ਜੈਂਡਰ ਚਿੰਨ੍ਹ

ਜੈਂਡਰ ਚਿੰਨ੍ਹ ਕਿਸੇ ਪ੍ਰਾਣੀ ਦੇ ਜੈਂਡਰ ਨੂੰ ਸੰਕੇਤ ਕਰਦਾ ਹੈ।

ਮਿਆਰੀ ਚਿੰਨ੍ਹ

ਦੋ ਮਿਆਰੀ ਸੈਕਸ ਸਿੰਬਲ ਮਰਦ ♂ ਅਤੇ ਔਰਤ ♀ ਜੋਤਸ਼ ਵਿਗਿਆਨ ਤੋਂ ਲਏ  ਗਏ ਹਨ ਜੋ ਕਿ ਕ੍ਰਮਵਾਰ ਕਲਾਸੀਕਲ ਗ੍ਰਹਿ ਮੰਗਲ ਅਤੇ ਵੀਨਸ ਦੇ ਚਿੰਨ੍ਹ ਹਨ। ਇਹ ਚਿੰਨ੍ਹ ਮੁੜ-ਸੁਰਜੀਤੀ ਦੇ ਸਮੇਂ ਤੋਂ ਵਰਤੇ ਜਾ ਰਹੇ ਹਨ। ਇਹ ਕਲਾਸੀਕਲ ਰਸਾਇਣ ਵਿਗਿਆਨ ਵਿੱਚ ਧਾਤ ਲੋਹੇ ਅਤੇ ਪਿੱਤਲ ਦੇ ਚਿੰਨ੍ਹਾਂ ਵਜੋਂ ਵੀ ਵਰਤੇ ਜਾਂਦੇ ਸਨ।

ਇਹ ਚਿੰਨ੍ਹ ਪਹਿਲੀ ਵਾਰ ਕਾਰਲ ਲੀਨੀਅਸ ਵੱਲੋਂ 1751 ਵਿੱਚ ਪੌਦਿਆਂ ਦੇ ਲਿੰਗ ਲਈ ਵਰਤੇ ਗਏ ਸਨ। ਇਹ ਚਿੰਨ੍ਹ ਅੱਜ ਵੀ ਕਿਸੇ ਵਿਅਕਤੀ ਦੇ ਲਿੰਗ ਦੇ ਲਈ ਵਟੇ ਜਾਂਦੇ ਹਨ ਜਿਵੇਂ ਕਿ ਮਰੀਜ਼। 

ਜੈਂਡਰ ਚਿੰਨ੍ਹ 
ਮੰਗਲ ਗ੍ਰਹਿ ਦਾ ਸਿੰਬਲ (U+2642 ♂)। ਮਰਦ ਪ੍ਰਾਣੀਆਂ ਲਈ ਵਰਤਿਆ ਜਾਂਦਾ ਚਿੰਨ੍ਹ।
ਜੈਂਡਰ ਚਿੰਨ੍ਹ 
ਵੀਨਸ ਦਾ ਸਿੰਬਲ (U+2640 ♀)। ਮਾਦਾ ਪ੍ਰਾਣੀਆਂ ਲਈ ਵਰਤਿਆ ਜਾਂਦਾ ਚਿੰਨ੍ਹ।
ਜੈਂਡਰ ਚਿੰਨ੍ਹ 
ਚੌਰਸ ਸਿੰਬਲ (U+25A1 □)। ਮਰਦ ਪਰਿਵਾਰ ਮੈਂਬਰ ਲਈ ਵਰਤਿਆ ਜਾਂਦਾ ਚਿੰਨ੍ਹ।
ਜੈਂਡਰ ਚਿੰਨ੍ਹ 
ਚੱਕਰ ਦਾ ਸਿੰਬਲ (U+25CB ○)। ਮਾਦਾ ਪਰਿਵਾਰ ਮੈਂਬਰ ਲਈ ਵਰਤਿਆ ਜਾਂਦਾ ਚਿੰਨ੍ਹ।
ਜੈਂਡਰ ਚਿੰਨ੍ਹ 
ਬੁੱਧ ਗ੍ਰਹਿ ਦੇ ਸਿੰਬਲ ਤੋਂ (U+263F ☿)। ਇਹ ਸਿੰਬਲ This symbol is used to indicate a virgin female (for example, in genetic analysis). Also used in botany to indicate flower with both male and female reproductive organs. Mercury is one traditional symbol used by intersex people; a usage that derives from Hermaphroditus of Greek mythology.
ਜੈਂਡਰ ਚਿੰਨ੍ਹ 
From the female and male symbols (U+26A5 ⚥). Intersex[citation needed] or transgender.
ਜੈਂਡਰ ਚਿੰਨ੍ਹ 
Another transgender symbol, a combination of the male and female sign with a third, combined arm representing non-binary transgender people (Unicode: U+26A7 ⚧).
ਜੈਂਡਰ ਚਿੰਨ੍ਹ 
(U+26A2): Double female sign, often used to symbolize lesbianism.
ਜੈਂਡਰ ਚਿੰਨ੍ਹ 
(U+26A3): Double male sign, used since the 1970s to represent gay men.
ਜੈਂਡਰ ਚਿੰਨ੍ਹ 
(U+26A4): Interlocked male and female sign, used since the 1970s to represent gay liberation. Today it might also be used by a heterosexual who is aware of the diversity between men and women
ਜੈਂਡਰ ਚਿੰਨ੍ਹ 
(U+26A6): Male with stroke sign, used as a symbol for androgyny.
ਜੈਂਡਰ ਚਿੰਨ੍ਹ 
(U+26A8): Vertical male with stroke sign. It means ‘other’ gender.
ਜੈਂਡਰ ਚਿੰਨ੍ਹ 
⚪︎ (U+26AA): Medium white circle base, used as a symbol for asexuality, sexless or genderless (neuter).
ਜੈਂਡਰ ਚਿੰਨ੍ਹ 
(U+26B2): Neuter. This is in fact the shape of the original (medieval) "Venus" symbol (depicting a hand mirror), the additional horizontal bar being of modern date. [citation needed]

ਹਵਾਲੇ

Tags:

ਜੈਂਡਰਪ੍ਰਾਣੀ

🔥 Trending searches on Wiki ਪੰਜਾਬੀ:

ਕਰਾਚੀਪੁਆਧਗੁਰਮਤਿ ਕਾਵਿ ਦਾ ਇਤਿਹਾਸ1905ਬੌਸਟਨਪੁਰਖਵਾਚਕ ਪੜਨਾਂਵਚੌਪਈ ਸਾਹਿਬਇਲੈਕਟੋਰਲ ਬਾਂਡਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਜਾਇੰਟ ਕੌਜ਼ਵੇਕਬੱਡੀਪੰਜਾਬੀ ਲੋਕ ਬੋਲੀਆਂਨਿਰਵੈਰ ਪੰਨੂਅਲਵਲ ਝੀਲਭਾਰਤਸ਼ਾਹਰੁਖ਼ ਖ਼ਾਨਗੁਰਮੁਖੀ ਲਿਪੀਐੱਫ਼. ਸੀ. ਡੈਨਮੋ ਮਾਸਕੋਸਿੱਖ ਗੁਰੂਲੈੱਡ-ਐਸਿਡ ਬੈਟਰੀਭਗਤ ਸਿੰਘਇੰਗਲੈਂਡਲੁਧਿਆਣਾਪੰਜਾਬ ਵਿਧਾਨ ਸਭਾ ਚੋਣਾਂ 1992ਤਖ਼ਤ ਸ੍ਰੀ ਦਮਦਮਾ ਸਾਹਿਬਅੰਜਨੇਰੀਈਸਟਰਭਾਈ ਮਰਦਾਨਾਮਾਤਾ ਸੁੰਦਰੀਅੰਕਿਤਾ ਮਕਵਾਨਾਪੰਜਾਬੀ ਮੁਹਾਵਰੇ ਅਤੇ ਅਖਾਣਵਾਲਿਸ ਅਤੇ ਫ਼ੁਤੂਨਾਬਵਾਸੀਰ9 ਅਗਸਤਸਤਿਗੁਰੂਰੋਵਨ ਐਟਕਿਨਸਨਚੀਫ਼ ਖ਼ਾਲਸਾ ਦੀਵਾਨਸ਼ਿਵ ਕੁਮਾਰ ਬਟਾਲਵੀਯੂਟਿਊਬਪ੍ਰਿਅੰਕਾ ਚੋਪੜਾਮਾਰਲੀਨ ਡੀਟਰਿਚ1980 ਦਾ ਦਹਾਕਾਦਿਵਾਲੀਕਰਤਾਰ ਸਿੰਘ ਦੁੱਗਲਸਾਂਚੀਕਿਰਿਆਪੰਜਾਬੀ ਜੰਗਨਾਮੇਜਾਪੁ ਸਾਹਿਬਕਵਿਤਾਬੋਲੇ ਸੋ ਨਿਹਾਲਪਿੰਜਰ (ਨਾਵਲ)ਗੁਰੂ ਅਮਰਦਾਸਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਕੰਪਿਊਟਰਐਸਟਨ ਵਿਲਾ ਫੁੱਟਬਾਲ ਕਲੱਬਖੇਤੀਬਾੜੀਪੁਆਧੀ ਉਪਭਾਸ਼ਾਨਾਨਕਮੱਤਾਅਰੁਣਾਚਲ ਪ੍ਰਦੇਸ਼ਪੰਜਾਬੀ ਰੀਤੀ ਰਿਵਾਜਸਾਉਣੀ ਦੀ ਫ਼ਸਲਪੀਜ਼ਾਤੱਤ-ਮੀਮਾਂਸਾਸ਼ਰੀਅਤਨਾਨਕ ਸਿੰਘਚੀਨ ਦਾ ਭੂਗੋਲਪਿੱਪਲਅਧਿਆਪਕ2023 ਨੇਪਾਲ ਭੂਚਾਲਨਿਊਯਾਰਕ ਸ਼ਹਿਰਸਾਈਬਰ ਅਪਰਾਧਮੈਰੀ ਕੋਮਬਾਬਾ ਦੀਪ ਸਿੰਘਪੰਜਾਬੀ ਅਖਾਣਮਾਰਫਨ ਸਿੰਡਰੋਮ🡆 More