ਸਵਾਜ਼ੀਲੈਂਡ

ਸਵਾਜ਼ੀਲੈਂਡ, ਅਧਿਕਾਰਕ ਤੌਰ 'ਤੇ ਸਵਾਜ਼ੀਲੈਂਡ ਦੀ ਬਾਦਸ਼ਾਹਤ (ਸਵਾਜ਼ੀ: Umbuso weSwatini), ਅਤੇ ਕਈ ਵੇਰ Ngwane (ਅੰਗਵਾਨੇ) ਜਾਂ Swatini (ਸਵਾਤੀਨੀ) ਵੀ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਦੱਖਣੀ ਅਫ਼ਰੀਕਾ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੇਸ਼ ਅਤੇ ਇਸਦੇ ਵਾਸੀਆਂ ਦਾ ਨਾਂ ਇੱਥੋਂ ਦੇ ੧੯ਵੀਂ ਸਦੀ ਦੇ ਰਾਜੇ ਅੰਸਵਾਤੀ ਦੂਜੇ ਦੇ ਨਾਂ ਤੋਂ ਪਿਆ ਹੈ।

ਸਵਾਜ਼ੀਲੈਂਡ ਬਾਦਸ਼ਾਹਤ
Umbuso weSwatini
Flag of ਸਵਾਜ਼ੀਲੈਂਡ
Coat of arms of ਸਵਾਜ਼ੀਲੈਂਡ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਸੀਇੰਕਾਬਾ"  (ਸਵਾਤੀ)
"ਅਸੀਂ ਇੱਕ ਗੜ੍ਹ ਹਾਂ"

"ਅਸੀਂ ਇੱਕ ਰਹੱਸ/ਬੁਝਾਰਤ ਹਾਂ"  "ਅਸੀਂ ਆਪਣੇ-ਆਪ ਨੂੰ ਲੁਕਾ ਲੈਂਦੇ ਹਾਂ"
ਐਨਥਮ: Nkulunkulu Mnikati wetibusiso temaSwati
ਹੇ ਪ੍ਰਮਾਤਮਾ, ਸਵਾਜ਼ੀ ਦੀਆਂ ਮਿਹਰਾਂ ਦੇ ਦਾਤਾ
Location of ਸਵਾਜ਼ੀਲੈਂਡ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)
Location of ਸਵਾਜ਼ੀਲੈਂਡ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)

ਰਾਜਧਾਨੀਲੋਬੋਂਬਾ (ਸ਼ਾਹੀ / ਵਿਧਾਨਕ)
ਅੰਬਬਨੇ (ਪ੍ਰਸ਼ਾਸਕੀ)
ਸਭ ਤੋਂ ਵੱਡਾ ਸ਼ਹਿਰਅੰਬਬਨੇ
ਅਧਿਕਾਰਤ ਭਾਸ਼ਾਵਾਂਅੰਗਰੇਜ਼ੀ
ਸਵਾਤੀ
ਵਸਨੀਕੀ ਨਾਮਸਵਾਜ਼ੀ
ਸਰਕਾਰਇਕਾਤਮਕ ਸੰਸਦੀ ਸੰਵਿਧਾਨਕ ਪੂਰਨ ਰਾਜਤੰਤਰ
• ਮਹਾਰਾਜਾ
ਮਹਾਰਾਜਾ ਮਸਵਾਤੀ ਤੀਜਾ
• ਅੰਦਲੋਵੂਕਾਤੀ
ਮਹਾਰਾਣੀ ਅੰਤੋਬੀ
• ਪ੍ਰਧਾਨ ਮੰਤਰੀ
ਬਰਨਾਬਾਸ ਸਿਬੂਸੀਓ ਦਲਾਮੀਨੀ
• ਉਪ-ਪ੍ਰਧਾਨ ਮੰਤਰੀ
ਥੇਂਬਾ ਨ. ਮਸੂਕੂ
ਵਿਧਾਨਪਾਲਿਕਾਸਵਾਜ਼ੀਲੈਂਡ ਦੀ ਸੰਸਦ
ਸੈਨੇਟ
ਸਭਾ ਸਦਨ
 ਸੁਤੰਤਰਤਾ
• ਬਰਤਾਨਵੀ ਸਰਕਾਰੀ ਆਦੇਸ਼ ਤੋਂ
੬ ਸਤੰਬਰ ੧੯੬੮
ਖੇਤਰ
• ਕੁੱਲ
17,364 km2 (6,704 sq mi) (੧੫੭ਵਾਂ)
• ਜਲ (%)
੦.੯
ਆਬਾਦੀ
• ੨੦੦੯ ਅਨੁਮਾਨ
੧,੧੮੫,੦੦੦ (੧੫੪ਵਾਂ)
• ੨੦੦੭ ਜਨਗਣਨਾ
੧,੦੧੮,੪੪੯
• ਘਣਤਾ
[convert: invalid number] (੧੩੫ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੬.੨੩੩ ਬਿਲੀਅਨ
• ਪ੍ਰਤੀ ਵਿਅਕਤੀ
$੫,੩੦੨
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੩.੯੪੭ ਬਿਲੀਅਨ
• ਪ੍ਰਤੀ ਵਿਅਕਤੀ
$੩,੩੫੮
ਗਿਨੀ੬੦.੯
Error: Invalid Gini value
ਐੱਚਡੀਆਈ (੨੦੧੧)Decrease ੦.੫੨੨
Error: Invalid HDI value · ੧੪੦ਵਾਂ
ਮੁਦਰਾਲਿਲੰਗੇਨੀ (SZL)
ਸਮਾਂ ਖੇਤਰUTC+੨ (ਦੱਖਣੀ ਅਫ਼ਰੀਕੀ ਮਿਆਰੀ ਸਮਾਂ)
ਡਰਾਈਵਿੰਗ ਸਾਈਡਖੱਬੇ
ਕਾਲਿੰਗ ਕੋਡ+੨੬੮
ਇੰਟਰਨੈੱਟ ਟੀਐਲਡੀ.sz
Estimates for the country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected.

ਪ੍ਰਸ਼ਾਸਕੀ ਹਿੱਸੇ

ਸਵਾਜ਼ੀਲੈਂਡ ਚਾਰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ:

  • ਹਹੋਹੋ
  • ਲੁਬੋਂਬੋ
  • ਮੰਜ਼ੀਨੀ
  • ਸ਼ਿਸੇਲਵੇਨੀ

ਹਰੇਕ ਜ਼ਿਲ੍ਹਾ ਅੱਗੋਂ ਤਿਨਖੁੰਡਲਿਆਂ (tinkhundla) ਵਿੱਚ ਵੰਡਿਆ ਹੋਇਆ ਹੈ। ਸਵਾਜ਼ੀਲੈਂਡ ਵਿੱਚ ੫੫ ਤਿਨਖੁੰਡਲੇ ਹਨ ਅਤੇ ਹਰੇਕ ਦੇਸ਼ ਦੇ ਸਭਾ ਸਦਨ ਲਈ ਇੱਕ ਪ੍ਰਤੀਨਿਧੀ ਚੁਣਦਾ ਹੈ।

ਹਵਾਲੇ

Tags:

ਦੱਖਣੀ ਅਫ਼ਰੀਕਾਮੋਜ਼ੈਂਬੀਕ

🔥 Trending searches on Wiki ਪੰਜਾਬੀ:

ਵਾਕਪੰਜ ਬਾਣੀਆਂਜਿੰਮੀ ਸ਼ੇਰਗਿੱਲਕ੍ਰਿਸ਼ਨਗੁਰੂ ਰਾਮਦਾਸਨਵ-ਮਾਰਕਸਵਾਦ2022 ਪੰਜਾਬ ਵਿਧਾਨ ਸਭਾ ਚੋਣਾਂਮੁਹਾਰਨੀਨਨਕਾਣਾ ਸਾਹਿਬਭਾਰਤ ਦੀ ਰਾਜਨੀਤੀਮਹਾਨ ਕੋਸ਼ਬਾਬਰਸਾਮਾਜਕ ਮੀਡੀਆਵਿਕੀਮੀਡੀਆ ਸੰਸਥਾਗੁਰੂ ਤੇਗ ਬਹਾਦਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਅਰਦਾਸਮਨੁੱਖੀ ਦੰਦਯੋਗਾਸਣਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸੀ++ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਸ਼ਬਦ-ਜੋੜਭਾਈ ਗੁਰਦਾਸਭਾਰਤ ਦਾ ਸੰਵਿਧਾਨਪਿਸ਼ਾਚਲੋਕ ਸਾਹਿਤਨਾਥ ਜੋਗੀਆਂ ਦਾ ਸਾਹਿਤਬਠਿੰਡਾ (ਲੋਕ ਸਭਾ ਚੋਣ-ਹਲਕਾ)ਜਮਰੌਦ ਦੀ ਲੜਾਈਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਦੰਦਪੰਚਾਇਤੀ ਰਾਜਲੰਮੀ ਛਾਲਕਬੀਰਧਰਤੀਨਵਤੇਜ ਭਾਰਤੀਜਰਨੈਲ ਸਿੰਘ ਭਿੰਡਰਾਂਵਾਲੇਰਾਗ ਸੋਰਠਿਤਕਸ਼ਿਲਾਭਗਵਾਨ ਮਹਾਵੀਰਸਿੱਖ ਧਰਮ ਦਾ ਇਤਿਹਾਸਵਿਗਿਆਨ ਦਾ ਇਤਿਹਾਸਹਵਾ ਪ੍ਰਦੂਸ਼ਣਝੋਨਾਯੂਬਲੌਕ ਓਰਿਜਿਨਭਾਰਤ ਦੀ ਸੰਸਦਪੰਜਾਬ ਵਿਧਾਨ ਸਭਾਧਨੀ ਰਾਮ ਚਾਤ੍ਰਿਕਕੰਪਿਊਟਰਕੂੰਜਬਲਾਗਇਨਕਲਾਬਇਪਸੀਤਾ ਰਾਏ ਚਕਰਵਰਤੀਭਾਰਤ ਦਾ ਇਤਿਹਾਸਜਨਮਸਾਖੀ ਅਤੇ ਸਾਖੀ ਪ੍ਰੰਪਰਾਗੁਰੂ ਹਰਿਰਾਇਦਿਵਾਲੀਲੋਕ-ਨਾਚ ਅਤੇ ਬੋਲੀਆਂਜੀਵਨੀਜੱਟਟਾਹਲੀਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਟਾਟਾ ਮੋਟਰਸਲੋਕ ਸਭਾ ਹਲਕਿਆਂ ਦੀ ਸੂਚੀਗੁਰੂ ਹਰਿਗੋਬਿੰਦਅੰਨ੍ਹੇ ਘੋੜੇ ਦਾ ਦਾਨਮੁਗ਼ਲ ਸਲਤਨਤਤਮਾਕੂਜਰਗ ਦਾ ਮੇਲਾਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਸਤਿਤ੍ਵਵਾਦਗੁਰਦਾਸਪੁਰ ਜ਼ਿਲ੍ਹਾਨਾਨਕ ਸਿੰਘ🡆 More