ਲਾਸ ਐਂਜਲਸ

ਲਾਸ ਐਂਜਲਸ (ਸਪੇਨੀ: , ਜਿਸ ਨੂੰ Los Ángeles ਲਿਖਿਆ ਜਾਂਦਾ ਹੈ, ਫ਼ਰਿਸ਼ਤੇ ਦੀ ਸਪੇਨੀ), ਜਿਸ ਨੂੰ ਇਸ ਦੇ ਦਸਤਖ਼ਤੀ ਨਾਂ ਐੱਲ.ਏ.

ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਇਲਾਕਾ ਅਤੇ ਵਧੇਰਾ ਲਾਸ ਐਂਜਲਸ ਇਲਾਕਾ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ 2010 ਵਿੱਚ ਕ੍ਰਮਵਾਰ 12,828,837 ਅਤੇ 1.8 ਕਰੋੜ ਹੈ ਜਿਸ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਅਤੇ ਦੇਸ਼ ਵਿੱਚੋਂ ਦੂਜਾ ਸਭ ਤੋਂ ਵੱਡਾ ਹੈ। and the second largest in the United States. ਇਹ ਲਾਸ ਐਂਜਲਸ ਕਾਊਂਟੀ, ਜੋ ਕਿ ਅਮਰੀਕਾ ਦੀ ਸਭ ਤੋਂ ਵੱਧ ਅਬਾਦੀ ਵਾਲੀ ਅਤੇ ਸਭ ਤੋਂ ਵੱਧ ਨਸਲੀ ਵੰਨ-ਸੁਵੰਨਤਾ ਵਾਲੀਆਂ ਕਾਊਂਟੀਆਂ ਵਿੱਚੋਂ ਇੱਕ ਹੈ, ਦਾ ਟਿਕਾਣਾ ਵੀ ਹੈ। ਜਦਕਿ ਸੰਪੂਰਨ ਲਾਸ ਐਂਜਲਸ ਇਲਾਕਾ ਹੀ ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿੱਚੋਂ ਸਭ ਤੋਂ ਵੱਧ ਵੰਨ-ਸੁਵੰਨਤਾ ਵਾਲਾ ਮੰਨਿਆ ਗਿਆ ਹੈ। ਇੱਥੋਂ ਦੇ ਵਾਸੀਆਂ ਨੂੰ ਐਂਜਲੀਨੋ ਜਾਂ ਐਂਜਲਸੀ ਕਿਹਾ ਜਾਂਦਾ ਹੈ।

ਲਾਸ ਐਂਜਲਸ
 • ਘਣਤਾ8,092/sq mi (3,124/km2)
ਸਮਾਂ ਖੇਤਰਯੂਟੀਸੀ-8
 • ਗਰਮੀਆਂ (ਡੀਐਸਟੀ)ਯੂਟੀਸੀ−7 (PDT)

ਹਵਾਲੇ

Tags:

ਨਿਊਯਾਰਕਮਦਦ:ਸਪੇਨੀ ਲਈ IPAਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਕੋਟ ਸੇਖੋਂਗੁਰਦੁਆਰਾਪੰਜਾਬੀ ਲੋਕ ਕਲਾਵਾਂਕਵਿਤਾਅਡੋਲਫ ਹਿਟਲਰਵੇਦਭਾਰਤ ਦਾ ਰਾਸ਼ਟਰਪਤੀਗੁਰਦਾਸ ਮਾਨਤਜੱਮੁਲ ਕਲੀਮਕਾਰਕਬਾਬਾ ਫ਼ਰੀਦਬਠਿੰਡਾਪਵਨ ਕੁਮਾਰ ਟੀਨੂੰਲਾਇਬ੍ਰੇਰੀਸਿੱਖ ਧਰਮ ਦਾ ਇਤਿਹਾਸਸੰਖਿਆਤਮਕ ਨਿਯੰਤਰਣਭਾਈ ਮਰਦਾਨਾਚਿਕਨ (ਕਢਾਈ)ਬਿਸ਼ਨੋਈ ਪੰਥਗੁਰਮਤਿ ਕਾਵਿ ਧਾਰਾਸਵੈ-ਜੀਵਨੀਬੈਂਕਹੋਲਾ ਮਹੱਲਾਨਿਸ਼ਾਨ ਸਾਹਿਬ2022 ਪੰਜਾਬ ਵਿਧਾਨ ਸਭਾ ਚੋਣਾਂਸਿੱਖ ਗੁਰੂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਧਰਮਸਦਾਮ ਹੁਸੈਨਗੁਰੂ ਹਰਿਰਾਇਪੜਨਾਂਵ2020-2021 ਭਾਰਤੀ ਕਿਸਾਨ ਅੰਦੋਲਨਗੁਰਦੁਆਰਾ ਕੂਹਣੀ ਸਾਹਿਬਨਾਂਵਹਾਰਮੋਨੀਅਮਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸੰਤ ਸਿੰਘ ਸੇਖੋਂਕੌਰ (ਨਾਮ)ਏਡਜ਼ਭਾਈ ਮਨੀ ਸਿੰਘਮੱਧਕਾਲੀਨ ਪੰਜਾਬੀ ਸਾਹਿਤਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਸਿੱਖ ਧਰਮਗ੍ਰੰਥਗੁਰਦੁਆਰਾ ਅੜੀਸਰ ਸਾਹਿਬਰਬਾਬਚੰਦਰਮਾਸ੍ਰੀ ਚੰਦਭਗਵਦ ਗੀਤਾਜ਼ਦੁਰਗਾ ਪੂਜਾਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਸਾਹਿਤਮਹਾਰਾਜਾ ਭੁਪਿੰਦਰ ਸਿੰਘਦੂਜੀ ਐਂਗਲੋ-ਸਿੱਖ ਜੰਗਅਭਾਜ ਸੰਖਿਆਨਿਬੰਧਸਵਰਨਜੀਤ ਸਵੀਪ੍ਰਿੰਸੀਪਲ ਤੇਜਾ ਸਿੰਘਸਿੱਖੀਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਦਿਵਾਲੀਚਲੂਣੇਨਿੱਜਵਾਚਕ ਪੜਨਾਂਵਲੋਕਰਾਜਸੂਚਨਾਝੋਨਾਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਕ੍ਰਿਸ਼ਨਚੇਤਤਖ਼ਤ ਸ੍ਰੀ ਦਮਦਮਾ ਸਾਹਿਬਸੂਰਜਕਰਤਾਰ ਸਿੰਘ ਸਰਾਭਾ🡆 More