ਆਦਿਸ ਅਬਬਾ (ਅਮਹਾਰੀ: አዲስ አበባ?, IPA: ( ਸੁਣੋ), “ਨਵਾਂ ਫੁੱਲ”; ਓਰੋਮੋ: Error: }: text has italic markup (help)), ਕਈ ਵੇਰ ਆਦਿਸ ਅਬੇਬਾ, ਇਥੋਪੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2007 ਮਰਦਮਸ਼ੁਮਾਰੀ ਮੁਤਾਬਕ ਅਬਾਦੀ 3,384,569 ਸੀ। ਇਹ ਅੰਕੜਾ ਪਹਿਲੋਂ ਪ੍ਰਕਾਸ਼ਤ ਕੀਤੇ ਗਏ ਅੰਕੜੇ 2,738,248 ਤੋਂ ਵਧਾ ਦਿੱਤਾ ਗਿਆ ਹੈ ਪਰ ਫੇਰ ਵੀ ਬਹੁਤ ਘੱਟ ਅੰਦਾਜ਼ਾ ਲਾਇਆ ਪ੍ਰਤੀਤ ਹੁੰਦਾ ਹੈ।
This article uses material from the Wikipedia ਪੰਜਾਬੀ article ਆਦਿਸ ਆਬਬਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.