ਧਾਤ

ਧਾਤ ਰਸਾਇਣ ਵਿਗਿਆਨ ਦੇ ਅਨੁਸਾਰ ਇੱਕ ਤੱਤ, ਯੋਗਿਕ ਜਾਂ ਮਿਸ਼ਰਣ ਹੈ ਜੋ ਆਮ ਤੌਰ ਸਖ਼ਤ, ਚਮਕਦਾਰ ਹੁੰਦਾ ਹੈ, ਜੋ ਤਾਪ ਅਤੇ ਬਿਜਲੀ ਦਾ ਸੁਚਾਲਕ ਹੁੰਦੀ ਹੈ। ਆਵਰਤੀ ਸਾਰਣੀ ਵਿੱਚ 91 ਤੋਂ 118 ਤੱਕ ਦੇ ਤੱਤ ਧਾਤਾਂ ਹਨ। ਪਰ ਇਨ੍ਹਾਂ ਵਿੱਚੋ ਕੁਝ ਦੋਨੋਂ ਧਾਤਾਂ ਅਤੇ ਅਧਾਤਾਂ ਹਨ।

ਗੁਣ

  1. ਇਹ ਸਖ਼ਤ ਹੁੰਦੀਆਂ ਹਨ ਪਰ ਪੋਟਾਸ਼ੀਅਮ, ਅਤੇ ਸੋਡੀਅਮ ਨੂੰ ਛੱਡਕੇ।
  2. ਇਹ ਠੋਸ ਹੁੰਦੀਆਂ ਹਨ ਪਰ ਪਾਰਾ ਧਾਤ ਹੁੰਦੇ ਹੋਏ ਵੀ ਤਰਲ ਹੈ
  3. ਇਹ ਚਮਕੀਲੀਆਂ ਹੁੰਦੀਆਂ ਹਨ।
  4. ਇਹ ਤਾਪ ਅਤੇ ਬਿਜਲੀ ਦਿਆਂ ਸੁਚਾਲਕ ਹੁੰਦੀਆਂ ਹਨ।
  5. ਇਹ ਖਿੱਚਣਯੋਗ ਮਤਲਵ ਇਹਨਾਂ ਨੂੰ ਤਾਰਾ ਦੇ ਰੂਪ ਵਿੱਚ ਖਿੱਚਿਆ ਜਾ ਸਕਦਾ ਹੈ।
  6. ਇਹ ਕੁਟੀਣਯੋਗ ਮਤਲਵ ਕੁੱਟ ਕੇ ਪਤਲੀਆਂ ਚਾਦਰਾਂ ਵਿੱਚ ਢਾਲਿਆ ਜਾ ਸਕਦਾ ਹੈ।
  7. ਇਹ ਅਵਾਜ਼ ਪੈਦਾ ਕਰਦੀਆਂ ਹਨ।

ਹਵਾਲੇ

Tags:

ਕਾਲਕ ਸਾਰਨੀ

🔥 Trending searches on Wiki ਪੰਜਾਬੀ:

ਫੁਲਕਾਰੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਇੰਸਟਾਗਰਾਮਗੁਰਦੁਆਰਾ ਅੜੀਸਰ ਸਾਹਿਬਹੀਰ ਰਾਂਝਾਕੈਥੋਲਿਕ ਗਿਰਜਾਘਰਸ੍ਰੀ ਚੰਦਗੁਰੂ ਅਰਜਨਦੰਦਪੰਜਾਬੀ ਜੀਵਨੀ ਦਾ ਇਤਿਹਾਸਆਸਾ ਦੀ ਵਾਰਪੰਜਾਬੀ ਸੱਭਿਆਚਾਰਗੁਣਸਵਰ ਅਤੇ ਲਗਾਂ ਮਾਤਰਾਵਾਂਜ਼ਚੌਪਈ ਸਾਹਿਬਪੰਜਾਬ ਰਾਜ ਚੋਣ ਕਮਿਸ਼ਨਸਫ਼ਰਨਾਮੇ ਦਾ ਇਤਿਹਾਸਸਾਕਾ ਨਨਕਾਣਾ ਸਾਹਿਬਛੰਦਸਤਿੰਦਰ ਸਰਤਾਜਯੂਟਿਊਬਯਥਾਰਥਵਾਦ (ਸਾਹਿਤ)ਸਿੱਖਪ੍ਰੋਗਰਾਮਿੰਗ ਭਾਸ਼ਾਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਤਾਜ ਮਹਿਲਪਾਕਿਸਤਾਨਮਦਰੱਸਾਪੰਜਾਬ ਲੋਕ ਸਭਾ ਚੋਣਾਂ 2024ਲੱਖਾ ਸਿਧਾਣਾਚੀਨਇਕਾਂਗੀਗੁਰਦੁਆਰਾ ਫ਼ਤਹਿਗੜ੍ਹ ਸਾਹਿਬਗੁੱਲੀ ਡੰਡਾਬਾਬਾ ਜੈ ਸਿੰਘ ਖਲਕੱਟਪੰਜ ਬਾਣੀਆਂਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਕਿਰਨ ਬੇਦੀਅਤਰ ਸਿੰਘਹਿੰਦੂ ਧਰਮਪੰਜਾਬੀ ਭੋਜਨ ਸੱਭਿਆਚਾਰਗਿੱਦੜ ਸਿੰਗੀਤਰਾਇਣ ਦੀ ਦੂਜੀ ਲੜਾਈਤੁਰਕੀ ਕੌਫੀਪੰਜਾਬੀ ਸਵੈ ਜੀਵਨੀਯੂਬਲੌਕ ਓਰਿਜਿਨਯਾਹੂ! ਮੇਲਕਿਰਿਆ-ਵਿਸ਼ੇਸ਼ਣਸਿੱਧੂ ਮੂਸੇ ਵਾਲਾਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਬੱਬੂ ਮਾਨਸਿੱਖ ਧਰਮ ਵਿੱਚ ਮਨਾਹੀਆਂਲਾਇਬ੍ਰੇਰੀਨਾਰੀਵਾਦਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਰੋਸ਼ਨੀ ਮੇਲਾਨਿਬੰਧਪੰਜਾਬੀ ਵਿਕੀਪੀਡੀਆਇਪਸੀਤਾ ਰਾਏ ਚਕਰਵਰਤੀਸੰਖਿਆਤਮਕ ਨਿਯੰਤਰਣਸਵੈ-ਜੀਵਨੀਸਤਿ ਸ੍ਰੀ ਅਕਾਲਨਾਟੋਨਿਰਮਲ ਰਿਸ਼ੀਸੁਰਿੰਦਰ ਕੌਰਪਰਕਾਸ਼ ਸਿੰਘ ਬਾਦਲਆਮਦਨ ਕਰਬਾਜਰਾਰੇਖਾ ਚਿੱਤਰਅਕਾਲੀ ਕੌਰ ਸਿੰਘ ਨਿਹੰਗਜਪੁਜੀ ਸਾਹਿਬਮਾਈ ਭਾਗੋਸ਼ੇਰ🡆 More