ਜੰਤੂ

ਜੰਤੂ ਜਾਂ ਜਾਨਵਰ ਜਾਂ ਐਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।

ਜਾਨਵਰ, ਐਨੀਮਲ
Temporal range: Ediacaran – Recent
PreЄ
Є
O
S
D
C
P
T
J
K
Pg
N
ਜੰਤੂ
Scientific classification
Domain:
Eukaryota (ਯੁਕਾਰੀਓਟਾ)
(Unranked) ਓਪਿਸਥੋਕੋਨਟਾ
(Unranked) ਹੋਲੋਜੋਆ
(Unranked) ਫਿਲੋਜੋਆ
Kingdom:
ਐਨੀਮੇਲੀਆ

ਕਾਰਲ ਲਿਨਾਏਅਸ, 1758
Phyla
  • Subkingdom ਪੈਰਾਜੋਆ
    • ਪੋਰੀਫੇਰਾ
    • ਪਲੇਸੋਜੋਆ
  • ਸਬਕਿੰਗਡਮ ਯੁਮੈਟਾਜੋਆ
    • Radiata (unranked)
      • Ctenophora
      • Cnidaria
    • Bilateria (unranked)
      • Orthonectida
      • Rhombozoa
      • Acoelomorpha
      • Chaetognatha
      • Superphylum Deuterostomia
        • Chordata
        • Hemichordata
        • Echinodermata
        • Xenoturbellida
        • Vetulicolia †
      • Protostomia (unranked)
        • Superphylum Ecdysozoa
          • Kinorhyncha
          • Loricifera
          • Priapulida
          • Nematoda
          • Nematomorpha
          • Lobopodia
          • Onychophora
          • Tardigrada
          • Arthropoda
        • Superphylum Platyzoa
          • Platyhelminthes
          • Gastrotricha
          • Rotifera
          • Acanthocephala
          • Gnathostomulida
          • Micrognathozoa
          • Cycliophora
        • Superphylum Lophotrochozoa
          • Sipuncula
          • Hyolitha †
          • Nemertea
          • Phoronida
          • Bryozoa
          • Entoprocta
          • Brachiopoda
          • Mollusca
          • Annelida
          • Echiura

ਜਿਆਦਾਤਰ ਜੰਤੂ ਪਰਪੋਸ਼ੀ ਹੀ ਹੁੰਦੇ ਹਨ, ਅਰਥਾਤ ਉਹ ਜੀਣ ਲਈ ਦੂਜੇ ਜੰਤੂਆਂ ਅਤੇ ਪੌਦਿਆਂ ਉੱਤੇ ਨਿਰਭਰ ਹੁੰਦੇ ਹਨ।

ਅਵਾਜਾਂ

ਲੜੀ ਨੰ ਜੰਤੁ ਦਾ ਨਾਮ ਅਵਾਜ
1 ਆਦਮੀ ਭਾਸ਼ਾ ਬੋਲਣ
2 ਊਠ ਅੜਾਉਂਣਾ
3 ਸਾਨ੍ਹ ਬੜ੍ਹਕਦੇ
4 ਹਾਥੀ ਚੰਘਾੜਦੇ
5 ਕੁੱਤੇ ਭੌਂਕਦੇ
6 ਖੋਤੇ ਹੀਂਗਦੇ
7 ਗਊਆਂ ਰੰਭਦੀਆਂ
8 ਗਿੱਦੜ ਹੁਆਂਕਦੇ
9 ਘੋੜੇ ਹਿਣਕਣਾ
10 ਬਾਂਦਰ ਚੀਕਣਾ
11. ਬਿੱਲੀਆਂ ਮਿਆਊਂ-ਮਿਆਊਂ
12 ਬੱਕਰੀਆਂ ਮੈਂ ਮੈਂ
13 ਮੱਝਾਂ ਅੜਿੰਗਦੀਆਂ
14 ਸ਼ੇਰ ਗੱਜਦੇ
15 ਕਬੂਤਰ ਗੁਟਕਦੇ
16 ਕਾਂ ਕਾਂ-ਕਾਂ
17 ਕੋਇਲਾਂ ਕੂਕਦੀਆਂ
18 ਕੁੱਕੜ ਬਾਂਗ
19 ਕੁੱਕੜੀਆਂ ਕੁੜ-ਕੁੜ
20 ਘੁੱਗੀਆਂ ਘੁੂੰ-ਘੂੰ
21 ਚਿੜੀਆਂ ਚੀਂ-ਚੀਂ
22 ਟਟੀਹਰੀ ਟਿਰਟਿਰਾਉਂਦੀ
23 ਤਿੱਤਰ ਤਿੱਤਆਉਂਦੇ
24 ਬਟੇਰੇ ਚਿਣਕਦੇ
25 ਬੱਤਖਾਂ ਪਟਾਕਦੀਆਂ
26 ਪਪੀਹਾ ਪੀਹੂ-ਪੀਹੂ
27 ਬਿੰਡੇ ਗੂੰਜਦੇ
28 ਮੋਰ ਕਿਆਕੋ-ਕਿਆਕੋ
29 ਮੱਖੀਆਂ ਭਿਣਕਦੀਆਂ
30 ਮੱਛਰ ਭੀਂ-ਭੀਂ
31 ਸੱਪ ਸ਼ੂਕਦੇ ਜਾਂ ਫੁੰਕਾਰਦੇ
32 ਭੇਡਾਂ ਮੈਂ ਮੈਂ

ਫੋਟੋ ਗੈਲਰੀ

Tags:

🔥 Trending searches on Wiki ਪੰਜਾਬੀ:

ਸਕੂਲਪੰਜਾਬੀ ਜੰਗਨਾਮੇਬੰਦੀ ਛੋੜ ਦਿਵਸਪੰਜਾਬੀ ਪਰਿਵਾਰ ਪ੍ਰਬੰਧਅਲਾਉੱਦੀਨ ਖ਼ਿਲਜੀਨਿਊਜ਼ੀਲੈਂਡਪੰਜਾਬੀ ਪੀਡੀਆਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਤਬਰੀਜ਼ਵਿਸਾਖੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਭਾਰਤ ਸਰਕਾਰ ਐਕਟ 1935ਇਸ਼ਤਿਹਾਰਬਾਜ਼ੀਕਲਾਭਾਈਚਾਰਾਦੇਵਿੰਦਰ ਸਤਿਆਰਥੀਜਲੰਧਰਕਰਤਾਰ ਸਿੰਘ ਸਰਾਭਾਲੋਕ ਸਭਾਮੀਡੀਆਵਿਕੀਦੇਬੀ ਮਖਸੂਸਪੁਰੀਮਨੁੱਖੀ ਪਾਚਣ ਪ੍ਰਣਾਲੀਸਿੱਧੂ ਮੂਸੇ ਵਾਲਾਨਿੱਕੀ ਕਹਾਣੀਕਿਰਿਆਮਹਾਤਮਾ ਗਾਂਧੀਲੋਕ ਸਾਹਿਤਮਾਤਾ ਸੁੰਦਰੀਪ੍ਰਧਾਨ ਮੰਤਰੀਰਬਿੰਦਰਨਾਥ ਟੈਗੋਰਸ਼ਿਵ ਕੁਮਾਰ ਬਟਾਲਵੀਮਹਿੰਦਰ ਸਿੰਘ ਧੋਨੀਤੂੰਬੀਡਾ. ਹਰਚਰਨ ਸਿੰਘਮੱਧਕਾਲੀਨ ਪੰਜਾਬੀ ਸਾਹਿਤਗਣਿਤਸ਼੍ਰੋਮਣੀ ਅਕਾਲੀ ਦਲਨਿਜ਼ਾਮਪੁਰ, ਲੁਧਿਆਣਾਲੋਕਰਾਜਗੁਪਤ ਸਾਮਰਾਜਮੂਲ ਮੰਤਰਅਰਸਤੂ ਦਾ ਅਨੁਕਰਨ ਸਿਧਾਂਤਇੰਦਰਾ ਗਾਂਧੀਪੰਜਾਬ ਵਿਧਾਨ ਸਭਾਭੂਗੋਲਹਰੀਹਰਾ (ਕਵੀ)ਉੱਤਰ-ਸੰਰਚਨਾਵਾਦਮੋਚਦਿਵਿਆ ਖੋਸਲਾ ਕੁਮਾਰਆਸਾ ਦੀ ਵਾਰਕਣਕ ਦੀ ਬੱਲੀਪੰਜਾਬੀ ਵਿਕੀਪੀਡੀਆਰੰਗਵਿਆਕਰਨਿਕ ਸ਼੍ਰੇਣੀਭਾਰਤ ਦਾ ਪ੍ਰਧਾਨ ਮੰਤਰੀਵਿਕੀਪੀਡੀਆਪੰਜਾਬੀ ਨਾਵਲ ਦਾ ਇਤਿਹਾਸਵਿਰਾਟ ਕੋਹਲੀਸੁਰਜੀਤ ਸਿੰਘ ਸੇੇਠੀਸੁਰਜਨ ਜ਼ੀਰਵੀਵਿਆਕਰਨਪੰਜਾਬੀ ਟੀਵੀ ਚੈਨਲਫ਼ਜ਼ਲ ਸ਼ਾਹਭਾਰਤ ਦੀ ਵੰਡਸੰਤ ਅਤਰ ਸਿੰਘਬਾਬਾ ਬੀਰ ਸਿੰਘਦੇਸ਼ਪਿਆਰਇੰਗਲੈਂਡਸਵਰਾਜਬੀਰਪੰਜ ਕਕਾਰਸ਼ਬਦ ਸ਼ਕਤੀਆਂਕਵਿਤਾਚੰਦਰਗੁਪਤ ਮੌਰੀਆਨੌਨਿਹਾਲ ਸਿੰਘਇੰਟਰਨੈੱਟਚੋਣ ਜ਼ਾਬਤਾ🡆 More