ਸੰਵੇਗ

ਸੰਵੇਗ ਕਿਸੇ ਵਸਤੂ ਦੇ ਪੁੰਜ ਅਤੇ ਵੇਗ ਦੇ ਗੁਣਨਫਲ ਦੇ ਬਰਾਬਰ ਹੁੰਦਾ ਹੈ। ਜੇ ਕਿਸੇ ਵਸਤੂ ਦਾ ਪੁੰਜ (m) ਅਤੇ ਵੇਗ (v) ਹੋਵੇ ਤਾਂ ਸੰਵੇਗ (p) ਨੂੰ ਹੇਠ ਲਿਖੇ ਅਨੁਸਾਰ ਪ੍ਰਭਾਸਿਤ ਕੀਤਾ ਜਾ ਸਕਦਾ ਹੈ।

    ਸੰਵੇਗ ਦੇ ਪਰਿਮਾਣ ਅਤੇ ਦਿਸ਼ਾ ਦੋਨੋਂ ਹੀ ਹੁੰਦੇ ਹਨ। ਇਸ ਦੀ ਦਿਸ਼ਾ ਉਹ ਹੁੰਦੀ ਹੈ ਜੋ ਵੇਗ ਦੀ ਹੁੁੰਦੀ ਹੈ। ਇਸ ਦੀ ਇਕਾਈ ਕਿਲੋਗ੍ਰਾਮ ਮੀਟਰ ਪ੍ਰਤੀ ਸੈਕਿੰਡ ਜਾਂ kgm/s ਜਾਂ kg.ms-1 ਹੈ।
    ਦੋ ਵਸਤੂ ਦੇ ਆਪਸ ਵਿੱਚ ਟਕਰਾਉਣ ਤੋਂ ਪਹਿਲਾਂ ਸੰਵੇਗ ਦਾ ਜੋੜ ਅਤੇ ਦੋ ਵਸਤੂ ਦਾ ਟਕਰਾਉਣ ਤੋਂ ਬਾਅਦ ਦਾ ਸੰਵੇਗ ਦਾ ਜੋੜ ਬਰਾਬਰ ਹੁੰਦਾ ਹੈ ਜੇਕਰ ਉਹਨਾਂ ਤੇ ਕੋਈ ਅਸੰਤੁਲਿਤ ਬਲ ਕਾਰਜ ਨਹੀਂ ਕਰ ਰਿਹਾ ਹੋਵੇ। ਇਸ ਨੂੰ ਸੰਵੇਗ ਦਾ ਸੁਰੱਖਿਅਣ ਦਾ ਨਿਯਮ ਕਹਿੰਦੇ ਹਾਂ।

ਨਿਉੇੇਟਨ ਦਾ ਗਤੀ ਦਾ ਦੂਜਾ ਨਿਯਮ ਇਸੀ ਸੰਵੇਗ ਨਾਲ ਸਬੰਧਤ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਕਾਰਕਬਵਾਸੀਰਅਨੁਕਰਣ ਸਿਧਾਂਤਸਿੱਖਿਆਡਾਟਾਬੇਸਮਾਰੀ ਐਂਤੂਆਨੈਤਪੰਜਾਬੀ ਜੰਗਨਾਮਾਵਿਸਾਖੀਜ਼ਮਹਿੰਗਾਈ ਭੱਤਾਪਾਰਕਰੀ ਕੋਲੀ ਭਾਸ਼ਾਵਾਲਮੀਕਸਿਹਤਪੱਤਰਕਾਰੀਬਾਬਾ ਫ਼ਰੀਦਦੁਆਬੀਉੱਚੀ ਛਾਲਸਤਿ ਸ੍ਰੀ ਅਕਾਲਬਿਰਤਾਂਤਕਾਲੀਦਾਸਸੁਖਜੀਤ (ਕਹਾਣੀਕਾਰ)ਯਾਹੂ! ਮੇਲਨਾਟਕ (ਥੀਏਟਰ)ਹਰਿਮੰਦਰ ਸਾਹਿਬਪਰਿਵਾਰਅਕਬਰਨਜ਼ਮਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਭਾਬੀ ਮੈਨਾਬਿਲਸਾਮਾਜਕ ਮੀਡੀਆਈਸਾ ਮਸੀਹਜਨਮ ਸੰਬੰਧੀ ਰੀਤੀ ਰਿਵਾਜਕਾਂਰਾਜ (ਰਾਜ ਪ੍ਰਬੰਧ)ਏਸਰਾਜਗੁਰਦੁਆਰਿਆਂ ਦੀ ਸੂਚੀਪੰਜਾਬੀ ਕਹਾਣੀਰੇਖਾ ਚਿੱਤਰਮਹਾਂਦੀਪਪੈਰਿਸਪਰਨੀਤ ਕੌਰਜੱਟਸਵੈ-ਜੀਵਨੀਸੰਰਚਨਾਵਾਦਗ਼ਜ਼ਲਪਰਕਾਸ਼ ਸਿੰਘ ਬਾਦਲਸਫ਼ਰਨਾਮਾਗੂਰੂ ਨਾਨਕ ਦੀ ਦੂਜੀ ਉਦਾਸੀਬਾਬਰਵੈੱਬਸਾਈਟਤੀਆਂਪਰਾਬੈਂਗਣੀ ਕਿਰਨਾਂਭੰਗੜਾ (ਨਾਚ)ਦੂਜੀ ਐਂਗਲੋ-ਸਿੱਖ ਜੰਗ1917ਰਾਜ ਸਭਾਕਮਲ ਮੰਦਿਰਪਿਆਰਲਾਲ ਕਿਲ੍ਹਾਚੂਹਾਪੰਜਾਬੀ ਪੀਡੀਆਮੈਸੀਅਰ 81ਵੰਦੇ ਮਾਤਰਮਪੰਜਾਬਜਰਗ ਦਾ ਮੇਲਾਕੁਲਵੰਤ ਸਿੰਘ ਵਿਰਕਪੰਜਾਬੀ ਅਖ਼ਬਾਰਚਿੱਟਾ ਲਹੂਜਨਤਕ ਛੁੱਟੀਬਠਿੰਡਾਮੁਹਾਰਨੀਨਗਾਰਾਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਸ੍ਰੀ ਮੁਕਤਸਰ ਸਾਹਿਬ🡆 More