ਲਿੰਗਕ ਅਨੁਸਥਾਪਨ ਰੁਮਾਂਟਿਕ ਜਾਂ ਲਿੰਗਕ ਖਿੱਚ ਦਾ ਇੱਕ ਪ੍ਰਾਰੂਪ ਹੈ ਜਿਸ ਵਿੱਚ ਕੋਈ ਵਿਅਕਤੀ ਵਿਸ਼ੇਸ਼ ਸਮ ਜਾਂ ਵਿਰੋਧੀ ਲਿੰਗ ਜਾਂ ਜੈਂਡਰ ਪ੍ਰਤੀ ਆਕਰਸ਼ਣ ਮਹਿਸੂਸ ਕਰਦਾ ਹੈ। ਇਹ ਆਕਰਸ਼ਣ ਮੁੱਖ ਤੌਰ ਉੱਤੇ ਅਸਮਲਿੰਗਕਤਾ, ਸਮਲਿੰਗਕਤਾ ਅਤੇ ਦੁਲਿੰਗਕਤਾ ਪ੍ਰਤੀ ਹੁੰਦਾ ਹੈ। ਜਦਕਿ ਇੱਕ ਹੋਰ ਸਥਿਤੀ ਅਲਿੰਗਕਤਾ (ਲਿੰਗਕ ਖਿੱਚ ਦੀ ਅਣਹੋਂਦ)ਵੀ ਹੈ ਜੋ ਇਸ ਪਰਸੰਗ ਵਿੱਚ ਚੌਥੀ ਸ਼੍ਰੇਣੀ ਹੈ।
This article uses material from the Wikipedia ਪੰਜਾਬੀ article ਲਿੰਗਕ ਅਨੁਸਥਾਪਨ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.