ਕਾਲਜਾ

ਕਾਲਜਾ ਜਾਂ ਜਿਗਰ ਜਾਂ ਕਲੇਜੀ ਪਾਚਣ ਪ੍ਰਨਾਲੀ ਦਾ ਇੱਕ ਜ਼ਰੂਰੀ ਅੰਗ ਹੈ ਜੋ ਕੰਗਰੋੜਧਾਰੀਆਂ ਅਤੇ ਕੁਝ ਹੋਰ ਜੰਤੂਆਂ ਵਿੱਚ ਮਿਲਦਾ ਹੈ। ਇਹਦੇ ਕਈ ਕੰਮ ਹੁੰਦੇ ਹਨ ਜਿਵੇਂ ਕਿ ਜ਼ਹਿਰ-ਨਿਕਾਲ਼ਾ, ਪ੍ਰੋਟੀਨ ਸੰਸਲੇਸ਼ਣ ਅਤੇ ਪਾਚਣ ਲਈ ਜ਼ਰੂਰੀ ਜੀਵ-ਰਸਾਇਣਾਂ ਨੂੰ ਬਣਾਉਣਾ। ਇਹ ਹੋਂਦ ਬਰਕਰਾਰ ਰੱਖਣ ਵਾਸਤੇ ਲਾਜ਼ਮੀ ਹੁੰਦਾ ਹੈ; ਅਜੇ ਤੱਕ ਲੰਮੇ ਸਮੇਂ ਲਈ ਜਿਗਰ ਦਾ ਘਾਟਾ ਪੂਰਾ ਕਰਨ ਦਾ ਕੋਈ ਉਪਾਅ ਨਹੀਂ ਹੈ ਭਾਵੇਂ ਥੋੜ੍ਹੇ ਸਮੇਂ ਵਾਸਤੇ ਕਾਲਜਾ ਨਿਤਾਰਨ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਕਾਲਜਾ/ਜਿਗਰ
ਕਾਲਜਾ
ਕਿਸੇ ਭੇਡ ਦਾ ਕਲੇਜਾ: (1) ਸੱਜੀ ਖੰਨ, (2) ਖੱਬੀ ਖੰਨ, (3) caudate lobe, (4) quadrate ਖੰਨ, (5) hepatic artery ਅਤੇ portal vein, (6) hepatic lymph nodes, (7) gall bladder.
ਕਾਲਜਾ
Surface projections of the organs of the trunk, showing liver in center
ਜਾਣਕਾਰੀ
PrecursorForegut
ਪ੍ਰਨਾਲੀਪਾਚਣ ਪ੍ਰਨਾਲੀ
ਧਮਣੀhepatic artery
ਸ਼ਿਰਾHepatic vein and hepatic portal vein
ਨਸCeliac ganglia and vagus nerve
ਪਛਾਣਕਰਤਾ
MeSHD008099
TA98A05.8.01.001
TA23023
FMA7197
ਸਰੀਰਿਕ ਸ਼ਬਦਾਵਲੀ

ਬਣਤਰ

ਕਾਲਜਾ 
Capillaries, sinusoid on right

ਹਵਾਲੇ

Tags:

ਕੰਗਰੋੜਧਾਰੀ

🔥 Trending searches on Wiki ਪੰਜਾਬੀ:

ਸਿੱਖਿਆਵਿਰਾਸਤ-ਏ-ਖ਼ਾਲਸਾਚੂਹਾਰਾਗ ਸਿਰੀਖੁਰਾਕ (ਪੋਸ਼ਣ)ਰਿਗਵੇਦਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਬਚਪਨਨਾਨਕ ਸਿੰਘਜ਼ਫ਼ਰਨਾਮਾ (ਪੱਤਰ)ਲੋਹੜੀਗੋਇੰਦਵਾਲ ਸਾਹਿਬਛਾਤੀ ਗੰਢਸ਼ਿਵ ਕੁਮਾਰ ਬਟਾਲਵੀਬੱਬੂ ਮਾਨਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਰਾਵੀਦੁਸਹਿਰਾਪਹਿਲੀ ਸੰਸਾਰ ਜੰਗਪ੍ਰਦੂਸ਼ਣਨਿਊਜ਼ੀਲੈਂਡਜੁਗਨੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬੀISBN (identifier)ਵੰਦੇ ਮਾਤਰਮਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪੰਜਾਬੀ ਅਖ਼ਬਾਰਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਦਲੀਪ ਕੌਰ ਟਿਵਾਣਾਧਰਮਬਿਲਰਾਗ ਗਾਉੜੀਕੁਲਦੀਪ ਪਾਰਸਸੱਤਿਆਗ੍ਰਹਿਦਿੱਲੀ ਸਲਤਨਤਭਗਤ ਨਾਮਦੇਵਵਿਕੀਪੀਡੀਆਕਾਟੋ (ਸਾਜ਼)ਕੈਨੇਡਾਪੰਜ ਬਾਣੀਆਂਗੁਰਮੀਤ ਬਾਵਾਛੱਪੜੀ ਬਗਲਾਢੱਡਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਇਸਲਾਮਕੁੜੀਭਗਤ ਧੰਨਾ ਜੀਪੰਜਾਬੀ ਲੋਕ ਸਾਜ਼ਭਾਈ ਗੁਰਦਾਸਰਾਮਦਾਸੀਆਅੰਜੀਰਜਾਵਾ (ਪ੍ਰੋਗਰਾਮਿੰਗ ਭਾਸ਼ਾ)ਮੈਸੀਅਰ 81ਕਾਮਰਸਪੈਰਿਸ2010ਰਸ (ਕਾਵਿ ਸ਼ਾਸਤਰ)ਪੂਰਨ ਭਗਤਨਿਸ਼ਾਨ ਸਾਹਿਬਕਾਮਾਗਾਟਾਮਾਰੂ ਬਿਰਤਾਂਤਵਿਸ਼ਵ ਵਾਤਾਵਰਣ ਦਿਵਸਅਲਵੀਰਾ ਖਾਨ ਅਗਨੀਹੋਤਰੀਪ੍ਰਹਿਲਾਦਜਨਮ ਸੰਬੰਧੀ ਰੀਤੀ ਰਿਵਾਜਆਧੁਨਿਕ ਪੰਜਾਬੀ ਵਾਰਤਕਬਵਾਸੀਰਕਵਿਤਾਮਾਤਾ ਗੁਜਰੀਸ੍ਰੀ ਚੰਦਕਲਪਨਾ ਚਾਵਲਾਦਸਮ ਗ੍ਰੰਥਲਿਵਰ ਸਿਰੋਸਿਸਗੁਰਬਚਨ ਸਿੰਘ ਭੁੱਲਰ🡆 More