ਬਰੰਟਸ ਸਮੁੰਦਰ (ਨਾਰਵੇਈ: Error: }: text has italic markup (help), ਰੂਸੀ: Баренцево море ਜਾਂ Barentsevo More) ਆਰਕਟਿਕ ਮਹਾਂਸਾਗਰ ਦਾ ਇੱਕ ਕੰਨੀ ਦਾ ਸਮੁੰਦਰ ਹੈ। ਜੋ ਨਾਰਵੇ ਅਤੇ ਰੂਸ ਦੇ ਉੱਤਰ ਵੱਲ ਸਥਿਤ ਹੈ। ਮੱਧਕਾਲੀ ਯੁਗ ਵਿੱਚ ਇਸਨੂੰ ਮੁਰਮਨ ਸਮੁੰਦਰ ਕਿਹਾ ਜਾਂਦਾ ਸੀ ਅਤੇ ਅਜੋਕਾ ਨਾਂ ਨੀਦਰਲੈਂਡੀ ਜਹਾਜ਼ਰਾਨ ਵਿਲਮ ਬਰੰਟਸ ਤੋਂ ਆਇਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਬਰੰਟਸ ਸਮੁੰਦਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.