ਰੁਆਲ ਆਮੁੰਸਨ

ਰੁਆਲ ਏਂਗਲਬ੍ਰੇਤ ਗਰੇਵਨਿੰਗ ਆਮੁੰਸਨ (Roald Engelbregt Gravning Amundsen; 16 ਜੁਲਾਈ 1872 – ਅੰ.

ਰੁਆਲ ਆਮੁੰਸਨ
ਰੁਆਲ ਆਮੁੰਸਨ
ਜਨਮ
ਰੁਆਲ ਏਂਗਲਬ੍ਰੇਤ ਗਰੇਵਨਿੰਗ ਆਮੁੰਸਨ

(1872-07-16)16 ਜੁਲਾਈ 1872
ਬੋਰਜ, ਓਸਤਫ਼ੋਲ, ਨੌਰਵੇ
ਗਾਇਬ18 ਜੂਨ 1928(1928-06-18) (ਉਮਰ 55)
ਬਰੰਟਸ ਸਮੁੰਦਰ
ਰਾਸ਼ਟਰੀਅਤਾਨਾਰਵੇਜੀਅਨ
ਪੇਸ਼ਾਖੋਜੀ, ਯਾਤਰੀ
ਲਈ ਪ੍ਰਸਿੱਧਦੱਖਣੀ ਧਰੁਵ ਅਤੇ ਉੱਤਰੀ ਧਰੁਵ ਤੱਕ ਪਹਿਲੀਆਂ ਮੁਹਿੰਮਾਂ
ਮਾਤਾ-ਪਿਤਾਜੈਂਸ ਆਮੁੰਸਨ, ਹਾਨਾ ਸਾਲਵਿਸਤ
ਪੁਰਸਕਾਰਹਬਰਡ ਮੈਡਲ (1907)
ਚਾਰਲਜ਼ ਪੀ. ਡੇਲੀ ਮੈਡਲ (1912)
ਵੇਗਾ ਮੈਡਲ (1913)
ਦਸਤਖ਼ਤ
ਰੁਆਲ ਆਮੁੰਸਨ

ਇਹ 1928 ਵਿੱਚ ਆਰਟਿਕ ਵਿੱਚ ਗਾਇਬ ਹੋ ਗਿਆ ਜਦੋਂ ਇਹ ਹਵਾਈ ਜਹਾਜ ਰਾਹੀਂ ਹੋ ਰਹੇ ਇੱਕ ਬਚਾਅ ਮਿਸ਼ਨ ਵਿੱਚ ਹਿੱਸਾ ਲੈ ਰਿਹਾ ਸੀ।

ਮੁੱਢਲਾ ਜੀਵਨ

ਇਸ ਦਾ ਜਨਮ 16 ਜੁਲਾਈ 1872 ਨੂੰ ਜੈਂਸ ਆਮੁੰਸਨ ਅਤੇ ਹਾਨਾ ਸਾਲਵਿਸਤ ਦੇ ਘਰ ਨੌਰਵੇ ਵਿੱਚ ਬੋਰਜ, ਓਸਤਫ਼ੋਲ ਵਿਖੇ ਹੋਇਆ। ਇਹ ਪਰਿਵਾਰ ਵਿੱਚ ਚੌਥਾ ਮੁੰਡਾ ਸੀ। ਇਸ ਮਾਂ ਚਾਹੁੰਦੀ ਸੀ ਕਿ ਇਹ ਪਰਿਵਾਰ ਦਾ ਸਮੁੰਦਰੀ ਵਪਾਰ ਦਾ ਕੰਮ ਨਾ ਕਰੇ ਅਤੇ ਡਾਕਟਰ ਬਣੇ। ਇਸ ਲਈ ਆਮੁੰਸਨ ਆਪਣੀ ਮਾਂ ਦਾ ਵਚਨ ਰੱਖਿਆ ਅਤੇ ਜੱਦ ਇਹ 21 ਸਾਲ ਦੀ ਉਮਰ ਦਾ ਹੋਇਆ ਤਾਂ ਇਸ ਦੀ ਮਾਂ ਦੀ ਮੌਤ ਹੋ ਗਈ। ਇਸ ਉੱਪਰੰਤ ਉਸਨੇ ਸਮੁੰਦਰ ਵਿੱਚ ਜੀਵਨ ਦੇ ਲਈ ਯੂਨੀਵਰਸਿਟੀ ਛੱਡ ਦਿੱਤੀ।

ਹਵਾਲੇ

ਬਾਹਰੀ ਲਿੰਕ

ਆਮੁੰਸਨ ਦੀਆਂ ਲਿਖਤਾਂ

  • Roald Amundsen ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
  • The South Pole Archived 2004-03-01 at the Wayback Machine. Arthur G. Chater's 1912 translation (HTML)

Tags:

16 ਜੁਲਾਈ18 ਜੂਨ18721928ਉੱਤਰ ਪੱਛਮੀ ਸਮੁੰਦਰੀ ਰਾਹਉੱਤਰੀ ਧਰੁਵਦੱਖਣੀ ਧਰੁਵ

🔥 Trending searches on Wiki ਪੰਜਾਬੀ:

ਮੰਜੀ ਪ੍ਰਥਾਗੁਰੂ ਹਰਿਰਾਇਭਗਤ ਰਵਿਦਾਸਰਬਿੰਦਰਨਾਥ ਟੈਗੋਰਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਅਸਤਿਤ੍ਵਵਾਦਕੀਰਤਪੁਰ ਸਾਹਿਬਨਿਰਵੈਰ ਪੰਨੂਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਪੂਰਨਮਾਸ਼ੀਮਨੁੱਖੀ ਦਿਮਾਗਉਰਦੂ2022 ਪੰਜਾਬ ਵਿਧਾਨ ਸਭਾ ਚੋਣਾਂਲੰਮੀ ਛਾਲਵਾਰਗੁਰੂ ਰਾਮਦਾਸਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਜਸਵੰਤ ਸਿੰਘ ਕੰਵਲਆਲਮੀ ਤਪਸ਼ਪ੍ਰਿੰਸੀਪਲ ਤੇਜਾ ਸਿੰਘਦਲ ਖ਼ਾਲਸਾਚੇਤਗੁਰਮਤਿ ਕਾਵਿ ਦਾ ਇਤਿਹਾਸਜੈਤੋ ਦਾ ਮੋਰਚਾਬਾਬਾ ਜੈ ਸਿੰਘ ਖਲਕੱਟਲੋਕ ਕਾਵਿਪ੍ਰਦੂਸ਼ਣਵਿਆਹ ਦੀਆਂ ਰਸਮਾਂਮੂਲ ਮੰਤਰਰਾਗ ਸੋਰਠਿਹਿੰਦਸਾਗੁਰੂ ਗੋਬਿੰਦ ਸਿੰਘਤਾਰਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਨਾਥ ਜੋਗੀਆਂ ਦਾ ਸਾਹਿਤਜਸਵੰਤ ਸਿੰਘ ਨੇਕੀਰਣਜੀਤ ਸਿੰਘ ਕੁੱਕੀ ਗਿੱਲਜੱਸਾ ਸਿੰਘ ਰਾਮਗੜ੍ਹੀਆਕੈਥੋਲਿਕ ਗਿਰਜਾਘਰਸੂਚਨਾਫਗਵਾੜਾਪੈਰਸ ਅਮਨ ਕਾਨਫਰੰਸ 1919ਜਿਹਾਦਸਰੀਰਕ ਕਸਰਤਸ਼ਿਵਰਾਮ ਰਾਜਗੁਰੂਵਿਕਸ਼ਨਰੀਜੋਤਿਸ਼ਤਾਜ ਮਹਿਲਯੋਗਾਸਣਇਤਿਹਾਸਗੁੱਲੀ ਡੰਡਾਅਰਦਾਸਸੰਯੁਕਤ ਰਾਸ਼ਟਰਸਮਾਜ ਸ਼ਾਸਤਰਪੰਜਾਬੀ ਅਖ਼ਬਾਰਹੋਲਾ ਮਹੱਲਾ15 ਨਵੰਬਰਪੰਜ ਕਕਾਰਗਿੱਦੜ ਸਿੰਗੀਜੇਠਪਾਕਿਸਤਾਨਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਅੰਬਾਲਾਪੰਜਾਬੀ ਆਲੋਚਨਾਪੰਜਾਬੀ ਜੀਵਨੀ ਦਾ ਇਤਿਹਾਸਸਾਕਾ ਨਨਕਾਣਾ ਸਾਹਿਬਗੁਰੂ ਅੰਗਦਪਵਨ ਕੁਮਾਰ ਟੀਨੂੰਜ਼ੋਮਾਟੋਦਸਮ ਗ੍ਰੰਥਡੂੰਘੀਆਂ ਸਿਖਰਾਂਬੀ ਸ਼ਿਆਮ ਸੁੰਦਰਆਮਦਨ ਕਰਸਾਹਿਬਜ਼ਾਦਾ ਅਜੀਤ ਸਿੰਘ🡆 More