ਮੁੜ-ਸੁਰਜੀਤੀ

ਮੁੜ-ਸੁਰਜੀਤੀ ਜਾਂ ਪੁਨਰਜਾਗਰਨ ਜਾਂ ਮੁੜ ਜਾਗਰਤੀ (ਫਰਾਂਸੀਸੀ: Renaissance ਮੁੜ-ਜਣਨ) ਇੱਕ ਸੱਭਿਆਚਾਰਿਕ ਲਹਿਰ ਸੀ ਜਿਸ ਦਾ ਸਮਾਂ ਮੋਟੇ ਤੌਰ ਤੇ 14ਵੀਂ ਤੋਂ 17ਵੀਂ ਸਦੀ ਤੱਕ ਸੀ। ਇਹ ਇਟਲੀ ਵਿੱਚ ਸ਼ੁਰੂ ਹੋਈ ਅਤੇ ਹੌਲੀ-ਹੌਲੀ ਪੂਰੇ ਯੂਰਪ ਵਿੱਚ ਫੈਲ ਗਈ।

ਮੁੜ-ਸੁਰਜੀਤੀ
ਵਿੰਚੀ ਵੱਲੋਂ ਬਣਾਇਆ ਇਹ ਚਿੱਤਰ "ਮੋਨਾ ਲੀਜ਼ਾ" ਪੁਨਰ-ਜਾਗਰਨ ਕਾਲ ਦੀ ਸਭ ਤੋਂ ਮਸ਼ਹੂਰ ਮਿਸਲਾਂ ਵਿੱਚੋਂ ਇੱਕ ਹੈ।

ਇਹ ਮੰਨਿਆ ਜਾਂਦਾ ਹੈ ਕਿ ਪੁਨਰ-ਜਾਗਰਨ ਦੀ ਸ਼ੁਰੂਆਤ ਇਟਲੀ ਦੇ ਸ਼ਹਿਰ ਫ਼ਲੋਰੈਂਸ ਵਿੱਚ 14ਵੀਂ ਸਦੀ ਵਿੱਚ ਹੋਈ। ਇਸਦਾ ਇੱਕ ਮੁੱਖ ਕਾਰਨ ਮੇਦੀਚੀ ਪਰਿਵਾਰ ਅਤੇ ਖ਼ਾਸ ਕਰਕੇ ਲੋਰੈਂਜ਼ੋ ਦੇ ਮੇਦੀਚੀ ਦਾ ਕਲਾਕਾਰਾਂ ਦੀ ਸਰਪ੍ਰਸਤੀ ਕਰਨਾ ਸੀ। ਦੂਜਾ ਮੁੱਖ ਕਾਰਨ ਕੋਨਸਤਾਂਤੀਨੋਪਲ ਉੱਤੇ ਉਸਮਾਨੀ (ਆਟੋਮਨ) ਤੁਰਕਾਂ ਦਾ ਹਮਲਾ ਕਰਨ ਉੱਤੇ ਉੱਥੋਂ ਯੂਨਾਨੀ ਵਿਦਵਾਨਾਂ ਅਤੇ ਉਹਨਾਂ ਨਾਲ ਯੂਨਾਨੀ ਲਿਖਤਾਂ ਦਾ ਇਟਲੀ ਵੱਲ ਆਉਣਾ ਸੀ।

Tags:

ਇਟਲੀਫਰਾਂਸੀਸੀ ਭਾਸ਼ਾ

🔥 Trending searches on Wiki ਪੰਜਾਬੀ:

ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਗੁਰਮਤਿ ਕਾਵਿ ਦਾ ਇਤਿਹਾਸਮਾਤਾ ਸੁੰਦਰੀਬਾਜਰਾਸੰਰਚਨਾਵਾਦਬਾਈਬਲਪਿੰਡ ਚਨਾਰਥਲ ਕਲਾਂਕੰਬੋਜਮੁਗ਼ਲਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਲੋਕ ਸਾਹਿਤਆਨੰਦਪੁਰ ਸਾਹਿਬਫ਼ਾਰਸੀ ਭਾਸ਼ਾਛੰਦਜੈਤੋ ਦਾ ਮੋਰਚਾਕਾਲੀਦਾਸਸ਼ਾਹ ਹੁਸੈਨਲੋਕ ਸਭਾ ਹਲਕਿਆਂ ਦੀ ਸੂਚੀਗੁਰ ਅਰਜਨਪੰਜ ਪਿਆਰੇਆਧੁਨਿਕਤਾਭਾਰਤ ਦੀ ਸੁਪਰੀਮ ਕੋਰਟਅਨੰਦ ਕਾਰਜ1919ਦਮਦਮੀ ਟਕਸਾਲਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਤਲਵੰਡੀ ਸਾਬੋਸ਼ਬਦਕੋਸ਼ਖ਼ਾਨਾਬਦੋਸ਼ (ਸਵੈ-ਜੀਵਨੀ)ਜਾਤਬਲੈਕ ਵਿਡੋ (2021 ਫ਼ਿਲਮ)ਲਾਲਜੀਤ ਸਿੰਘ ਭੁੱਲਰਸਾਹਿਤ ਅਤੇ ਮਨੋਵਿਗਿਆਨਤੁਗ਼ਲਕ ਵੰਸ਼ਪੰਜਾਬਪੰਜਾਬ ਦੇ ਮੇਲੇ ਅਤੇ ਤਿਓੁਹਾਰਨਿਬੰਧਭਗਤ ਨਾਮਦੇਵਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਬੇਅੰਤ ਸਿੰਘ (ਮੁੱਖ ਮੰਤਰੀ)ਗੁਰੂ ਗਰੰਥ ਸਾਹਿਬ ਦੇ ਲੇਖਕਪੰਜ ਕਕਾਰਗੁਰੂ ਹਰਿਰਾਇਪੰਜਾਬੀ ਸਾਹਿਤ ਆਲੋਚਨਾਹੈਜ਼ਾਪੰਜਾਬੀ ਸੱਭਿਆਚਾਰਸੁਰਿੰਦਰ ਕੌਰਚੂਹਾਲੋਕ ਕਲਾਵਾਂਅਬਰਾਹਮ ਲਿੰਕਨਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਵੈਸਾਖਕਿੱਸਾ ਕਾਵਿਪੰਜਾਬੀ ਰੀਤੀ ਰਿਵਾਜਪੁਰਾਣਅਨੁਵਾਦਪੰਜਾਬੀ ਲੋਕ ਕਲਾਵਾਂਸਤਿ ਸ੍ਰੀ ਅਕਾਲਸੋਹਿੰਦਰ ਸਿੰਘ ਵਣਜਾਰਾ ਬੇਦੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਗੁਰੂ ਗੋਬਿੰਦ ਸਿੰਘ ਮਾਰਗਮੀਡੀਆਵਿਕੀਸੱਤਾ ਤੇ ਬਲਬੰਡ ਡੂਮਭਾਰਤ ਦਾ ਸੰਵਿਧਾਨਹਾਸ਼ਮ ਸ਼ਾਹਗਣਤੰਤਰ ਦਿਵਸ (ਭਾਰਤ)ਤਾਰਾ ਮੀਰਾਨਵਤੇਜ ਭਾਰਤੀਡਾਇਰੀਗੁਰਦਿਆਲ ਸਿੰਘਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਅਕਬਰਖੋਜਸ਼ਬਦ-ਜੋੜਭਾਰਤ ਦੀ ਵੰਡਉਪਵਾਕ🡆 More