਨਾਂ ਤੀਕਰ ਗਠਬੰਧਨ ਫ਼ੌਜ ਦੀ ਕੈਦ ਵਿੱਚ ਰਹੇ।

ਕਾਰਡਿਨਲ ਰੈਤਜ਼ਿੰਗਰ ਦੀ ਕਦਾਮਤ ਪਸਨਦਾਨਾ ਅਤੇ ਰਵਾਇਤੀ ਸੋਚ ਉੰਨੀਂ ਸੌ ਸੱਠ ਦੀ ਦਸ਼ਕ ਵਿੱਚ ਆਜ਼ਾਦੀ ਦੀ ਤਹਿਰੀਕ ਦੇ ਦੌਰਾਨ ਹੋਣ ਵਾਲੇ ਤਜਰਬਾਤ ਦੇ ਕਾਰਨ ਹੋਰ ਪੁਖ਼ਤਾ ਹੋ ਗਏ ਸਨ। ਉੰਨੀਂ ਸੌ ਛਿਆਠ ਵਿੱਚ ਓਨ੍ਹਾੰ ਨੇ ਤੀਵਬਨਜਨ ਯੂਨੀਵਰਸਿਟੀ ਵਿੱਚ ’ਡੋਗਮੈਟਿਕ ਥੀਓਲੋਜੀ‘ ਦੀ ਚੇਅਰ ਸੰਭਾਲੀ।ਪਰ ਉਹ ਨੌਜਵਾਨਾਣ ਵਿੱਚ ਮਾਰਕਸਿਜ਼ਮ ਦੇ ਰਜਹਾਨਾਤ ਵੇਖ ਕੇ ਹੈਰਾਨ ਰਹਿ ਗਏ।ਯੂਨੀਵਰਸਿਟੀ ਵਿੱਚ ਉਹਨਾਂ ਦੇ ਇੱਕ ਖ਼ਤਬੇ ਦੇ ਦੌਰਾਨ ਤਲਬਾ ਵੱਲੋਂ ਹੰਗਾਮੇ ਤੋਂ ਉਹ ਕਾਫ਼ੀ ਪ੍ਰੇਸ਼ਾਨ ਹੋਏ।ਉਹਨਾਂ ਦੇ ਖ਼ਿਆਲ ਵਿੱਚ ਮਜ਼ਹਬ ਨੂੰ ਸਿਆਸੀ ਨਜ਼ਰੀਆਤ ਦੇ ਹੇਠ ਕਰਨਾ ਇੱਕ ’ਜ਼ਾਲਮਾਨਾ, ਬੇ ਰਹਮਾਨਾ ਅਤੇ ਜਾਬਰਾਨਾ‘ ਕੋਸ਼ਿਸ਼ ਹੈ।ਉਹ ਬਵੇਰੀਆ ਵਿੱਚ ਰੀਜਨਜ਼ ਬਰਗ ਯੂਨੀਵਰਸਿਟੀ ਮੁਨਤਕਿਲ ਹੋ ਗਏ ਜਿਥੇ ਉਹ ਡੀਨ ਦੇ ਉਹਦੇ ਤੱਕ ਪਹੁੰਚੇ।ਇਨ੍ਹਾਂ ਨੂੰ ਉਂਨੀਂ ਸੋ ਸਤੱਤਰ ਵਿੱਚ ਪੋਪ ਪਾਲ ਛਟੇ ਨੇ ਮੀਊਨਖ਼ ਦਾ ਕਾਰਡਿਨਲ ਮੁਕੱਰਰ ਕੀਤਾ।ਪੋਪ ਜੌਨ ਪਾਲ ਦੂੱਜੇ ਦੇ ਫ਼ੌਤ ਹੋਣ ਦੇ ਬਾਅਦ 2005 ਵਿੱਚ ਪੋਪ ਬੁਣੇ।

ਸਿਤੰਬਰ 2006 ਵਿੱਚ ਮੁਸਲਮਾਨਾਂ ਦੇ ਫ਼ਲਸਫ਼ਾਏ ਜਿਹਾਦ ਦੇ ਖ਼ਿਲਾਫ਼ ਓਨ੍ਹਾਂ ਇੱਕ ਬਿਆਨ ਦਿੱਤਾ। ਪੋਪ ਨੇ ਇਸਲਾਮ ਨੂੰ ਤਲਵਾਰ ਦੇ ਜ਼ੋਰ ਨਾਲ ਫੀਲਣ ਵਾਲਾ ਦੀਨ ਕਰਾਰ ਦਿੱਤਾ। ਅਤੇ ਮਜ਼ੀਦ ਕਿਹਾ ਕਿ ਇਸਲਾਮ ਨੇ ਦੁਨੀਆ ਨੂੰ ਤਸ਼ੱਦੁਦ ਦੇ ਸਿਵਾ ਕੁਝ ਨਹੀਂ ਦਿੱਤਾ।

ਹਵਾਲੇ

Tags:

ਈਸਾਈਜਰਮਨੀਪੋਪਰੂਮੀ ਕੈਥੋਲਿਕ

🔥 Trending searches on Wiki ਪੰਜਾਬੀ:

ਮੱਧ ਪ੍ਰਦੇਸ਼ਵਿਕੀਸਾਹਿਬਜ਼ਾਦਾ ਫ਼ਤਿਹ ਸਿੰਘਦਲੀਪ ਕੌਰ ਟਿਵਾਣਾਇਜ਼ਰਾਇਲਸਹਾਇਕ ਮੈਮਰੀਪੰਜਾਬ ਵਿੱਚ ਕਬੱਡੀਅਭਿਨਵ ਬਿੰਦਰਾਘੱਗਰਾਮਨੋਜ ਪਾਂਡੇਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਵਿਧਾਤਾ ਸਿੰਘ ਤੀਰਕਾਨ੍ਹ ਸਿੰਘ ਨਾਭਾਮਦਰ ਟਰੇਸਾਦਿਨੇਸ਼ ਸ਼ਰਮਾਭਾਈ ਮਨੀ ਸਿੰਘਧਾਲੀਵਾਲਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਮੱਧਕਾਲੀਨ ਪੰਜਾਬੀ ਵਾਰਤਕਖੋਜ27 ਅਪ੍ਰੈਲਮੀਡੀਆਵਿਕੀਨਾਟਕ (ਥੀਏਟਰ)ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਕੋਠੇ ਖੜਕ ਸਿੰਘਮਾਤਾ ਸੁੰਦਰੀਕਬੂਤਰਪੰਜਨਦ ਦਰਿਆਗੌਤਮ ਬੁੱਧਪੰਜ ਪਿਆਰੇਤੂੰ ਮੱਘਦਾ ਰਹੀਂ ਵੇ ਸੂਰਜਾਵਿਰਾਟ ਕੋਹਲੀਯੂਬਲੌਕ ਓਰਿਜਿਨਵਿਦੇਸ਼ ਮੰਤਰੀ (ਭਾਰਤ)ਪੰਜਾਬ ਵਿਧਾਨ ਸਭਾਕਪਿਲ ਸ਼ਰਮਾਵਿਗਿਆਨਕੁੱਤਾਬਾਬਾ ਫ਼ਰੀਦਕਾਟੋ (ਸਾਜ਼)ਨੌਰੋਜ਼ਜੈਤੋ ਦਾ ਮੋਰਚਾਸ਼ਬਦ ਸ਼ਕਤੀਆਂਦਿਲਦੂਰ ਸੰਚਾਰਦਫ਼ਤਰriz16ਆਤਮਾਰੋਗਪਰਨੀਤ ਕੌਰਸਿੱਖ ਧਰਮ ਦਾ ਇਤਿਹਾਸਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਕਾਰਕਢੱਡਪੰਜਾਬ ਦੀ ਕਬੱਡੀ.acਉਪਭਾਸ਼ਾਪਾਉਂਟਾ ਸਾਹਿਬਵਾਕਮਲੇਰੀਆਚੰਡੀਗੜ੍ਹਸੁਖਜੀਤ (ਕਹਾਣੀਕਾਰ)ਨਜਮ ਹੁਸੈਨ ਸੱਯਦਗਿਆਨਜਨਮ ਸੰਬੰਧੀ ਰੀਤੀ ਰਿਵਾਜਕੁਲਦੀਪ ਪਾਰਸਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਅਜਮੇਰ ਸਿੰਘ ਔਲਖਧਰਤੀ ਦਿਵਸਸਮਾਜ ਸ਼ਾਸਤਰਜਨਤਕ ਛੁੱਟੀਕੋਟਲਾ ਛਪਾਕੀਨਵਤੇਜ ਭਾਰਤੀਰੱਖੜੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਾਫ਼ਟਵੇਅਰਗ੍ਰੇਟਾ ਥਨਬਰਗ🡆 More