ਵਿਸ਼ਮਲਿੰਗਕਤਾ

ਵਿਸ਼ਮਲਿੰਗਕਤਾ ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਜਾਂ ਜੈਂਡਰ ਲਈ ਪਾਈ ਜਾਂਦੀ ਹੈ। ਲਿੰਗਕ ਅਨੁਸਥਾਪਨ ਵਜੋਂ ਵਿਸ਼ਮਲਿੰਗਕਤਾ ਇੱਕ ਭਾਵੁਕ, ਰੁਮਾਂਟਿਕ ਜਾਂ ਲਿੰਗਕ ਖਿੱਚ ਹੀ ਹੈ ਜੋ ਇੱਕ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਲਈ ਹੁੰਦਾ ਹੈ। ਇਹ ਕਿਸੇ ਵਿਅਕਤੀ ਦੀ ਲਿੰਗਕ ਹੋਂਦ ਨੂੰ ਦਰਸ਼ਾਉਂਦਾ ਹੈ ਜਿਸਦਾ ਨਿਰਧਾਰਨ ਉਸਦਾ ਲਿੰਗਕ ਆਕਰਸ਼ਣ, ਲਿੰਗਕ ਸੁਭਾਅ ਅਤੇ ਉਹ ਭਾਈਚਾਰਾ ਕਰਦਾ ਹੈ ਜਿਸ ਵਿੱਚ ਉਹਨਾਂ ਦੇ ਵਰਗੀਆਂ ਲਿੰਗਕ ਖਿੱਚਾਂ ਵਾਲੇ ਲੋਕ ਰਹਿੰਦੇ ਹਨ।

ਵਿਸ਼ਮਲਿੰਗਕਤਾ
ਮਰਦ ਅਤੇ ਔਰਤ ਜਿਨ੍ਹਾਂ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਹਨ।

ਵਿਸ਼ਮਲਿੰਗਕਤਾ ਲਿੰਗਕ ਅਨੁਸਥਾਪਨ ਦੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚੋਂ ਇੱਕ ਹੈ ਜੋ ਕਿਸੇ ਵੀ ਤਰ੍ਹਾਂ ਦੀ ਲਿੰਗਕ ਖਿੱਚ ਰੱਖਦੀਆਂ ਹਨ। ਬਾਕੀ ਦੋ ਸ਼੍ਰੇਣੀਆਂ ਸਮਲਿੰਗਕਤਾ ਅਤੇ ਦੁਲਿੰਗਕਤਾ ਹਨ। ਜੋ ਕੋਈ ਵੀ ਵਿਸ਼ਮਲਿੰਗੀ ਵੀ ਹੈ, ਉਸਨੂੰ ਕਈ ਵਾਰ ਸਟਰੇਟ ਵੀ ਕਹਿ ਦਿੱਤਾ ਜਾਂਦਾ ਹੈ। 

Footnotes

Tags:

ਜੈਂਡਰਲਿੰਗਲਿੰਗਕ ਅਨੁਸਥਾਪਨ

🔥 Trending searches on Wiki ਪੰਜਾਬੀ:

ਜੱਟਪੰਜਾਬੀ ਵਿਆਹ ਦੇ ਰਸਮ-ਰਿਵਾਜ਼ਪ੍ਰਹਿਲਾਦਚੰਦਰਮਾਜਿੰਦ ਕੌਰਲੰਮੀ ਛਾਲਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਗੋਇੰਦਵਾਲ ਸਾਹਿਬਸੁਰਿੰਦਰ ਗਿੱਲਤਖ਼ਤ ਸ੍ਰੀ ਕੇਸਗੜ੍ਹ ਸਾਹਿਬਸੁਰਿੰਦਰ ਕੌਰਫੁੱਟਬਾਲਚਰਨ ਦਾਸ ਸਿੱਧੂਮੁੱਖ ਸਫ਼ਾਮੁਗ਼ਲ ਸਲਤਨਤਸਲਮਡੌਗ ਮਿਲੇਨੀਅਰਢੱਡਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮਸੰਦਨਵੀਂ ਦਿੱਲੀਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਹਾੜੀ ਦੀ ਫ਼ਸਲਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਜ਼ਮਜ਼੍ਹਬੀ ਸਿੱਖਲੰਗਰ (ਸਿੱਖ ਧਰਮ)ਰਿਸ਼ਭ ਪੰਤਪੰਜਾਬੀ ਆਲੋਚਨਾਇਸਲਾਮਸਤਲੁਜ ਦਰਿਆਜਨਤਕ ਛੁੱਟੀਗ਼ਮਨੁੱਖ ਦਾ ਵਿਕਾਸਅਫ਼ਜ਼ਲ ਅਹਿਸਨ ਰੰਧਾਵਾਮਹਾਤਮਾ ਗਾਂਧੀਤਖ਼ਤ ਸ੍ਰੀ ਹਜ਼ੂਰ ਸਾਹਿਬਮਾਤਾ ਗੁਜਰੀਕਾਮਾਗਾਟਾਮਾਰੂ ਬਿਰਤਾਂਤਬਿਧੀ ਚੰਦਪੰਜਾਬ ਦੀ ਕਬੱਡੀਪ੍ਰਿੰਸੀਪਲ ਤੇਜਾ ਸਿੰਘਮੈਰੀ ਕੋਮਪੰਜਾਬ ਦਾ ਇਤਿਹਾਸਯਾਹੂ! ਮੇਲਡਾ. ਹਰਿਭਜਨ ਸਿੰਘਲਾਗਇਨਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਗੁਰਮਤਿ ਕਾਵਿ ਦਾ ਇਤਿਹਾਸਆਦਿ ਕਾਲੀਨ ਪੰਜਾਬੀ ਸਾਹਿਤਘੋੜਾਸੁਭਾਸ਼ ਚੰਦਰ ਬੋਸਲੌਂਗ ਦਾ ਲਿਸ਼ਕਾਰਾ (ਫ਼ਿਲਮ)ਪੰਜਾਬ ਇੰਜੀਨੀਅਰਿੰਗ ਕਾਲਜਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸੋਚਜਹਾਂਗੀਰਅੰਬਸਾਉਣੀ ਦੀ ਫ਼ਸਲਸ਼ਬਦ ਸ਼ਕਤੀਆਂਪੰਜਾਬੀ ਕਿੱਸਾ ਕਾਵਿ (1850-1950)ਦੁਆਬੀਅੰਮ੍ਰਿਤਸਰਮਨੁੱਖੀ ਸਰੀਰਅਜੀਤ ਕੌਰਮੌਤ ਦੀਆਂ ਰਸਮਾਂਬੀਬੀ ਭਾਨੀਸਾਕਾ ਨੀਲਾ ਤਾਰਾਜੇਹਲਮ ਦਰਿਆਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਕਲਪਨਾ ਚਾਵਲਾਭਾਈ ਰੂਪ ਚੰਦਸ਼ਨੀ (ਗ੍ਰਹਿ)ਗਾਗਰਪੰਜਾਬੀ ਸੂਫ਼ੀ ਕਵੀਹਲਫੀਆ ਬਿਆਨਮਾਤਾ ਸੁੰਦਰੀਸਾਹਿਬਜ਼ਾਦਾ ਜੁਝਾਰ ਸਿੰਘਵਿਰਸਾਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂ🡆 More