ਵਿਆਕਰਨ ਲਿੰਗ

ਭਾਸ਼ਾ ਵਿਗਿਆਨ ਵਿੱਚ, ਲਿੰਗ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਨਾਂਵ ਸ਼੍ਰੇਣੀ ਦੇ ਸ਼ਬਦਾਂ ਨਾਲ ਸੰਬੰਧ ਰੱਖਦੀ ਹੈ। ਇਸਦਾ ਅਸਰ ਵਿਸ਼ੇਸ਼ਣ, ਪੜਨਾਂਵ ਅਤੇ ਕਿਰਿਆ ਸ਼੍ਰੇਣੀ ਦੇ ਸ਼ਬਦਾਂ ਉੱਤੇ ਵੀ ਪੈਂਦਾ ਹੈ। ਜ਼ਿਆਦਾਤਰ ਭਾਸ਼ਾਵਾਂ ਵਿੱਚ ਲਿੰਗ ਦੀਆਂ ਦੋ ਕਿਸਮਾਂ ਹੁੰਦੀਆਂ ਹਨ; ਇਲਿੰਗ ਅਤੇ ਪੁਲਿੰਗ। ਕੁਝ ਭਾਸ਼ਾਵਾਂ ਵਿੱਚ ਲਿੰਗ ਦੀਆਂ ਤਿੰਨ ਜਾਂ ਵੱਧ ਕਿਸਮਾਂ ਵਿੱਚ ਹੁੰਦੀਆਂ ਹਨ। ਮਿਸਾਲ ਵਜੋਂ ਸੰਸਕ੍ਰਿਤ ਵਿੱਚ ਇਲਿੰਗ, ਪੁਲਿੰਗ ਅਤੇ ਅਲਿੰਗ ਤਿੰਨ ਨਾਂਵ ਹਨ। ਜਰਮਨ ਭਾਸ਼ਾ ਵਿੱਚ ਵੀ ਪੁਲਿੰਗ ਅਤੇ ਇਲਿੰਗ ਤੋਂ ਬਿਨਾਂ ਨਿਪੁੰਸਿਕ ਲਿੰਗ ਵੀ ਮੌਜੂਦ ਹੈ।

ਵਿਆਕਰਨਿਕ ਲਿੰਗ ਉਸਨੂੰ ਕਿਹਾ ਜਾਂਦਾ ਹੈ ਜਦੋਂ ਨਾਂਵ ਦੇ ਲਿੰਗ ਦਾ ਅਸਰ ਉਸ ਨਾਲ ਸੰਬੰਧਿਤ ਬਾਕੀ ਵਿਆਕਰਨਿਕ ਸ਼੍ਰੇਣੀ ਪੈਂਦਾ ਹੈ (ਮੇਲ)।

ਵਿਆਕਰਨਿਕ ਲਿੰਗ ਭਾਰੋਪੀ ਭਾਸ਼ਾ ਪਰਿਵਾਰ, ਐਫ਼ਰੋ-ਏਸ਼ੀਆਈ ਭਾਸ਼ਾ ਪਰਿਵਾਰ, ਦਰਾਵੜੀ ਭਾਸ਼ਾ ਪਰਿਵਾਰ ਅਤੇ ਕੁਝ ਹੋਰ ਭਾਸ਼ਾ ਪਰਿਵਾਰਾਂ ਦੀਆਂ ਬੋਲੀਆਂ ਵਿੱਚ ਮੌਜੂਦ ਹੈ। ਦੂਜੇ ਪਾਸੇ ਵਿਆਕਰਨਿਕ ਲਿੰਗ ਅਲਤਾਈ, ਆਸਟਰੋ-ਨੇਸ਼ੀਆਈ, ਸੀਨੋ-ਤਿੱਬਤੀ, ਯੂਰਾਲੀ ਅਤੇ ਬਹੁਤੀਆਂ ਮੂਲ ਅਮਰੀਕੀ ਭਾਸ਼ਾਵਾਂ ਵਿੱਚ ਮੌਜੂਦ ਨਹੀਂ ਹੈ।

ਹਵਾਲੇ

ਪੁਸਤਕ ਸੂਚੀ

  • Corbett, Greville G. (1991). Gender. Cambridge University Press.

Tags:

ਕਿਰਿਆਜਰਮਨ ਭਾਸ਼ਾਨਾਂਵਪੜਨਾਂਵਭਾਸ਼ਾ ਵਿਗਿਆਨਵਿਆਕਰਨਿਕ ਸ਼੍ਰੇਣੀਵਿਸ਼ੇਸ਼ਣਸੰਸਕ੍ਰਿਤ

🔥 Trending searches on Wiki ਪੰਜਾਬੀ:

ਲੋਕ ਸਾਹਿਤਯੂਟਿਊਬਰਾਮਮੁਹਾਰਨੀਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬੀ ਲੋਕ ਸਾਹਿਤਹੋਲਾ ਮਹੱਲਾਐਲਿਜ਼ਾਬੈਥ IIਮਿਸਲਕਾਫ਼ੀਪੱਤਰੀ ਘਾੜਤਨਾਟਕਜੇਮਸ ਕੈਮਰੂਨਪਾਲੀ ਭੁਪਿੰਦਰ ਸਿੰਘਆਈ.ਸੀ.ਪੀ. ਲਾਇਸੰਸਸਿੱਖ ਖਾਲਸਾ ਫੌਜਪੰਜਾਬ ਦੇ ਮੇਲੇ ਅਤੇ ਤਿਓੁਹਾਰਡਾ. ਹਰਿਭਜਨ ਸਿੰਘਮਹਾਨ ਕੋਸ਼ਅੰਜੂ (ਅਭਿਨੇਤਰੀ)ਓਡ ਟੂ ਅ ਨਾਈਟਿੰਗਲਅੰਮ੍ਰਿਤਪਾਲ ਸਿੰਘ ਖਾਲਸਾਲਾਲ ਕਿਲਾਰਣਜੀਤ ਸਿੰਘਅਹਿਮਦੀਆਹੱਡੀਭਾਰਤ ਵਿੱਚ ਬੁਨਿਆਦੀ ਅਧਿਕਾਰਸਿਧ ਗੋਸਟਿਧਾਂਦਰਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬ ਦੀ ਰਾਜਨੀਤੀਰਣਜੀਤ ਸਿੰਘ ਕੁੱਕੀ ਗਿੱਲਭਗਵੰਤ ਮਾਨਬਵਾਸੀਰਮਨੀਕਰਣ ਸਾਹਿਬਰੰਗ-ਮੰਚਮਨੋਵਿਗਿਆਨਗਿੱਧਾਬੂਟਾਖ਼ਾਲਸਾਹਮੀਦਾ ਹੁਸੈਨਵਰਿਆਮ ਸਿੰਘ ਸੰਧੂਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂਭੰਗਾਣੀ ਦੀ ਜੰਗਰਾਮਨੌਮੀਸਿਮਰਨਜੀਤ ਸਿੰਘ ਮਾਨਵੱਡਾ ਘੱਲੂਘਾਰਾਨਿਰੰਤਰਤਾ (ਸਿਧਾਂਤ)ਸਾਖਰਤਾਹੋਲੀਪੰਜਾਬ (ਭਾਰਤ) ਵਿੱਚ ਖੇਡਾਂਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ1992ਨਾਟੋਸ੍ਵਰ ਅਤੇ ਲਗਾਂ ਮਾਤਰਾਵਾਂਬ੍ਰਿਸ਼ ਭਾਨਰਾਸ਼ਟਰੀ ਗਾਣਅਰਸਤੂ ਦਾ ਅਨੁਕਰਨ ਸਿਧਾਂਤਕਿਰਿਆਗੁਰਮੁਖੀ ਲਿਪੀਬੁਝਾਰਤਾਂਸਰਵਉੱਚ ਸੋਵੀਅਤਇੰਗਲੈਂਡਦੁਬਈਆਧੁਨਿਕ ਪੰਜਾਬੀ ਕਵਿਤਾਬਾਬਰਪੰਜਾਬੀ ਤਿਓਹਾਰਵਿਸ਼ਵਕੋਸ਼ਅਨਰੀਅਲ ਇੰਜਣਸੁਖਮਨੀ ਸਾਹਿਬਸੁਬੇਗ ਸਿੰਘ🡆 More