ਫ਼ਾਇਰਫ਼ੌਕਸ

ਮੋਜ਼ਿਲਾ ਫ਼ਾਇਰਫ਼ੌਕਸ (ਆਮ ਤੌਰ ’ਤੇ ਫ਼ਾਇਰਫ਼ੌਕਸ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ ਵੈੱਬ ਬ੍ਰਾਊਜ਼ਰ ਜਿਸ ਨੂੰ ਮੋਜ਼ਿਲਾ ਫ਼ਾਊਂਡੇਸ਼ਨ ਅਤੇ ਇਸ ਦੀ ਸਹਾਇਕ ਮੋਜ਼ਿਲਾ ਕਾਰਪੋਰੇਸ਼ਨ ਨੇ ਵਿੰਡੋਜ਼, OS X, ਅਤੇ ਲਿਨਕਸ ਲਈ ਬਣਾਇਆ ਹੈ। ਐਂਡ੍ਰਾਇਡ ਲਈ ਇਸ ਦਾ ਇੱਕ ਮੋਬਾਇਲ ਵਰਜਨ ਵੀ ਹੈ। ਵੈੱਬ ਸਫ਼ੇ ਵਿਖਾਉਣ ਲਈ ਇਹ Gecko ਲੇਆਊਟ ਇੰਜਨ ਦੀ ਵਰਤੋਂ ਕਰਦਾ ਹੈ।

ਮੌਜ਼ੀਲਾ ਫਾਇਰਫਾਕਸ
ਫ਼ਾਇਰਫ਼ੌਕਸ
ਫ਼ਾਇਰਫ਼ੌਕਸ
Xfce ਡੈਕਸਟਾਪ ਮਾਹੌਲ ਵਿੱਚ ਚਲਦੇ ਫਾਇਰਫਾਕਸ 33.0.3 ਦੀ ਇੱਕ ਸਕਰੀਨ-ਤਸਵੀਰ
ਵਿਕਾਸਕਾਰਮੋਜ਼ਿਲਾ ਫ਼ਾਊਂਡੇਸ਼ਨ ਅਤੇ ਯੋਗਦਾਨੀ
ਮੋਜ਼ਿਲਾ ਕਾਰਪੋਰੇਸ਼ਨ
ਪਹਿਲਾ ਜਾਰੀਕਰਨ23 ਸਤੰਬਰ 2002; 21 ਸਾਲ ਪਹਿਲਾਂ (2002-09-23)
ਹਾਲਤਸਰਗਰਮ
ਲਿਖਿਆਸੀ++, ਜਾਵਾਸਕ੍ਰਿਪਟ, ਸੀ, CSS, XUL, XBL
ਔਪਰੇਟਿੰਗ ਸਿਸਟਮਵਿੰਡੋਜ਼, OS X, ਲਿਨਕਸ, ਐਨਡਰੋਇਡ, ਫ਼ਾਇਰਫ਼ੌਕਸ OS
ਇੰਜਣGecko, ਸਪਾਈਡਰਮੰਕੀ
ਅਕਾਰ34 MB: Windows
64 MB: OS X
41 MB: ਲਿਨਕਸ
30 MB: ਐਂਡ੍ਰਾਇਡ
510 MB: ਸਰੋਤ ਕੋਡ (uncompressed)
ਉਪਲਬਧ ਭਾਸ਼ਾਵਾਂ79 languages
ਕਿਸਮਵੈੱਬ ਬ੍ਰਾਊਜ਼ਰ
ਫ਼ੀਡ ਰੀਡਰ
ਮੋਬਾਇਲ ਵੈੱਬ ਬ੍ਰਾਊਜ਼ਰ
ਲਸੰਸਮੋਜ਼ਿਲਾ ਪਬਲਿਕ ਲਾਇਸੰਸ 2.0
ਜਾਲਸਥਾਨ (ਵੈੱਬਸਾਈਟ)www.mozilla.org/pa-IN/firefox/new/
ਮਿਆਰHTML5, CSS3, RSS, Atom

ਫ਼ਰਵਰੀ 2014 ਮੁਤਾਬਕ ਦੁਨੀਆ ਭਰ ਵਿੱਚ ਫ਼ਾਇਰਫ਼ੌਕਸ ਦੀ ਵਰਤੋਂ 12% ਤੋਂ 22% ਦੇ ਵਿਚਕਾਰ ਹੈ, ਜੋ ਕਿ, ਵੱਖ-ਵੱਖ ਸਰੋਤਾਂ ਮੁਤਾਬਕ, ਇਸਨੂੰ ਤੀਜਾ ਸਭ ਤੋਂ ਮਸ਼ਹੂਰ ਵੈੱਬ ਬ੍ਰਾਊਜ਼ਰ ਬਣਾਉਂਦੀ ਹੈ।

ਹਵਾਲੇ

Tags:

ਐਂਡ੍ਰਾਇਡ (ਆਪਰੇਟਿੰਗ ਸਿਸਟਮ)ਮਾਈਕ੍ਰੋਸਾਫ਼ਟ ਵਿੰਡੋਜ਼ਲਿਨਕਸਵੈੱਬ ਬ੍ਰਾਊਜ਼ਰ

🔥 Trending searches on Wiki ਪੰਜਾਬੀ:

ਪੰਥ ਪ੍ਰਕਾਸ਼ਮੌੜਾਂਸੰਪੂਰਨ ਸੰਖਿਆਜਲ੍ਹਿਆਂਵਾਲਾ ਬਾਗ ਹੱਤਿਆਕਾਂਡਭੰਗੜਾ (ਨਾਚ)ਲੰਗਰ (ਸਿੱਖ ਧਰਮ)ਆਦਿ ਗ੍ਰੰਥਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਮਾਂ ਬੋਲੀਕੁਦਰਤਪਾਣੀਪਤ ਦੀ ਪਹਿਲੀ ਲੜਾਈਪਿੰਡਬੱਲਰਾਂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਲਾਲ ਕਿਲ੍ਹਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਗੁਰੂ ਅਮਰਦਾਸਉੱਚਾਰ-ਖੰਡਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਬਲਵੰਤ ਗਾਰਗੀਵੈਲਡਿੰਗਪੰਜਾਬੀ ਸੂਫ਼ੀ ਕਵੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਸਵਰਹੋਲਾ ਮਹੱਲਾਪੰਜਾਬੀ ਇਕਾਂਗੀ ਦਾ ਇਤਿਹਾਸਪੰਜਾਬੀ ਟ੍ਰਿਬਿਊਨਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਵਿਧਾਨ ਸਭਾਸਾਹਿਬਜ਼ਾਦਾ ਅਜੀਤ ਸਿੰਘਰਾਧਾ ਸੁਆਮੀਰਸ (ਕਾਵਿ ਸ਼ਾਸਤਰ)ਸਵਰਨਜੀਤ ਸਵੀਜੰਗਗੁਰੂ ਰਾਮਦਾਸਸਾਹਿਬਜ਼ਾਦਾ ਜੁਝਾਰ ਸਿੰਘਮਦਰੱਸਾਮਾਨਸਿਕ ਸਿਹਤਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਚੌਪਈ ਸਾਹਿਬਇੰਦਰਪੰਜਾਬੀ ਅਖ਼ਬਾਰਹਰੀ ਸਿੰਘ ਨਲੂਆਪਵਨ ਕੁਮਾਰ ਟੀਨੂੰਚਰਨ ਦਾਸ ਸਿੱਧੂਕੂੰਜਪਿਸ਼ਾਬ ਨਾਲੀ ਦੀ ਲਾਗਜਲੰਧਰਹਾਸ਼ਮ ਸ਼ਾਹਬ੍ਰਹਮਾਤਾਰਾਜਨ ਬ੍ਰੇਯ੍ਦੇਲ ਸਟੇਡੀਅਮਮੇਰਾ ਦਾਗ਼ਿਸਤਾਨਜੱਟਇਕਾਂਗੀਹੰਸ ਰਾਜ ਹੰਸਪੰਜਨਦ ਦਰਿਆਸੁਖਵੰਤ ਕੌਰ ਮਾਨਕੌਰ (ਨਾਮ)ਵਿਕੀਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਲੋਕ ਸਾਹਿਤਮੜ੍ਹੀ ਦਾ ਦੀਵਾਸੈਣੀਮਨੁੱਖਆਮਦਨ ਕਰਵਿਸ਼ਵ ਮਲੇਰੀਆ ਦਿਵਸਪ੍ਰਗਤੀਵਾਦਮਾਈ ਭਾਗੋਪੰਜਾਬ ਦੇ ਲੋਕ-ਨਾਚਹੁਮਾਯੂੰਲਾਇਬ੍ਰੇਰੀਪਿਸ਼ਾਚਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਸਿੱਖਿਆ🡆 More