ਵਿਲੀਅਮ ਬਟਲਰ ਯੇਟਸ

ਵਿਲੀਅਮ ਬਟਲਰ ਯੇਟਸ (ਅੰਗਰੇਜ਼ੀ: William Butler Yeats; 13 ਜੂਨ 1865 – 28 ਜਨਵਰੀ 1939) ਆਇਰਿਸ਼ ਕਵੀ ਅਤੇ 20ਵੀਂ ਸਦੀ ਦੀਆਂ ਸਿਰਕਢ ਸਖਸ਼ੀਅਤਾਂ ਵਿੱਚੋਂ ਇੱਕ ਸੀ। ਆਇਰਿਸ਼ ਅਤੇ ਬਰਤਾਨਵੀ ਸਾਹਿਤਕ ਸੰਸਥਾਵਾਂ ਉਹ ਥੰਮ ਸੀ। ਬਾਅਦ ਦੇ ਸਾਲਾਂ ਵਿੱਚ ਉਹਨੇ ਦੋ ਵਾਰ ਆਇਰਿਸ਼ ਸੀਨੇਟਰ ਵਜੋਂ ਸੇਵਾ ਕੀਤੀ। ਯੇਟਸ ਆਇਰਿਸ਼ ਸਾਹਿਤਕ ਸੁਰਜੀਤੀ ਦੇ ਪਿੱਛੇ ਇੱਕ ਪ੍ਰੇਰਨਾ ਸ਼ਕਤੀ ਸੀ ਅਤੇ, ਲੇਡੀ ਗਰੇਗਰੀ, ਐਡਵਰਡ ਮਾਰਟਿਨ, ਅਤੇ ਹੋਰ ਲੋਕਾਂ ਦੇ ਨਾਲ ਮਿਲ ਕੇ ਐਬੇ ਥੀਏਟਰ ਦੀ ਨੀਂਹ ਰੱਖੀ। ਉਹ ਇਸਦੇ ਆਰੰਭਕ ਸਾਲਾਂ ਦੇ ਦੌਰਾਨ ਉਸਦੇ ਮੁੱਖੀ ਵਜੋਂ ਸੇਵਾ ਕੀਤੀ ਹੈ। 1923 ਵਿੱਚ ਉਹ ਪਹਿਲਾ ਆਇਰਲੈਂਡ ਵਾਸੀ ਸੀ ਜਿਸਨੂੰ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਵਿਲੀਅਮ ਬਟਲਰ ਯੇਟਸ
ਵਿਲੀਅਮ ਬਟਲਰ ਯੇਟਸ
ਜਨਮ13 ਜੂਨ 1865
ਆਇਰਲੈਂਡ
ਮੌਤ28 ਜਨਵਰੀ 1939 (73 ਸਾਲ)
ਫਰਾਂਸ
ਰਾਸ਼ਟਰੀਅਤਾਆਇਰਿਸ਼
ਪੇਸ਼ਾਕਵੀ, ਨਾਟਕਕਾਰ

ਜੀਵਨੀ

ਮੁਢਲੇ ਸਾਲ

ਅੰਗਰੇਜ਼-ਆਇਰਿਸ਼ ਮੂਲ ਦੇ, ਵਿਲੀਅਮ ਬਟਲਰ ਯੇਟਸ ਦਾ ਜਨਮ ਕਾਊਂਟੀ ਡਬਲਿਨ, ਆਇਰਲੈਂਡ ਦੇ ਸੈਂਡੀਮਾਊਟ ਵਿੱਚ ਹੋਇਆ ਸੀ। ਉਸ ਦਾ ਪਿਤਾ, ਜੌਹਨ ਬਟਲਰ ਯੇਟਸ (1839-1922), ਵਿਲੀਅਮਾਈਟ ਸਿਪਾਹੀ, ਲਿਨਨ ਵਪਾਰੀ, ਅਤੇ ਮਸ਼ਹੂਰ ਚਿੱਤਰਕਾਰ, ਜੇਰਵਿਸ ਯੇਟਸ (ਜਿਸਦੀ 1712 ਵਿੱਚ ਮੌਤ ਹੋਈ) ਦੇ ਖਾਨਦਾਨ ਵਿੱਚੋਂ ਸੀ। ਜੇਰਵਿਸ ਦੇ ਪੋਤੇ ਅਤੇ ਵਿਲੀਅਮ ਦੇ ਲੱਕੜ-ਦਾਦਾ, ਬਿਨਯਾਮੀਨ ਯੇਟਸ ਨੇ 1773 ਵਿਚ ਕਿਲਦਾਰ ਕਾਊਂਟੀ ਦੇ ਇੱਕ ਕੁਲੀਨ ਪਰਿਵਾਰ ਦੀ ਮੈਰੀ ਬਟਲਰ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਉਪਰੰਤ ਉਨ੍ਹਾਂ ਨੇ ਬਟਲਰ ਨੂੰ ਆਪਣਾ ਖਾਨਦਾਨੀ ਨਾਮ ਰੱਖ ਲਿਆ।

ਹਵਾਲੇ

Tags:

ਅੰਗਰੇਜ਼ੀ ਭਾਸ਼ਾਸਾਹਿਤ ਲਈ ਨੋਬਲ ਇਨਾਮ

🔥 Trending searches on Wiki ਪੰਜਾਬੀ:

ਆਦਿ ਗ੍ਰੰਥਪੜਨਾਂਵਮਿਸਲਬੇਰੀ ਦੀ ਪੂਜਾਨਿਤਨੇਮਡਾਕਟਰ ਮਥਰਾ ਸਿੰਘਮਾਤਾ ਸਾਹਿਬ ਕੌਰਰੇਖਾ ਚਿੱਤਰਪੇਰੂਭਗਤ ਨਾਮਦੇਵਝੰਡਾ ਅਮਲੀਖੂਹਵਿਸ਼ਵ ਰੰਗਮੰਚ ਦਿਵਸਮਿਰਗੀਕੌਰਸੇਰਾਅਜਮੇਰ ਸਿੰਘ ਔਲਖਨਿਬੰਧ ਦੇ ਤੱਤਰਸ (ਕਾਵਿ ਸ਼ਾਸਤਰ)ਹਾਸ਼ਮ ਸ਼ਾਹਭਗਤੀ ਲਹਿਰ26 ਮਾਰਚਨਿਬੰਧਢੱਠਾਸ਼ਬਦ-ਜੋੜਰੋਂਡਾ ਰੌਸੀਆਧੁਨਿਕਤਾਪੰਜਾਬ ਦੀ ਰਾਜਨੀਤੀਸੁਜਾਨ ਸਿੰਘਮੱਧਕਾਲੀਨ ਪੰਜਾਬੀ ਵਾਰਤਕਭੰਗ ਪੌਦਾਪੁਰੀ ਰਿਸ਼ਭਡੱਡੂਭਗਤ ਸਿੰਘਪੰਜ ਪੀਰਪਾਣੀ ਦੀ ਸੰਭਾਲਸਿੰਧਰਾਜਾ ਪੋਰਸਪਹਿਲੀ ਐਂਗਲੋ-ਸਿੱਖ ਜੰਗਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਮਾਊਸਕਰਜ਼ਰੋਮਨ ਗਣਤੰਤਰਮਲਾਲਾ ਯੂਸਫ਼ਜ਼ਈਪਾਣੀਆਧੁਨਿਕ ਪੰਜਾਬੀ ਕਵਿਤਾਖੋ-ਖੋਮੌਸ਼ੁਮੀਲੀਫ ਐਰਿਕਸਨਭਾਈ ਘਨੱਈਆ23 ਦਸੰਬਰਹੇਮਕੁੰਟ ਸਾਹਿਬਰੂਪਵਾਦ (ਸਾਹਿਤ)ਸੁਰਜੀਤ ਪਾਤਰਜਰਗ ਦਾ ਮੇਲਾਬਿਜਨਸ ਰਿਕਾਰਡਰ (ਅਖ਼ਬਾਰ)ਰੂਸ ਦੇ ਸੰਘੀ ਕਸਬੇਪਦਮਾਸਨਅਮਰੀਕਾਧਿਆਨਵਿਕੀਮੁੱਖ ਸਫ਼ਾਭਗਵੰਤ ਮਾਨਜਿਹਾਦਸੰਚਾਰਪਿਆਰਸਨੀ ਲਿਓਨ20248 ਦਸੰਬਰ28 ਅਕਤੂਬਰਜਾਤਹੱਜਨਾਨਕ ਸਿੰਘ🡆 More