ਅਬਖ਼ਾਜ਼ੀਆ

ਅਬਖ਼ਾਜ਼ੀਆ (ਅਬਖ਼ਾਜ਼: Аҧсны́ ਅਫਸਨੀ, IPA /apʰsˈnɨ/; ਜਾਰਜੀਆਈ: აფხაზეთი ਅਪਖ਼ਾਜ਼ੇਤੀ; ਰੂਸੀ: Абхазия ਅਬਖ਼ਾਜ਼ੀਯਾ) ਕਾਲੇ ਸਾਗਰ ਦੇ ਪੂਰਬੀ ਤਟ ਅਤੇ ਕਾਕੇਸਸ ਦੇ ਦੱਖਣ-ਪੱਛਮੀ ਪਾਸੇ ਉੱਤੇ ਸਥਿਤ ਇੱਕ ਤਕਰਾਰੀ ਰਾਜਖੇਤਰ ਹੈ।

ਅਬਖ਼ਾਜ਼ੀਆ ਦਾ ਗਣਰਾਜ

  • Аҧсны Аҳәынҭқарра (Аҧсны) (ਅਬਖ਼ਾਜ਼)
    ਅਫਸਨੀ ਅਕਸਵਿਨਥਕਾਰਾ (ਅਫਸਨੀ)

  • Республика Абхазия (Абхазия) (ਰੂਸੀ)
    ਰੇਸਪੂਬਲਿਕਾ ਅਬਖ਼ਾਜ਼ੀਯਾ (ਅਬਖ਼ਾਜ਼ੀਯਾ)

  • აფხაზეთი (ਜਾਰਜੀਆਈ)
    ਅਪਖ਼ਾਜ਼ੇਤੀ
Flag of ਅਬਖ਼ਾਜ਼ੀਆ
ਚਿੰਨ੍ਹ of ਅਬਖ਼ਾਜ਼ੀਆ
ਝੰਡਾ ਚਿੰਨ੍ਹ
ਐਨਥਮ: Аиааира (ਅਬਖ਼ਾਜ਼)
ਐਆਈਰਾ
ਜਿੱਤ
ਕਾਕੇਸਸ ਉੱਤੇ ਕੇਂਦਰਤ ਨਕਸ਼ਾ ਅਬਖ਼ਾਜ਼ੀਆ (ਸੰਤਰੀ) ਅਤੇ ਬਾਕੀ ਦੇ ਜਾਰਜੀਆ (ਸਲੇਟੀ) ਨੂੰ ਦਰਸਾਉਂਦਾ ਹੋਇਆ।
ਕਾਕੇਸਸ ਉੱਤੇ ਕੇਂਦਰਤ ਨਕਸ਼ਾ ਅਬਖ਼ਾਜ਼ੀਆ (ਸੰਤਰੀ)
ਅਤੇ ਬਾਕੀ ਦੇ ਜਾਰਜੀਆ (ਸਲੇਟੀ) ਨੂੰ ਦਰਸਾਉਂਦਾ ਹੋਇਆ।
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸੁਖ਼ੂਮੀ
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮ
  • ਅਬਖ਼ਾਜ਼
  • ਅਬਖ਼ਾਜ਼ੀਆਈ
ਸਰਕਾਰਇਕਾਤਮਕ ਗਣਰਾਜ
• ਰਾਸ਼ਟਰਪਤੀ
ਸਿਕੰਦਰ ਅੰਕਵਾਬ
• ਪ੍ਰਧਾਨ ਮੰਤਰੀ
ਲਿਓਨਿਡ ਲਾਕਰਬਾਈਆ
ਵਿਧਾਨਪਾਲਿਕਾਲੋਕ ਸਭਾ
 ਅੰਸ਼-ਪ੍ਰਵਾਨਤ ਸੁਤੰਤਰਤਾ ਜਾਰਜੀਆ ਤੋਂ
• ਸਾਰੇ ਸੋਵੀਅਤ-ਕਾਲੀ ਕਨੂੰਨਾਂ ਅਤੇ ਸੰਧੀਆਂ ਦਾ ਜਾਰਜੀਆਈ ਮਨਸੂਖ਼ੀ
20 ਜੂਨ 1990
• ਖ਼ੁਦਮੁਖ਼ਤਿਆਰੀ ਘੋਸ਼ਣਾb
25 ਅਗਸਤ 1990
• ਜਾਰਜੀਆਈ ਸੁਤੰਤਰਤਾ ਘੋਸ਼ਣਾ
9 ਅਪਰੈਲ 1991
• ਸੋਵੀਅਤ ਸੰਘ ਦਾ ਵਿਲੋਪ
26 ਦਸੰਬਰ 1991
• ਸੰਵਿਧਾਨ
26 ਨਵੰਬਰ 1994
• ਸੰਵਿਧਾਨਕ ਲੋਕਮੱਤ
3 ਅਕਤੂਬਰ 1999
• ਮੁਲਕ ਅਜ਼ਾਦੀ ਦਾ ਅਧਿਨਿਯਮ
12 ਅਕਤੂਬਰ 1999
• ਪਹਿਲੀ
ਅੰਤਰਰਾਸ਼ਟਰੀ ਮਾਨਤਾ

26 ਅਗਸਤ 2008
ਖੇਤਰ
• ਕੁੱਲ
8,660 km2 (3,340 sq mi)
ਆਬਾਦੀ
• 2012 ਅਨੁਮਾਨ
242,862
• 2011 ਜਨਗਣਨਾ
240,705 (ਵਿਵਾਦਤ)
• ਘਣਤਾ
28/km2 (72.5/sq mi)
ਜੀਡੀਪੀ (ਨਾਮਾਤਰ)ਅਨੁਮਾਨ
• ਕੁੱਲ
$500 ਮਿਲੀਅਨ
ਮੁਦਰਾ
  • ਅਬਖ਼ਾਜ਼ੀਆਈ ਅਪਸਰ
  • ਰੂਸੀ ਰੂਬਲ
(RUB)
ਸਮਾਂ ਖੇਤਰUTC+3 (ਮਾਸਕੋ ਸਮਾਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+7 840 / 940

ਅਬਖ਼ਾਜ਼ੀਆ ਆਪਣੇ-ਆਪ ਨੂੰ ਇੱਕ ਸੁਤੰਤਰ ਮੁਲਕ ਮੰਨਦਾ ਹੈ ਜਿਸ ਨੂੰ ਅਬਖ਼ਾਜ਼ੀਆ ਦਾ ਗਣਰਾਜ ਜਾਂ ਅਫਸਨੀ ਵੀ ਕਿਹਾ ਜਾਂਦਾ ਹੈ। ਇਸ ਰੁਤਬੇ ਨੂੰ ਰੂਸ, ਨਿਕਾਰਾਗੁਆ, ਵੈਨੇਜ਼ੁਏਲਾ, ਤੁਵਾਲੂ, ਨਾਉਰੂ ਅਤੇ ਵਨੁਆਤੂ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਅੰਸ਼-ਪ੍ਰਵਾਨਤ ਮੁਲਕਾਂ ਦੱਖਣੀ ਉਸੈਟੀਆ, ਟਰਾਂਸਨਿਸਤੀਰੀਆ ਅਤੇ ਨਾ-ਪ੍ਰਵਾਨਤ ਨਗੌਰਨੋ-ਕਾਰਾਬਾਖ ਵੱਲੋਂ ਵੀ।

ਹਵਾਲੇ

Tags:

ਜਾਰਜੀਆਈ ਭਾਸ਼ਾ

🔥 Trending searches on Wiki ਪੰਜਾਬੀ:

ਐੱਸ. ਅਪੂਰਵਾਗ੍ਰਹਿਰਾਜਾ ਸਾਹਿਬ ਸਿੰਘਹਰਿਆਣਾਹੈਰੋਇਨਸਤੀਸ਼ ਕੁਮਾਰ ਵਰਮਾਆਤਮਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਦਲੀਪ ਕੌਰ ਟਿਵਾਣਾਪ੍ਰੋਫ਼ੈਸਰ ਮੋਹਨ ਸਿੰਘਮਨੁੱਖੀ ਦਿਮਾਗਜਰਨੈਲ ਸਿੰਘ ਭਿੰਡਰਾਂਵਾਲੇਅਮਰ ਸਿੰਘ ਚਮਕੀਲਾ (ਫ਼ਿਲਮ)ਮਜ਼੍ਹਬੀ ਸਿੱਖਹਰਸਿਮਰਤ ਕੌਰ ਬਾਦਲਮਨੀਕਰਣ ਸਾਹਿਬਕਿੱਸਾ ਕਾਵਿਅਜਮੇਰ ਸਿੱਧੂਸ਼ੇਰ ਸ਼ਾਹ ਸੂਰੀਆਨੰਦਪੁਰ ਸਾਹਿਬਦਸਮ ਗ੍ਰੰਥਉੱਤਰ-ਸੰਰਚਨਾਵਾਦਵਿਸ਼ਵ ਪੁਸਤਕ ਦਿਵਸਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਅਕਾਲ ਤਖ਼ਤ1 ਸਤੰਬਰਵਿਰਾਟ ਕੋਹਲੀਖੇਤੀਬਾੜੀਪੰਜਾਬੀ ਭਾਸ਼ਾਗੁਰੂ ਹਰਿਕ੍ਰਿਸ਼ਨਖੂਨ ਕਿਸਮਰਾਜਪਾਲ (ਭਾਰਤ)ਚਿੱਟਾ ਲਹੂਅਟਲ ਬਿਹਾਰੀ ਬਾਜਪਾਈਚੰਗੇਜ਼ ਖ਼ਾਨਸੇਵਾਮਨੁੱਖੀ ਪਾਚਣ ਪ੍ਰਣਾਲੀਪੰਜਾਬੀ ਸਵੈ ਜੀਵਨੀਮਾਲਵਾ (ਪੰਜਾਬ)ਸਾਹਿਤ ਅਤੇ ਇਤਿਹਾਸਲਿੰਗ (ਵਿਆਕਰਨ)2024 ਵਿੱਚ ਮੌਤਾਂਭਾਰਤ ਦਾ ਰਾਸ਼ਟਰਪਤੀ1941ਨੌਰੋਜ਼ਮਧਾਣੀਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਭਾਸ਼ਾਗੁਰਦਿਆਲ ਸਿੰਘਭਾਰਤ ਦਾ ਝੰਡਾਮਨਸੂਰਬਚਿੱਤਰ ਨਾਟਕਲੋਕ ਖੇਡਾਂਰਹਿਰਾਸਨੇਹਾ ਕੱਕੜਰਾਜਾ ਪੋਰਸਗੂਗਲਅੰਤਰਰਾਸ਼ਟਰੀ ਮਜ਼ਦੂਰ ਦਿਵਸਗੁਰੂ ਨਾਨਕ ਜੀ ਗੁਰਪੁਰਬਭਾਸ਼ਾ ਵਿਗਿਆਨਪੰਜਾਬੀ ਸਾਹਿਤਯਾਹੂ! ਮੇਲਗੁਰੂ ਤੇਗ ਬਹਾਦਰਤੰਤੂ ਪ੍ਰਬੰਧਬਜ਼ੁਰਗਾਂ ਦੀ ਸੰਭਾਲਸੈਫ਼ੁਲ-ਮਲੂਕ (ਕਿੱਸਾ)ਸ਼ਬਦਕੋਸ਼ਕਣਕਜਾਦੂ-ਟੂਣਾਗੁਰੂ ਗ੍ਰੰਥ ਸਾਹਿਬਸ਼ਾਹ ਹੁਸੈਨਭਾਰਤ ਦੀ ਵੰਡਜੈਤੂਨਕ੍ਰੋਮੀਅਮਭੰਗਾਣੀ ਦੀ ਜੰਗ🡆 More