ਭਾਰਤ ਵਿੱਚ ਵਰਣ ਵਿਵਸਥਾ: ਭਾਰਤ ਵਿੱਚ ਜਾਤ-ਪਾਤ

ਭਾਰਤ ਵਿੱਚ ਵਰਣ ਵਿਵਸਥਾ ਨੂੰ ਸਮਝਣ ਲਈ ਵਰਣ ਅਤੇ ਜਾਤ ਦੇ ਸੰਕਲਪਾਂ ਨੂੰ ਸਮਝਣਾ ਜਰੂਰੀ ਹੈ। ਪ੍ਰਾਚੀਨ ਭਾਰਤ ਵਿੱਚ ਵਰਣ ਵਿਵਸਥਾ ਰਾਹੀਂ ਸਮਾਜ ਨੂੰ ਚਾਰ ਪ੍ਰਵਰਗਾਂ ਵਿੱਚ ਵੰਡ ਦਿੱਤਾ ਗਿਆ ਸੀ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਨ੍ਹਾਂ ਦੇ ਵੱਖ ਵੱਖ ਕੰਮ ਮਿਥ ਦਿੱਤੇ ਗਏ। ਕੰਮਾਂ ਦੀ ਕਿਸਮ ਅਨੁਸਾਰ ਬ੍ਰਹਾਮਣ ਨੂੰ ਪਹਿਲਾ ਸਥਾਨ, ਖੱਤਰੀ ਨੂੰ ਦੂਜਾ, ਵੈਸ਼ ਨੂੰ ਤੀਜਾ ਅਤੇ ਸ਼ੂਦਰ ਨੂੰ ਚੌਥਾ ਦਰਜਾ ਦਿੱਤਾ ਗਿਆ। ਬ੍ਰਾਹਮਣਾਂ ਦਾ ਕਾਰਜ ਸ਼ਾਸਤਰ ਅਧਿਐਨ, ਵੇਦਪਾਠ ਅਤੇ ਯੱਗ ਕਰਾਣਾ ਹੁੰਦਾ ਸੀ ਜਦੋਂ ਕਿ ਕਸ਼ਤਰੀ ਲੜਾਈ ਅਤੇ ਰਾਜ ਭਾਗ ਦੇ ਕੰਮਾਂ ਦੇ ਉੱਤਰਦਾਈ ਸਨ। ਵੈਸ਼ਾਂ ਦਾ ਕੰਮ ਖੇਤੀ ਅਤੇ ਵਪਾਰ ਅਤੇ ਸ਼ੂਦਰਾਂ ਦਾ ਕੰਮ ਸੇਵਾਦਰੀ ਸੀ।

Tags:

ਬ੍ਰਾਹਮਣਵੈਸ਼ਸ਼ੂਦਰ

🔥 Trending searches on Wiki ਪੰਜਾਬੀ:

ਅਲਕਾਤਰਾਜ਼ ਟਾਪੂਪੰਜਾਬੀ ਲੋਕ ਬੋਲੀਆਂ੧੯੨੬ਸਿੱਖ20 ਜੁਲਾਈਅਪੁ ਬਿਸਵਾਸਅਮੀਰਾਤ ਸਟੇਡੀਅਮਪ੍ਰੇਮ ਪ੍ਰਕਾਸ਼ਪੰਜਾਬ, ਭਾਰਤਏਡਜ਼ਗੁਰੂ ਗੋਬਿੰਦ ਸਿੰਘਇੰਗਲੈਂਡਪੰਜਾਬੀ ਭਾਸ਼ਾਮਿੱਤਰ ਪਿਆਰੇ ਨੂੰਸੁਰ (ਭਾਸ਼ਾ ਵਿਗਿਆਨ)ਅਭਾਜ ਸੰਖਿਆਸੋਨਾਮਹਿੰਦਰ ਸਿੰਘ ਧੋਨੀਸੰਯੁਕਤ ਰਾਜ ਦਾ ਰਾਸ਼ਟਰਪਤੀਅੱਲ੍ਹਾ ਯਾਰ ਖ਼ਾਂ ਜੋਗੀਪਾਕਿਸਤਾਨਬਿੱਗ ਬੌਸ (ਸੀਜ਼ਨ 10)28 ਮਾਰਚਹਾੜੀ ਦੀ ਫ਼ਸਲਹਿਨਾ ਰਬਾਨੀ ਖਰ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਗੁਰੂ ਰਾਮਦਾਸਗੂਗਲ ਕ੍ਰੋਮਭਗਤ ਰਵਿਦਾਸਆਰਟਿਕਛੋਟਾ ਘੱਲੂਘਾਰਾਲੋਕਧਾਰਾਇੰਡੋਨੇਸ਼ੀਆਫੇਜ਼ (ਟੋਪੀ)ਅੰਬੇਦਕਰ ਨਗਰ ਲੋਕ ਸਭਾ ਹਲਕਾਲੋਕ ਮੇਲੇਬਹਾਵਲਪੁਰਰਸੋਈ ਦੇ ਫ਼ਲਾਂ ਦੀ ਸੂਚੀਬਾਹੋਵਾਲ ਪਿੰਡਪੰਜਾਬੀ ਲੋਕ ਖੇਡਾਂਸੈਂਸਰਕਬੀਰਭਾਈ ਗੁਰਦਾਸ ਦੀਆਂ ਵਾਰਾਂਸੂਰਜਖ਼ਾਲਸਾਅਨੀਮੀਆਲਾਲਾ ਲਾਜਪਤ ਰਾਏਡਵਾਈਟ ਡੇਵਿਡ ਆਈਜ਼ਨਹਾਵਰਜਮਹੂਰੀ ਸਮਾਜਵਾਦਗੁਰੂ ਨਾਨਕ ਜੀ ਗੁਰਪੁਰਬਸਿੱਖ ਗੁਰੂਅਲੰਕਾਰ (ਸਾਹਿਤ)ਨਰਾਇਣ ਸਿੰਘ ਲਹੁਕੇਭਗਤ ਸਿੰਘਪੈਰਾਸੀਟਾਮੋਲਜਸਵੰਤ ਸਿੰਘ ਕੰਵਲਕੁੜੀਯੂਕ੍ਰੇਨ ਉੱਤੇ ਰੂਸੀ ਹਮਲਾਪੰਜਾਬੀ ਕਹਾਣੀਅਨੰਦ ਕਾਰਜਭਗਵੰਤ ਮਾਨਭਾਰਤ ਦਾ ਇਤਿਹਾਸਇਟਲੀਸੰਯੁਕਤ ਰਾਸ਼ਟਰਐਰੀਜ਼ੋਨਾਸੁਰਜੀਤ ਪਾਤਰਯੁੱਗਭੀਮਰਾਓ ਅੰਬੇਡਕਰਸਾਊਦੀ ਅਰਬ18ਵੀਂ ਸਦੀਅਮਰੀਕੀ ਗ੍ਰਹਿ ਯੁੱਧਕੁਆਂਟਮ ਫੀਲਡ ਥਿਊਰੀਸੇਂਟ ਲੂਸੀਆਦਿਵਾਲੀ🡆 More