ਸਾਫ਼ਟਵੇਅਰ ਲਸੰਸ

ਇਕ ਸਾਫ਼ਟਵੇਅਰ ਲਸੰਸ (ਜਾਂ ਲਸੰਸ) ਇੱਕ ਕਿਸਮ ਦਾ ਲਸੰਸ ਹੁੰਦਾ ਹੈ ਜੋ ਤੈਅ ਕਰਦਾ ਹੈ ਕਿ ਕਿਸੇ ਸਾਫ਼ਟਵੇਅਰ ਨੂੰ ਬਣਾਉਣ ਵਾਲ਼ਾ ਇਸਦੇ ਖ਼ਰੀਦਦਾਰ ਜਾਂ ਵਰਤੋਂਕਾਰ ਨੂੰ ਇਸ ਸਾਫ਼ਟਵੇਅਰ ਨਾਲ਼ ਕੀ ਕੁਝ ਕਰਨ ਦੀ ਇਜਾਜ਼ਤ ਦਿੰਦਾ ਹੈ, ਜਾਂ ਦੂਜੇ ਸ਼ਬਦਾਂ ਵਿੱਚ, ਇਸਦਾ ਬਣਾਉਣ ਵਾਲ਼ਾ ਇਸਦੇ ਵਰਤੋਂਕਾਰ ਨੂੰ ਇਸਦੀ ਕਿਸ ਤਰ੍ਹਾਂ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ। ਇਸ ਵਿੱਚ ਮੁੱਖ ਤੌਰ ’ਤੇ ਉਸ ਸਾਫ਼ਟਵੇਅਰ ਨੂੰ ਨਕਲ ਕਰਨ, ਅੱਗੇ ਹੋਰ ਲੋਕਾਂ ਨੂੰ ਵੇਚਣ, ਤਬਦੀਲੀਆਂ ਕਰਨ, ਇਸਨੂੰ ਵਪਾਰਕ ਕੰਮਾਂ ਲਈ ਵਰਤਣ, ਅਤੇ ਇਸਨੂੰ ਵਰਤਣ ਦੀ ਸਮਾਂ-ਹੱਦ (ਜੇ ਕੋਈ ਹੋਵੇ) ਆਦਿ ਹਦਾਇਤਾਂ/ਇਜਾਜ਼ਤਾਂ ਸ਼ਾਮਲ ਹੁੰਦੀਆਂ ਹਨ।

Tags:

ਸਾਫ਼ਟਵੇਅਰ

🔥 Trending searches on Wiki ਪੰਜਾਬੀ:

ਬੌਸਟਨਹਾਸ਼ਮ ਸ਼ਾਹਅੱਲ੍ਹਾ ਯਾਰ ਖ਼ਾਂ ਜੋਗੀਅਨਮੋਲ ਬਲੋਚਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ2015 ਹਿੰਦੂ ਕੁਸ਼ ਭੂਚਾਲਸਿੱਧੂ ਮੂਸੇ ਵਾਲਾਮਨੀਕਰਣ ਸਾਹਿਬਪੰਜਾਬੀ ਕੈਲੰਡਰਮਾਈਕਲ ਡੈੱਲਗੁਰੂ ਗੋਬਿੰਦ ਸਿੰਘਲੈਰੀ ਬਰਡਭਗਤ ਰਵਿਦਾਸਪੰਜਾਬੀ ਕੱਪੜੇਸਭਿਆਚਾਰਕ ਆਰਥਿਕਤਾਵਾਰਿਸ ਸ਼ਾਹਸਦਾਮ ਹੁਸੈਨਨਿਤਨੇਮਸਕਾਟਲੈਂਡਅੰਤਰਰਾਸ਼ਟਰੀਰਾਜਹੀਣਤਾਮਿੱਟੀਅੱਬਾ (ਸੰਗੀਤਕ ਗਰੁੱਪ)ਕੁਆਂਟਮ ਫੀਲਡ ਥਿਊਰੀਪੱਤਰਕਾਰੀਬਿੱਗ ਬੌਸ (ਸੀਜ਼ਨ 10)ਟੌਮ ਹੈਂਕਸਅਵਤਾਰ ( ਫ਼ਿਲਮ-2009)ਕਹਾਵਤਾਂ383ਸ਼ਬਦ-ਜੋੜਰੂਸਨਰਾਇਣ ਸਿੰਘ ਲਹੁਕੇਕ੍ਰਿਕਟ ਸ਼ਬਦਾਵਲੀਚੈਸਟਰ ਐਲਨ ਆਰਥਰਅੰਜੁਨਾਮੇਡੋਨਾ (ਗਾਇਕਾ)ਸਵਿਟਜ਼ਰਲੈਂਡਏ. ਪੀ. ਜੇ. ਅਬਦੁਲ ਕਲਾਮਮਿਲਖਾ ਸਿੰਘਗੁਰੂ ਤੇਗ ਬਹਾਦਰਮਨੁੱਖੀ ਸਰੀਰ8 ਅਗਸਤਸ਼ਿੰਗਾਰ ਰਸਭਲਾਈਕੇਲੋਕਧਾਰਾਫ਼ਲਾਂ ਦੀ ਸੂਚੀਪੂਰਨ ਭਗਤਮਾਰਫਨ ਸਿੰਡਰੋਮਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੁਆਧੀ ਉਪਭਾਸ਼ਾਹਰਿਮੰਦਰ ਸਾਹਿਬ1912ਮਿੱਤਰ ਪਿਆਰੇ ਨੂੰਭਾਰਤ ਦੀ ਵੰਡਕਿੱਸਾ ਕਾਵਿ10 ਅਗਸਤਗੁਰੂ ਅਰਜਨਭੀਮਰਾਓ ਅੰਬੇਡਕਰ28 ਅਕਤੂਬਰਗੁਰਦਾਜਸਵੰਤ ਸਿੰਘ ਖਾਲੜਾ1911ਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀਸਰ ਆਰਥਰ ਕਾਨਨ ਡੌਇਲਮੌਰੀਤਾਨੀਆਚੜ੍ਹਦੀ ਕਲਾਵਾਕੰਸ਼ਜਾਹਨ ਨੇਪੀਅਰਦਰਸ਼ਨਹਿਪ ਹੌਪ ਸੰਗੀਤਯੂਰਪੀ ਸੰਘਗੁਰੂ ਹਰਿਕ੍ਰਿਸ਼ਨਮੈਰੀ ਕੋਮਕੋਰੋਨਾਵਾਇਰਸ2023 ਓਡੀਸ਼ਾ ਟਰੇਨ ਟੱਕਰ🡆 More