ਹਿਗਜ਼ ਬੋਸੌਨ

ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿੱਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿੱਚ ਇਸ ਜਾਂ ਇਸ ਵਰਗੇ ਇੱਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।

ਹਿਗਜ਼ ਬੋਸੌਨ
ਹਿਗਜ਼ ਬੋਸੌਨ
ਘਟਨਾ ਦੀ ਵਿਆਖਿਆ
ਬਣਤਰਐਲੀਮੈਂਟਰੀ ਕਣ
ਅੰਕੜੇਬੋਸੋਨਿਕ
ਦਰਜਾਇੱਕ ਹਿਗਜ਼ ਬੋਸੌਨ ਦਾ ਪੁੰਜ ≈125 GeV ਜਿਸ ਨੂੰ 14 ਮਾਰਚ, 2013 ਨੂੰ ਸਿੱਧ ਕੀਤਾ,
ਚਿੰਨ੍ਹH0
ਮੱਤ ਸਥਾਪਤਰਾਬਰਟ ਬ੍ਰੋਅਟ, ਫ੍ਰਾਂਸੋਸਿਸ ਇੰਗਲਰਟ, ਪੀਟਰ ਹਿਗਜ਼, ਗਰਲਡ ਗੁਰਾਨਿਕ, ਸੀ. ਆਰ. ਹਾਗਨ, ਅਤੇ ਟੀ. ਡਬਲਿਉ. ਬੀ ਕਿਬਲੇ (1964)
ਖੋਜਿਆ ਗਿਆਲਾਰਡ ਹੇਡਰਨ ਟਕਰਾਵ (2011-2013)
ਭਾਰ125.09±0.21 (stat.)±0.11 (syst.) GeV/c2 (CMS+ATLAS)
ਔਸਤ ਉਮਰ1.56×10−22 s (ਅਨੁਮਾਨਿਤ)
ਇਸ ਵਿੱਚ ਨਾਸ ਹੁੰਦਾ ਹੈਬਾਟਮ ਕੁਆਰਕ-ਐਟੀਬਾਟਮ ਜੋੜਾ (ਅਨੁਮਾਨਿਤ)

ਦੋ ਡਬਲਿਉ ਬੋਸੌਨ (ਵਾਚਿਆ)
ਦੋ ਗਲੁਉਨਸ (ਅਨੁਮਾਨਿਤ)
ਤਾਓ ਲੇਪਟਨ-ਐਟੀਤਾਓ ਜੋੜਾ (ਅਨੁਮਾਨਿਤ)
ਦੋ ਜ਼ੈਡ ਬੋਸੌਨ (ਵਾਚਿਆ)
ਦੋ ਫੋਟਾਨ (ਵਾਚਿਆ)

ਬਹੁਤ ਸਾਰੇ ਦੂਜੇ ਖੈ (ਅਨੁਮਾਨਿਤ)
ਬਿਜਲਈ ਚਾਰਜ0 e
Colour charge0
ਘੁਮਾਈ ਚੱਕਰ0 (ਪਰਮਾਨਿਤ 125 GeV)
Parity+1 (ਪਰਮਨਿਤ 125 GeV)
ਹਿਗਜ਼ ਬੋਸੌਨ

ਇਹ ਖੋਜ ਬ੍ਰਹਿਮੰਡ ਦੀ ਉਤਪਤੀ ਤੇ ਬਣਾਵਟ ਬਾਰੇ ਜਾਣਕਾਰੀਆਂ ਹਾਸਲ ਕਰਨ ਵਿੱਚ ਬਹੁਤ ਹੀ ਲਾਭਦਾਇਕ ਤੇ ਸਹਾਈ ਹੋਵੇਗੀ। ਆਪਣੇ ਆਪ ਵਿੱਚ ਵਿਗਿਆਨ ਵਿੱਚ ਹੋਈਆਂ ਹੁਣ ਤੱਕ ਦੀਆਂ ਖੌਜਾਂ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ।

ਇੱਕ ਗੈਰ-ਤਕਨੀਕੀ ਸਾਰਾਂਸ਼

“ਹਿਗਜ਼” ਸ਼ਬਦਾਵਲੀ

ਸੰਖੇਪ ਵਿਸ਼ਲੇਸ਼ਣ

ਮਹੱਤਤਾ

ਵਿਗਿਆਨਿਕ ਪ੍ਰਭਾਵ

ਖੋਜ ਦਾ ਵਿਵਹਾਰਿਕ ਅਤੇ ਤਕਨੀਕੀ ਪ੍ਰਭਾਵ

ਇਤਿਹਾਸ

PRL ਪੇਪਰਾਂ ਦਾ ਸਾਰਾਂਸ਼ ਅਤੇ ਪ੍ਰਭਾਵ

ਸਿਧਾਂਤਕ ਵਿਸ਼ੇਸ਼ਤਾਵਾਂ

ਹਿਗਜ਼ ਲਈ ਸਿਧਾਂਤਕ ਜਰੂਰਤ

ਹਿਗਜ਼ ਫੀਲਡ ਦੀਆਂ ਵਿਸ਼ੇਸ਼ਤਾਵਾਂ

ਹਿਗਜ਼ ਬੋਸੌਨ ਦੀਆਂ ਵਿਸ਼ੇਸ਼ਤਾਵਾਂ

ਪੈਦਾਵਾਰ

ਵਿਕੀਰਣ

ਬਦਲਵੇਂ ਮਾਡਲ

ਹੋਰ ਅੱਗੇ ਦੇ ਸਿਧਾਂਤਕ ਮਸਲੇ ਅਤੇ ਪਦਕ੍ਰਮ ਸਮੱਸਿਆ

ਪ੍ਰਯਿੋਗਿਕ ਭਾਲ

4 ਜੁਲਾਈ 2012 ਤੋਂ ਪਹਿਲਾਂ ਦੀ ਭਾਲ

CERN ਵਿਖੇ ਉਮੀਦਵਾਰ ਬੋਸੌਨ ਦੀ ਖੋਜ

ਇੱਕ ਸੰਭਵ ਹਿਗਜ਼ ਬੋਸੌਨ ਦੇ ਤੌਰ ਤੇ ਨਵਾਂ ਕਣ ਪਰਖਿਆ ਗਿਆ

ਮੌਜੂਦਗੀ ਦੀ ਪੂਰਵ ਪ੍ਰਮਾਣਿਕਤਾ ਅਤੇ ਤਾਜ਼ਾ ਸਥਿਤੀ

ਲੋਕ ਚਰਚਾ

ਨਾਮਕਰਣ

ਭੌਤਿਕ ਵਿਗਿਆਨੀਆਂ ਦੁਆਰਾ ਵਰਤੇ ਗਏ ਨਾਮ

ਉੱਪਨਾਮ

ਹੋਰ ਪ੍ਰਸਤਾਵ

ਮੀਡੀਆ ਵਿਅਖਿਆਵਾਂ ਅਤੇ ਸਮਾਨਤਾਵਾਂ

ਪਛਾਣ ਅਤੇ ਪੁਰਸਕਾਰ

ਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀ

ਹਵਾਲੇ

ਬਾਹਰੀ ਕੜੀਆਂ

Tags:

ਹਿਗਜ਼ ਬੋਸੌਨ ਇੱਕ ਗੈਰ-ਤਕਨੀਕੀ ਸਾਰਾਂਸ਼ਹਿਗਜ਼ ਬੋਸੌਨ ਮਹੱਤਤਾਹਿਗਜ਼ ਬੋਸੌਨ ਇਤਿਹਾਸਹਿਗਜ਼ ਬੋਸੌਨ ਸਿਧਾਂਤਕ ਵਿਸ਼ੇਸ਼ਤਾਵਾਂਹਿਗਜ਼ ਬੋਸੌਨ ਪ੍ਰਯਿੋਗਿਕ ਭਾਲਹਿਗਜ਼ ਬੋਸੌਨ ਲੋਕ ਚਰਚਾਹਿਗਜ਼ ਬੋਸੌਨ ਤਕਨੀਕੀ ਪਹਿਲੂ ਅਤੇ ਗਣਿਤਿਕ ਫਾਰਮੂਲਾ ਸੂਤਰੀਕਰਨ ਵਿਓਂਤਬੰਦੀਹਿਗਜ਼ ਬੋਸੌਨ ਹਵਾਲੇਹਿਗਜ਼ ਬੋਸੌਨ ਬਾਹਰੀ ਕੜੀਆਂਹਿਗਜ਼ ਬੋਸੌਨਬਿਗ ਬੈਂਗਲਾਰਜ ਹੈਡ੍ਰਾਨ ਕੋਲਾਈਡਰ

🔥 Trending searches on Wiki ਪੰਜਾਬੀ:

ਭਾਰਤੀ ਰਾਸ਼ਟਰੀ ਕਾਂਗਰਸਡਾ. ਹਰਚਰਨ ਸਿੰਘਦਿਵਾਲੀਦਲੀਪ ਸਿੰਘਗੋਇੰਦਵਾਲ ਸਾਹਿਬਗੁਰਮਤਿ ਕਾਵਿ ਧਾਰਾਅਭਾਜ ਸੰਖਿਆਔਰੰਗਜ਼ੇਬਕੈਨੇਡਾਵਿਕੀਪੀਡੀਆਸੂਫ਼ੀ ਕਾਵਿ ਦਾ ਇਤਿਹਾਸਜਾਵਾ (ਪ੍ਰੋਗਰਾਮਿੰਗ ਭਾਸ਼ਾ)ਵਾਲੀਬਾਲਪੰਚਕਰਮਮੁਹਾਰਨੀਤਰਨ ਤਾਰਨ ਸਾਹਿਬਮਨੋਵਿਗਿਆਨਪੰਜਾਬੀਮਮਿਤਾ ਬੈਜੂਰਾਮਪੁਰਾ ਫੂਲਗੁੱਲੀ ਡੰਡਾਮੌੜਾਂਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਰੋਮਾਂਸਵਾਦੀ ਪੰਜਾਬੀ ਕਵਿਤਾਸੋਹਣ ਸਿੰਘ ਸੀਤਲਪੰਜਾਬ ਲੋਕ ਸਭਾ ਚੋਣਾਂ 2024ਵਿਕੀਸਰੋਤਬੱਲਰਾਂਸਿੱਖ ਧਰਮਗ੍ਰੰਥਕਣਕ ਦੀ ਬੱਲੀਭਾਰਤ ਦਾ ਆਜ਼ਾਦੀ ਸੰਗਰਾਮਸਿੰਧੂ ਘਾਟੀ ਸੱਭਿਅਤਾਬਠਿੰਡਾਨਾਰੀਵਾਦਪੰਜਾਬੀ ਟੀਵੀ ਚੈਨਲਗੁਰੂ ਹਰਿਰਾਇਲੇਖਕਲਾਲ ਚੰਦ ਯਮਲਾ ਜੱਟਇਜ਼ਰਾਇਲ–ਹਮਾਸ ਯੁੱਧਜੀਵਨਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਆਧੁਨਿਕ ਪੰਜਾਬੀ ਵਾਰਤਕਸੁੱਕੇ ਮੇਵੇਕਬੀਰਮੂਲ ਮੰਤਰਮਦਰ ਟਰੇਸਾਨਿੱਕੀ ਕਹਾਣੀਫ਼ਿਰੋਜ਼ਪੁਰਪਟਿਆਲਾਫਗਵਾੜਾਗਰਭ ਅਵਸਥਾਭਾਰਤ ਦੀ ਸੰਸਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਮਿੱਕੀ ਮਾਉਸਸਿਹਤ ਸੰਭਾਲਮਨੋਜ ਪਾਂਡੇਮੌਰੀਆ ਸਾਮਰਾਜਕੋਟਲਾ ਛਪਾਕੀਭਾਸ਼ਾ ਵਿਗਿਆਨਚੰਦਰਮਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਰਾਧਾ ਸੁਆਮੀ ਸਤਿਸੰਗ ਬਿਆਸਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਖੇਤੀਬਾੜੀਨਾਗਰਿਕਤਾਛਪਾਰ ਦਾ ਮੇਲਾਸੰਯੁਕਤ ਰਾਜਅੰਤਰਰਾਸ਼ਟਰੀਲੋਕ ਸਭਾਕੌਰ (ਨਾਮ)ਬੋਹੜਸੁਰਿੰਦਰ ਛਿੰਦਾਨਾਟੋਸਤਿ ਸ੍ਰੀ ਅਕਾਲ🡆 More