ਬਾਜ਼

ਬਾਜ਼ (ਅੰਗਰੇਜ਼ੀ: falcon) ਫ਼ਾਲਕੋ ਵੰਸ਼ ਦਾ ਇੱਕ ਸ਼ਿਕਾਰੀ ਪੰਛੀ (raptor) ਹੈ। ਰੈਪਟਰ ਦਾ ਮੂਲ ਰੇਪੇਰ (rapere) ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ਝਪਟ ਮਾਰਨਾ ਹੈ। ਇਹ ਗਰੁੜ ਨਾਲੋਂ ਛੋਟਾ ਹੁੰਦਾ ਹੈ। ਫ਼ਾਲਕੋ ਵੰਸ਼ ਵਿੱਚ ਸੰਸਾਰ ਭਰ ਵਿੱਚ ਲਗਪਗ ਚਾਲੀ ਪ੍ਰਜਾਤੀਆਂ ਮੌਜੂਦ ਹਨ ਅਤੇ ਵੱਖ - ਵੱਖ ਨਾਮਾਂ ਨਾਲ ਜਾਣੀਆਂ ਜਾਂਦੀਆਂ ਹਨ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਬਾਜ਼ 1.6 ਕਿਲੋਮੀਟਰ ਦੀ ਉਚਾਈ ਉੱਤੇ ਉਡਦਿਆਂ, ਧਰਤੀ ਉੱਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ। ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹੁੰਦਰਾਂ ਨਾਲ ਲੈਸ ਹੁੰਦਾ ਹੈ ਅਤੇ ਪਿਛਲੀ ਨਹੁੰਦਰ ਮੁਕਾਬਲਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ। ਮਾਸ ਨੋਚਣ ਲਈ ਇਸ ਦੀ ਚੁੰਝ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਫੀਤਾ-ਫੀਤਾ ਕਰ ਸੁੱਟਦੀ ਹੈ। ਆਮ ਤੌਰ ਉੱਤੇ ਬਾਜ਼ ਆਪਣੇ ਸ਼ਿਕਾਰ ਨੂੰ ਦਬੋਚਣ ਲਈ ਸੁਸ ੳੱਪਰ ਕਿਸੇ ਇੱਟ ਵਾਂਗ ਡਿੱਗ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦਬੋਚ ਕੇ ਉੱਡ ਜਾਂਦਾ ਹੈ। ਇਹ ਸਭ ਕੁਝ 1-2 ਸਕਿੰਟਾਂ ਵਿੱਚ ਹੀ ਵਾਪਰ ਜਾਂਦਾ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਲ ਹਨ। ਅੱਜ ਵੀ ਕਜ਼ਾਖਸਤਾਨ, ਜਾਪਾਨ ਅਤੇ ਕੇਂਦਰੀ ਏਸ਼ੀਆ ਦੇ ਕੁਝ ਭਾਗਾਂ ਵਿੱਚ ਬਾਜ਼ ਨਾਲ ਸ਼ਿਕਾਰ ਕਰਨ ਦੀ ਸ਼ਾਹੀ ਰਵਾਇਤ ਨੂੰ ਬਾਜ਼ ਪਾਲਕਾਂ ਵੱਲੋਂ ਜਿਉਂਦੀ ਰੱਖਿਆ ਜਾ ਰਿਹਾ ਹੈ।

ਬਾਜ਼
ਭੂਰਾ-ਬਾਜ਼

ਬਾਜ਼
ਬਾਜ਼
ਬਾਜ਼
Scientific classification
Kingdom:
Phylum:
ਰਜੂਕੀ
Class:
Order:
ਐਕਿਸਪਿਟਰੀਫਾਰਮਸਿਸ

ਪੰਜਾਬ ਦਾ ਰਾਜ ਪੰਛੀ

ਭਾਰਤੀ ਸੂਬੇ ਪੰਜਾਬ ਦਾ ਰਾਜ ਪੰਛੀ ਬਾਜ਼ (ਨੌਰਦਰਨ ਗੋਸਹਾਕ) ਹੈ ਜੋ ਕਿ ਹੁਣ ਲੁਪਤ ਹੋਣ ਕਿਨਾਰੇ ਹੈ।

ਹਵਾਲੇ

Tags:

ਕਜ਼ਾਖਸਤਾਨਗਰੁੜਜਾਪਾਨਸੱਪ

🔥 Trending searches on Wiki ਪੰਜਾਬੀ:

ਕਾਗ਼ਜ਼ਯੂਕਰੇਨਨਿਰਵੈਰ ਪੰਨੂਕੁੜੀਅਨੂਪਗੜ੍ਹਪੋਲੈਂਡਬਵਾਸੀਰ੧੯੨੬ਲੋਕ ਮੇਲੇਸਾਂਚੀਜੋ ਬਾਈਡਨਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਅਕਬਰਪ੍ਰਿੰਸੀਪਲ ਤੇਜਾ ਸਿੰਘਪਾਣੀਸ਼ਿਵ ਕੁਮਾਰ ਬਟਾਲਵੀਕੋਲਕਾਤਾਭੋਜਨ ਨਾਲੀਐਮਨੈਸਟੀ ਇੰਟਰਨੈਸ਼ਨਲ੨੧ ਦਸੰਬਰਗਵਰੀਲੋ ਪ੍ਰਿੰਸਿਪ27 ਅਗਸਤਆਕ੍ਯਾਯਨ ਝੀਲਲੋਕਅਨਮੋਲ ਬਲੋਚਢਾਡੀਪਾਉਂਟਾ ਸਾਹਿਬਅਜੀਤ ਕੌਰਸ਼ਾਹਰੁਖ਼ ਖ਼ਾਨਅਮਰ ਸਿੰਘ ਚਮਕੀਲਾਪੰਜਾਬੀ ਵਾਰ ਕਾਵਿ ਦਾ ਇਤਿਹਾਸਬਿਆਂਸੇ ਨੌਲੇਸਦਿਵਾਲੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਮੈਰੀ ਕਿਊਰੀਨਿਤਨੇਮਗੁਰੂ ਰਾਮਦਾਸਬਲਰਾਜ ਸਾਹਨੀਚੀਫ਼ ਖ਼ਾਲਸਾ ਦੀਵਾਨ2024 ਵਿੱਚ ਮੌਤਾਂਸਿੰਘ ਸਭਾ ਲਹਿਰਜ਼ਿਮੀਦਾਰਸਦਾਮ ਹੁਸੈਨ4 ਅਗਸਤਜਮਹੂਰੀ ਸਮਾਜਵਾਦਨਾਂਵਰਾਧਾ ਸੁਆਮੀਅੰਤਰਰਾਸ਼ਟਰੀਪੂਰਨ ਸਿੰਘ14 ਜੁਲਾਈਲੰਡਨਰਣਜੀਤ ਸਿੰਘਅਮੀਰਾਤ ਸਟੇਡੀਅਮਕ੍ਰਿਕਟਅਲੀ ਤਾਲ (ਡਡੇਲਧੂਰਾ)2023 ਨੇਪਾਲ ਭੂਚਾਲਬੋਲੇ ਸੋ ਨਿਹਾਲਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਪੰਜਾਬੀ ਕਹਾਣੀਪੰਜਾਬਲੋਕ ਸਾਹਿਤਬੋਲੀ (ਗਿੱਧਾ)2016 ਪਠਾਨਕੋਟ ਹਮਲਾਕੁਲਵੰਤ ਸਿੰਘ ਵਿਰਕਵਿਰਾਸਤ-ਏ-ਖ਼ਾਲਸਾਸੰਯੁਕਤ ਰਾਜ ਦਾ ਰਾਸ਼ਟਰਪਤੀਪੰਜਾਬੀ ਆਲੋਚਨਾਜੰਗਮੈਕ ਕਾਸਮੈਟਿਕਸਚੰਡੀ ਦੀ ਵਾਰਊਧਮ ਸਿੰਘਪੰਜਾਬੀ ਕੈਲੰਡਰਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਲੋਕ ਸਭਾਸੰਭਲ ਲੋਕ ਸਭਾ ਹਲਕਾਯਿੱਦੀਸ਼ ਭਾਸ਼ਾਬੰਦਾ ਸਿੰਘ ਬਹਾਦਰਵਿਰਾਟ ਕੋਹਲੀ🡆 More