ਸਕਾਇਰਮੀਔਨ

ਕੁਆਂਟਮ ਫੀਲਡ ਥਿਊਰੀ ਵਿੱਚ, ਬੋਸੌਨਾਂ ਦੀਆਂ ਫੀਲਡ ਬਣਤਰਾਂ ਹੋ ਸਕਦੀਆਂ ਹਨ ਜੋ ਟੌਪੌਲੌਜੀਕਲ ਤੌਰ ਤੇ ਵਟੀਆਂ ਹੁੰਦੀਆਂ ਹਨ (ਟਵਿਸਟਡ)। ਇਹ ਕੋਹੇਰੈਂਟ (ਮਿਲੀਆਂ ਹੋਈਆਂ) ਅਵਸਥਾਵਾਂ (ਜਾਂ ਸੌਲੀਟੌਨਜ਼) ਹੁੰਦੁੀਆਂ ਹਨ ਜੋ ਕਿਸੇ ਕਣ ਵਾਂਗ ਵਰਤਾਓ ਕਰਦੀਆਂ ਹਨ, ਅਤੇ ਇਹ ਫਰਮੀਔਨਾਂ ਦੀ ਫਿਤਰਤ ਵਾਲੀਆਂ ਹੋ ਸਕਦੀਆਂ ਹਨ ਭਾਵੇਂ ਇਹਨਾਂ ਨੂੰ ਰਚਣ ਵਾਲੇ ਸਾਰੇ ਕਣ ਬੋਸੌਨ ਹੀ ਹੋਣ। ਇਸਨੂੰ ਟੋਨੀ ਸਕਾਇਰਮਿ ਦੁਆਰਾ 1960ਵੇਂ ਦਹਾਕੇ ਦੇ ਸ਼ੁਰੂ ਵਿੱਚ ਖੋਜਿਆ ਗਿਆ ਸੀ।, ਇਸਲਈ ਉਸ ਤੋਂ ਬਾਦ ਬੋਸੌਨਾਂ ਤੋਂ ਬਣੇ ਫਰਮੀਔਨਾਂ ਨੂੰ ਸਕਾਇਰਮੀਔਨ ਨਾਮ ਦਿੱਤਾ ਗਿਆ।

ਸਕਾਇਰਮਿ ਦੀ ਮੂਲ ਉਦਾਹਰਨ ਵਿੱਚ ਉਹ ਫੀਲਡਾਂ ਸ਼ਾਮਿਲ ਸਨ ਜੋ ਕਿਸੇ ਤਿੰਨ-ਅਯਾਮੀ ਗੋਲੇ ਉੱਤੇ ਮੁੱਲ ਲੈਂਦੀਆਂ ਹਨ, ਮੂਲ ਨੌਨਲੀਨੀਅਰ ਸਿਗਮਾ ਮਾਡਲ ਸ਼ਾਮਿਲ ਸੀ। ਜੋ ਪਾਈਔਨਾਂ ਦੇ ਵਿਸ਼ਾਲ ਦੂਰੀ ਦੇ ਵਰਤਾਓ ਨੂੰ ਦਰਸਾਉਂਦਾ ਹੈ। ਵਿਸ਼ਾਲ N ਜਾਂ ਸਟਰਿੰਗ ਸੰਖੇਪਤਾ ਨੂੰ ਕੁਆਂਟਮ ਕ੍ਰੋਮੋਡਾਇਨਾਮਿਕਸ (QCD) ਵਿੱਚ ਦੁਬਾਰਾਂ ਤੋਂ ਬਣਾ ਕੇ, ਸਕਾਇਰਮਿ ਮਾਡਲ ਵਿੱਚ, ਪ੍ਰੋਟੌਨ ਅਤੇ ਨਿਊਟ੍ਰੌਨ, ਪਾਈਔਨ ਫੀਲਡ ਦੇ ਫਰਮੀਔਨਿਕ ਟੌਪੀਲੌਜੀਕਲ ਹੱਲ ਹੁੰਦੇ ਹਨ।

ਜਿੱਥੇ ਸਕਾਇਰਮਿ ਉਦਾਹਰਨ ਵਿੱਚ ਪਾਈਔਨ ਭੌਤਿਕ ਵਿਗਿਆਨ ਸ਼ਾਮਿਲ ਹੈ, ਉੱਥੇ ਇੱਕ ਚੁੰਬਕੀ ਮੋਨੋਪੋਲ ਵਾਲੀ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਵਿੱਚ ਹੋਰ ਬਹੁਤ ਸਾਰੀਆਂ ਜਾਣੀਆਂ ਪਛਾਣੀਆਂ ਉਦਾਹਰਨਾਂ ਹਨ। ਸੂਖਮ ਤੋਂ ਸੂਖਮ ਸੰਭਵ ਚੁੰਬਕੀ ਚਾਰਜ ਵਾਲੇ ਬੋਸਨਿਕ ਮੋਨੋਪੋਲ ਅਤੇ ਇਲੈਕਟ੍ਰੌਨ ਦਾ ਬੋਸਨਿਕ ਰੂਪ, ਦੋਵੇਂ ਮਿਲ ਕੇ ਇੱਕ ਫਰਮੀਔਨ ਡੇਔਨ ਰਚਦੇ ਹਨ।

ਸਕਾਇਰਮਿ ਫੀਲਡ ਅਤੇ ਇਲੈਕਟ੍ਰੋਵੀਕ ਸੈਕਟਰ ਦੀ ਹਿਗਜ਼ ਫੀਲਡ ਦਰਮਿਆਨ ਸਮਾਨਤਾ ਨੂੰ ਇਹ ਸਿੱਧ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ ਕਿ ਸਾਰੇ ਫਰਮੀਔਨ ਸਕਾਇਰਮੀਔਨ ਹੁੰਦੇ ਹਨ। ਇਹ ਸਮਝਾ ਸਕਿਆ ਕਿ ਕਿਉਂ ਸਾਰੇ ਗਿਆਤ ਫਰਮੀਔਨ ਬੇਰੌਨ ਜਾਂ ਲੈਪਟੌਨ ਕੁਆਂਟਮ ਨੰਬਰ ਰੱਖਦੇ ਹਨ ਅਤੇ ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਲਈ ਇੱਕ ਭੌਤਿਕੀ ਮਕੈਨੀਜ਼ਮ ਮੁਹੱਈਆ ਕਰਵਾਉਂਦੇ ਹਨ।

Tags:

ਕੁਆਂਟਮ ਫੀਲਡ ਥਿਊਰੀ

🔥 Trending searches on Wiki ਪੰਜਾਬੀ:

ਪੰਜਾਬੀ ਕੈਲੰਡਰਯੂਟਿਊਬ1 ਮਈਬੱਬੂ ਮਾਨਭਗਤ ਸੈਣ ਜੀਰੂਪਨਗਰਪੰਜਨਦ ਦਰਿਆਪੰਜਾਬੀ ਲੋਕ ਖੇਡਾਂਗੁਰੂ ਤੇਗ ਬਹਾਦਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅੰਗਰੇਜ਼ੀ ਬੋਲੀਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਮੰਜੀ (ਸਿੱਖ ਧਰਮ)ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂਸਰਬੱਤ ਦਾ ਭਲਾਲੋਕਸੈਕਸ ਅਤੇ ਜੈਂਡਰ ਵਿੱਚ ਫਰਕਸੰਤ ਸਿੰਘ ਸੇਖੋਂਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਲੰਬੜਦਾਰਵਿਰਾਸਤ-ਏ-ਖ਼ਾਲਸਾਪਹਿਲੀ ਐਂਗਲੋ-ਸਿੱਖ ਜੰਗਭਾਈ ਮਨੀ ਸਿੰਘਜੱਸਾ ਸਿੰਘ ਰਾਮਗੜ੍ਹੀਆਰੁਕਾਇਆ ਸੁਲਤਾਨ ਬੇਗਮਗਰਾਮ ਦਿਉਤੇਲਹਿਰਾ ਦੀ ਲੜਾਈਆਸ਼ੂਰਾਬੋਲਣ ਦੀ ਆਜ਼ਾਦੀਗੁਰੂ ਅਮਰਦਾਸ19ਵੀਂ ਸਦੀਅਫ਼ਗਾਨ ਸਿੱਖ ਯੁੱਧਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਰਾਜਸਥਾਨਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਬਾਜ਼ਗੋਇੰਦਵਾਲ ਸਾਹਿਬਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਯਥਾਰਥਵਾਦ (ਸਾਹਿਤ)ਕਾਂਸ਼ੀ ਰਾਮਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਧਨੀ ਰਾਮ ਚਾਤ੍ਰਿਕਬਾਬਾ ਵਜੀਦਮਨੁੱਖਉਪਵਾਕਸੀ.ਐਸ.ਐਸਈ-ਮੇਲਰਬਿੰਦਰਨਾਥ ਟੈਗੋਰਖ਼ਾਲਸਾਛੋਟਾ ਘੱਲੂਘਾਰਾਵਿਧਾਨ ਸਭਾਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਪੱਤਰਕਾਰੀ,ਸਮਾਜ ਅਤੇ ਜਨਤਾਸ਼ਹਿਰੀਕਰਨਗੁਰੂਰੂਪਵਾਦ (ਸਾਹਿਤ)ਮਾਰਕਸਵਾਦੀ ਪੰਜਾਬੀ ਆਲੋਚਨਾਨਿਰੰਜਣ ਤਸਨੀਮਵੈੱਬਸਾਈਟਗੁਰੂਤਾਕਰਸ਼ਣ ਦਾ ਸਰਵ-ਵਿਅਾਪੀ ਨਿਯਮਸੰਜੇ ਦੱਤਕਾਲੀਦਾਸਕੋਰੋਨਾਵਾਇਰਸ ਮਹਾਮਾਰੀ 2019ਪੰਜਾਬ, ਪਾਕਿਸਤਾਨਭਾਰਤ ਵਿੱਚ ਵਰਣ ਵਿਵਸਥਾਆਧੁਨਿਕ ਪੰਜਾਬੀ ਵਾਰਤਕਮੰਗਲਵਾਰਸਿੰਚਾਈਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਮੈਡੂਸਾਇਟਲੀਸੁਰਜੀਤ ਬਿੰਦਰਖੀਆਦਾਰਾ ਸਿੰਘਆਨੰਦਪੁਰ ਸਾਹਿਬਯੂਬਲੌਕ ਓਰਿਜਿਨ🡆 More