ਲਾਤੀਨੀ ਲਿਪੀ

ਲਾਤੀਨੀ ਲਿਪੀ (Latin script) ਜਾਂ ਰੋਮਨ ਲਿੱਪੀ, ਕਲਾਸਕੀ ਲਾਤੀਨੀ ਵਰਣਮਾਲਾ ਅਤੇ ਉਸ ਦੇ ਵਿਸਤਾਰ ਉੱਤੇ ਆਧਾਰਿਤ ਸੰਸਾਰ ਦੀ ਇੱਕ ਲਿਖਣ ਪ੍ਰਣਾਲੀ ਹੈ। ਇਹ ਪੱਛਮੀ ਅਤੇ ਮਧ ਯੂਰਪੀ ਭਾਸ਼ਾਵਾਂ ਵਿੱਚੋਂ ਬਹੁਤੀਆਂ ਨੂੰ ਅਤੇ ਦੁਨੀਆ ਦੇ ਕਈ ਹੋਰ ਭਾਗਾਂ ਦੀਆਂ ਵੀ ਕਈ ਭਾਸ਼ਾਵਾਂ ਨੂੰ ਲਿਖਣ ਦੇ ਮਾਣਕ ਤਰੀਕੇ ਦੇ ਰੂਪ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਲੈਟਿਨ ਲਿਪੀ ਕਿਸੇ ਵੀ ਲਿਖਤੀ ਪ੍ਰਣਾਲੀ ਲਈ ਅੱਖਰਮਾਲਾਵਾਂ ਦੀ ਸਭ ਤੋਂ ਵੱਡੀ ਗਿਣਤੀ ਲਈ ਆਧਾਰ ਹੈ। ਇਹ ਅੰਤਰਰਾਸ਼ਟਰੀ ਧੁਨੀਆਤਮਕ ਵਰਣਮਾਲਾ (International Phonetic Alphabet) ਲਈ ਵੀ ਅਧਾਰ ਹੈ। ਸਭ ਤੋਂ ਵਧ ਪ੍ਰਚਲਿਤ 26 ਅੱਖਰ ISO (International Organization for Standardization) ਦੀ ਮੂਲ ਲੈਟਿਨ ਵਰਣਮਾਲਾ ਵਿੱਚ ਮੌਜੂਦ ਅੱਖਰ ਹਨ।

ਲਾਤੀਨੀ ਲਿਪੀ
ਲੈਟੀਨੀ ਲਿਪੀ ਦਾ ਨਮੂਨਾ

Tags:

🔥 Trending searches on Wiki ਪੰਜਾਬੀ:

ਕੋਟਲਾ ਛਪਾਕੀਅਕਾਲੀ ਫੂਲਾ ਸਿੰਘਮਾਰਕਸਵਾਦ ਅਤੇ ਸਾਹਿਤ ਆਲੋਚਨਾਮਹਾਨ ਕੋਸ਼ਆਨੰਦਪੁਰ ਸਾਹਿਬਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਆਸਾ ਦੀ ਵਾਰਤਮਾਕੂਆਮਦਨ ਕਰਨਿੱਜਵਾਚਕ ਪੜਨਾਂਵਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਭਾਰਤ ਦੀ ਰਾਜਨੀਤੀਖ਼ਾਲਸਾ ਮਹਿਮਾਮਾਂ ਬੋਲੀਮਮਿਤਾ ਬੈਜੂਪੰਜਾਬੀ ਲੋਕ ਸਾਹਿਤ23 ਅਪ੍ਰੈਲਵਿਗਿਆਨਕੁਲਦੀਪ ਮਾਣਕਸਾਕਾ ਨੀਲਾ ਤਾਰਾਹਵਾ ਪ੍ਰਦੂਸ਼ਣਨਵਤੇਜ ਭਾਰਤੀਉਪਭਾਸ਼ਾਪੰਜਾਬ ਦੀਆਂ ਵਿਰਾਸਤੀ ਖੇਡਾਂਵਾਹਿਗੁਰੂਡਾ. ਹਰਸ਼ਿੰਦਰ ਕੌਰਕਾਗ਼ਜ਼ਸੰਤ ਅਤਰ ਸਿੰਘਤਰਾਇਣ ਦੀ ਦੂਜੀ ਲੜਾਈਤਾਜ ਮਹਿਲਤਖ਼ਤ ਸ੍ਰੀ ਪਟਨਾ ਸਾਹਿਬਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਸਾਹਿਬਜ਼ਾਦਾ ਅਜੀਤ ਸਿੰਘਪਟਿਆਲਾਕਿਰਿਆ-ਵਿਸ਼ੇਸ਼ਣਛਪਾਰ ਦਾ ਮੇਲਾਪੰਜਾਬ ਰਾਜ ਚੋਣ ਕਮਿਸ਼ਨਸੁਰਜੀਤ ਪਾਤਰਦਰਿਆਪਪੀਹਾਸੀ++ਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਾਰਤੀ ਫੌਜਫੁੱਟਬਾਲਵਟਸਐਪਇਨਕਲਾਬਮਹਾਤਮਾ ਗਾਂਧੀਬੱਬੂ ਮਾਨਪੰਜਾਬੀ ਜੀਵਨੀਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਸਤਿ ਸ੍ਰੀ ਅਕਾਲਮੁੱਖ ਮੰਤਰੀ (ਭਾਰਤ)ਪੰਜਾਬੀ ਵਿਆਕਰਨਪੰਜਾਬੀ ਕੈਲੰਡਰਵੇਦਸਿੱਧੂ ਮੂਸੇ ਵਾਲਾਕ੍ਰਿਕਟਸ਼ੁਭਮਨ ਗਿੱਲਲੋਕਗੀਤਮਲੇਰੀਆਰਾਗ ਸੋਰਠਿਪੰਜਾਬੀ ਸਾਹਿਤ ਦਾ ਇਤਿਹਾਸਰਾਧਾ ਸੁਆਮੀ ਸਤਿਸੰਗ ਬਿਆਸਰੇਖਾ ਚਿੱਤਰਮੁਗ਼ਲ ਸਲਤਨਤਪੰਜਾਬੀ ਟ੍ਰਿਬਿਊਨਆਸਟਰੇਲੀਆਗੁਰਦੁਆਰਾ ਫ਼ਤਹਿਗੜ੍ਹ ਸਾਹਿਬਗੁਰੂ ਗਰੰਥ ਸਾਹਿਬ ਦੇ ਲੇਖਕਮਹਿੰਦਰ ਸਿੰਘ ਧੋਨੀਚੰਡੀ ਦੀ ਵਾਰਤੀਆਂਗੋਇੰਦਵਾਲ ਸਾਹਿਬਯਥਾਰਥਵਾਦ (ਸਾਹਿਤ)🡆 More