ਕਾਰਲ ਲੀਨੀਅਸ

ਕਾਰੋਲਸ ਲਿਨਾਉਸ (/lɪˈniːəs/; 23 ਮਈ 1707 – 10 ਜਨਵਰੀ 1778), ਸਵੀਡਿਸ਼ ਨੋਬਲਿਟੀ ਅਨੁਸਾਰ ਕਾਰਲ ਵਾਨ ਲਿੰਨ ਵੀ ਕਹਿੰਦੇ ਹਨ।(listen (ਮਦਦ·ਫ਼ਾਈਲ)), ਸਵੀਡਿਸ਼ ਜੰਤੂਵਿਗਿਆਨੀ, ਡਾਕਟਰ, ਅਤੇ ਪੌਧਵਿਗਿਆਨੀ ਸੀ, ਜਿਸਨੇ ਆਧੁਨਿਕ ਦੋਨਾਵੀਂ ਜੀਵ ਨਾਮਕਰਨ ਸਕੀਮ ਲਈ ਬੁਨਿਆਦ ਰੱਖੀ।

ਕਾਰੋਲਸ ਲਿਨਾਉਸ (Carl von Linné)
ਕਾਰਲ ਲੀਨੀਅਸ
Carl von Linné, Alexander Roslin, 1775.
Oil painting in the portrait collection at
Gripsholm Castle
ਜਨਮ(1707-05-23)23 ਮਈ 1707
Råshult, Stenbrohult parish (now within Älmhult Municipality), ਸਵੀਡਨ
ਮੌਤ10 ਜਨਵਰੀ 1778(1778-01-10) (ਉਮਰ 70)
Hammarby (estate), Danmark parish (outside Uppsala), ਸਵੀਡਨ
ਰਾਸ਼ਟਰੀਅਤਾਸਵੀਡਿਸ਼
ਅਲਮਾ ਮਾਤਰਲੁੰਡ ਯੂਨੀਵਰਸਿਟੀ
ਉਪਸਾਲਾ ਯੂਨੀਵਰਸਿਟੀ
University of Harderwijk
ਲਈ ਪ੍ਰਸਿੱਧਟੈਸੋਨੋਮੀ
ਇਕਾਲੋਜੀ
ਬਾਟਨੀ
ਵਿਗਿਆਨਕ ਕਰੀਅਰ
ਖੇਤਰਬਾਟਨੀ
ਬਾਇਓਲੋਜੀ
ਜ਼ੂਆਲੋਜੀ
ਉੱਘੇ ਵਿਦਿਆਰਥੀPeter Ascanius
Author abbrev. (botany)L.
ਦਸਤਖ਼ਤ
Carl v. Linné
ਨੋਟ

ਕਾਰਲ ਲੀਨੀਅਸ
The coat of arms of Carl von Linné.

ਲਿਨਾਓਸ ਦਾ ਜਨਮ ਦੱਖਣ ਸਵੀਡਨ ਦੇ ਪੇਂਡੂ ਇਲਾਕੇ ਸਮਾਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ ਉਸ ਦੇ ਵਡਾਰੂਆਂ ਵਿੱਚ ਪਹਿਲਾ ਵਿਅਕਤੀ ਸੀ ਜਿਸ ਨੇ ਇੱਕ ਸਥਾਈ ਅੰਤਮ ਨਾਮ ਨੂੰ ਅਪਨਾਇਆ ਸੀ, ਉਸ ਦੇ ਪਹਿਲਾਂ ਉਹਨਾਂ ਦੇ ਵਡਾਰੂ ਸਕੈਂਡਿਨੇਵਿਆਈ ਦੇਸ਼ਾਂ ਵਿੱਚ ਪ੍ਰਚੱਲਤ ਪਿਤ੍ਰਨਾਮ ਪ੍ਰਣਾਲੀ ਦਾ ਇਸਤੇਮਾਲ ਕਰਿਆ ਕਰਦੇ ਸਨ। ਉਸ ਦੇ ਪਿਤਾ ਨੇ ਉਹਨਾਂ ਦੇ ਪਰਵਾਰਿਕ ਫ਼ਾਰਮ ਤੇ ਲੱਗੇ ਇੱਕ ਵਿਸ਼ਾਲ ‘ਲਿੰਡੇਨ’ ਦਰਖਤ ਦੇ ਲੈਟਿਨ ਨਾਮ ਉੱਤੇ ਆਧਾਰਿਤ ਉਸ ਦਾ ਅੰਤਮ ਨਾਮ ਲਿਨਾਓਸ ਅਪਨਾਇਆ ਸੀ। 1717 ਵਿੱਚ ਉਸ ਨੇ ਵੈਕਸਜੋ ਸ਼ਹਿਰ ਤੋਂ ਆਪਣੀ ਆਰੰਭਕ ਸਿੱਖਿਆ ਲਈ ਅਤੇ 1724 ਵਿੱਚ ਜਿਮਨੇਜੀਅਮ ਸਧਾਰਨ ਅੰਕਾਂ ਨਾਲ ਪਾਸ ਕੀਤਾ। ਬਨਸਪਤੀ ਵਿਗਿਆਨ ਵਿੱਚ ਉਸ ਦੇ ਉਤਸ਼ਾਹ ਨੇ ਇੱਕ ਮਕਾਮੀ ਚਿਕਿਤਸਕ ਨੂੰ ਆਕਰਸ਼ਤ ਕੀਤਾ, ਜਿਸ ਨੂੰ ਲੱਗਿਆ, ਕਿ ਇਸ ਬਾਲਕ ਵਿੱਚ ਉਕਤ ਵਿਸ਼ਾ ਦੀ ਪ੍ਰਤਿਭਾ ਹੈ। ਉਸ ਦੀ ਸਿਫਾਰਿਸ਼ ਤੇ ਕਾਰਲ ਦੇ ਪਿਤਾ ਨੇ ਉਸ ਨੂੰ ਸਭ ਤੋਂ ਨੇੜਲੀ ਯੂਨੀਵਰਸਿਟੀ, ਲੁੰਡ ਯੂਨੀਵਰਸਿਟੀ ਭੇਜਿਆ। ਕਾਰਲ ਨੇ ਉੱਥੇ ਪੜ੍ਹਾਈ ਦੇ ਨਾਲ ਹੀ ਉੱਥੇ ਦੀ ਜੀਵਵਿਗਿਆਨ ਫੁਲਵਾੜੀ ਨੂੰ ਵੀ ਸੁਧਾਰਿਆ। ਤਦ ਉਸ ਨੂੰ ਉਪਸਾਲਾ ਯੂਨੀਵਰਸਿਟੀ ਜਾਣ ਦੀ ਪ੍ਰੇਰਨਾ ਮਿਲੀ। ਕਾਰਲ ਨੇ ਇੱਕ ਹੀ ਸਾਲ ਬਾਅਦ ਉਪਸਾਲਾ ਲਈ ਪ੍ਰਸਥਾਨ ਕੀਤਾ।

ਹਵਾਲੇ


Tags:

Sv-Carl von Linné.oggਇਸ ਅਵਾਜ਼ ਬਾਰੇਤਸਵੀਰ:Sv-Carl von Linné.oggਮਦਦ:ਫਾਈਲਾਂ

🔥 Trending searches on Wiki ਪੰਜਾਬੀ:

ਵਿਆਕਰਨਨਾਨਕ ਸਿੰਘਮੋਹਨ ਭੰਡਾਰੀਮਿਲਖਾ ਸਿੰਘਮਨੋਵਿਕਾਰਕਬੀਲਾਸਵਰਾਜਬੀਰਭੱਖੜਾਪੁਆਧੀ ਉਪਭਾਸ਼ਾਸ਼ਬਦ ਖੇਡਫਗਵਾੜਾਪੰਜਾਬੀ ਲੋਕ ਸਾਹਿਤਗ਼ਦਰ ਲਹਿਰਰਿਸ਼ਤਾ-ਨਾਤਾ ਪ੍ਰਬੰਧਔਰੰਗਜ਼ੇਬਰਾਸ਼ਟਰਪਤੀ (ਭਾਰਤ)ਵੱਡਾ ਘੱਲੂਘਾਰਾਸ਼ਹਿਦਦਿਨੇਸ਼ ਕਾਰਤਿਕਮਹਾਨ ਕੋਸ਼ਹਿੰਦੂਅੰਗਰੇਜ਼ੀ ਭਾਸ਼ਾਗੁਰਮੁਖੀ ਲਿਪੀਯੂਨਾਨਗੱਤਕਾਪਟਿਆਲਾਲੋਕ ਸਾਹਿਤਮਹਿਮੂਦ ਗਜ਼ਨਵੀਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਭਾਸ਼ਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬੇਅੰਤ ਸਿੰਘ (ਮੁੱਖ ਮੰਤਰੀ)ਵਾਲੀਬਾਲਅਜ਼ੇਰੀ ਭਾਸ਼ਾਖ਼ੂਨ ਦਾਨਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਔਚਿਤਯ ਸੰਪ੍ਰਦਾਇਸ਼ਿਵਧਰਤੀਪਾਕਿਸਤਾਨੀ ਪੰਜਾਬੀ ਕਵਿਤਾਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਸਫ਼ਰਨਾਮਾਸਮਾਜਮਨੁੱਖੀ ਸਰੀਰਯਹੂਦੀਨਿਬੰਧਤਲਾਕਚੰਦਰਯਾਨ-3ਲੇਖਕਸਫ਼ਰਨਾਮੇ ਦਾ ਇਤਿਹਾਸਖੋ-ਖੋਮੁਗ਼ਲਸਵਿਤਾ ਭਾਬੀਭਾਈ ਜੋਧ ਸਿੰਘਕਿਰਤ ਕਰੋਗੁਰਦੁਆਰਾ ਪੰਜਾ ਸਾਹਿਬਉਮਾ ਚੌਧਰੀਪ੍ਰੀਨਿਤੀ ਚੋਪੜਾਲਸੂੜਾਗੁਰਦੁਆਰਾ ਗੁਰੂ ਕਾ ਬਾਗਪੰਜਾਬੀ ਸਾਹਿਤ ਆਲੋਚਨਾਜਰਮਨੀਡਾਇਰੀਇਸ਼ਤਿਹਾਰਬਾਜ਼ੀਵਾਰਤਕਸਾਹ ਕਿਰਿਆਕਾਮਾਗਾਟਾਮਾਰੂ ਬਿਰਤਾਂਤਭਾਰਤ ਦੀ ਸੰਵਿਧਾਨ ਸਭਾਸੰਤੋਖ ਸਿੰਘ ਧੀਰਹੋਲਾ ਮਹੱਲਾਕੁਲਦੀਪ ਸਿੰਘ ਦੀਪਮਝੈਲਓਸ਼ੋਨਾਵਲਸੁਕਰਾਤਧੁਨੀ🡆 More