ਯੂਲ ਵਰਨ

ਯੂਲ ਵਰਨ (8 ਫਰਵਰੀ 1828 – 24 ਮਾਰਚ 1905) ਇੱਕ ਫਰਾਂਸੀਸੀ ਨਾਵਲਕਾਰ, ਕਵੀ ਅਤੇ ਨਾਟਕਕਾਰ ਸੀ। ਇਹ ਆਪਣੇ ਐਡਵੈਨਚਰ ਨਾਵਲਾਂ ਲਈ ਮਸ਼ਹੂਰ ਹੈ ਜਿਨ੍ਹਾਂ ਦਾ ਸਾਹਿਤ ਦੇ ਵਿਗਿਆਨਿਕ ਗਲਪ ਰੂਪਾਕਾਰ ਉੱਤੇ ਬਹੁਤ ਪ੍ਰਭਾਵ ਪਿਆ।

ਯੂਲ ਵਰਨ
ਜਨਮਯੂਲ ਗਾਬਰੀਐਲ ਵਰਨ
(1828-02-08)ਫਰਵਰੀ 8, 1828
ਨਾਨਤੇ, ਫਰਾਂਸ
ਮੌਤਮਾਰਚ 24, 1905(1905-03-24) (ਉਮਰ 77)
ਆਮੀਐਨ, ਫਰਾਂਸ
ਕਿੱਤਾਲੇਖਕ
ਰਾਸ਼ਟਰੀਅਤਾਫਰਾਂਸੀਸੀ
ਕਾਲ1850–1905
ਪ੍ਰਮੁੱਖ ਕੰਮ
  • Twenty Thousand Leagues Under the Sea
  • Journey to the Center of the Earth
  • From the Earth to the Moon
  • Around the World in Eighty Days
  • The Mysterious Island
  • Five Weeks in a Balloon
  • Master of the World
  • Off on a Comet
ਜੀਵਨ ਸਾਥੀHonorine Hebe du Fraysse de Viane (Morel) Verne
ਬੱਚੇMichel Verne and step-daughters Valentine and Suzanne Morel
ਦਸਤਖ਼ਤ
ਯੂਲ ਵਰਨ

ਇਸ ਨੇ ਪੁਲਾੜ ਅਤੇ ਪਾਣੀ ਦੇ ਅੰਦਰ ਦੇ ਅਲੋਕਿਕ ਤਥ ਪਾਠਕਾਂ ਦੇ ਸਾਹਮਣੇ ਲਿਆ ਕੇ ਇਕ ਨਵੇਂ ਸੰਸਾਰ ਦੀ ਸਿਰਜਨਾ ਦਾ ਭਰਭੂਰ ਨਜਾਰਾ ਵੇਖਣ ਤੇ ਪੜ੍ਹਨ ਲਈ ਦਿਤਾ।ਯੂਲ ਵਰਨ ਦਾ ਪਿਤਾ ਉਸ ਨੂੰ ਵਕਾਲਤ ਦੀ ਵਿਦਿਆ ਦੇਣੀ ਚਹੁੰਦਾ ਸੀ ਪ੍ਰੰਤੂ ਵਰਨ ਦਾ ਜਨਮ ਇਕ ਬੰਦਰਗਾਹ ਦੇ ਕੋਲ ਹੋਇਆ ਸੀ ਤੇ ਕੁਦਰਤੀ ਹੀ ਸਮੁੰਦਰੀ ਜੀਵਨ ਉਸ ਦੀ ਜਿੰਦਗੀ ਦਾ ਅੰਗ ਬਣ ਗਿਆ। ਭਾਵੇਂ ਉਸ ਨੂੰ ਕਨੂੰਨ ਦੀ ਵਿਦਿਆ ਹਾਸਲ ਕਰਨ ਦੇ ਲਈ ਫਰਾਂਸ਼ ਭੇਜ ਦਿੱਤਾ ਪਰ ਉਸ ਨੇ ਇੱਕ ਡਰਾਮਾ ਟੋਲੀ ਨਾਲ ਰਲਕੇ ਡਰਾਮੇ ਦੇ ਖੇਤਰ ਵਿੱਚ ਕੰਮ ਕਰਨਾ ਸੁਰੂ ਕਰ ਦਿਤਾ। ਫ੍ਲੇਕਸ ਨਾਦਰ ਇਕ ਫੋਟੋਗ੍ਰਾਫਰ ਤੇ ਹਵਾਈ ਜਹਾਜ ਦੇ ਖੇਤਰ ਵਿੱਚ ਦਿਲਚ੍ਸ੍ਪੀ ਰਖਦਾ ਸੀ। ਵਰਨ ਇਸ ਦਾ ਦੋਸਤ ਬਣ ਗਿਆ ਫ੍ਲੇਕਸ ਨਾਦਰ ਹਵਾ ਦੇ ਗੁਬਾਰੇ ਵੀ ਬਣਾਉਦਾ ਸੀ ਇਸ ਦੇ ਪ੍ਰ੍ਭਾਵ ਥੱਲੇ ਆ ਕੇ ਯੂਲ ਵਰਨ ਨੇ "ਪੰਜ ਦਿਨ ਗੁਬਾਰੇ ਵਿੱਚ" ਨਾਂ ਦਾ ਨਾਵਲ ਵੀ ਲਿਖ ਦਿਤਾ। ਇਸ ਸਫਲਤਾ ਨੇ ਵਰਨ ਦੀ ਜਿਦੰਗੀ ਨੂੰ ਅਯਾਸ ਬਣਾ ਦਿਤਾ। ਇਕ ਵੱਡਾ ਘਰ, ਨੋਕਰ ਅਤੇ ਕਿਸਤੀ। ਪ੍ਰੰਤੂ ਇਸ ਅਯਾਸ਼ੀ ਨੇ ਕਿਤਾਬਾਂ ਦਾ ਮੋਹ ਖਤਮ ਨਹੀਂ ਹੋਣ ਦਿੱਤਾ। ਗਾਸਤੋ ਵਰਨ ਜੋ ਇਸ ਦੇ ਛੋਟੇ ਭਾਈ ਦਾ ਬੇਟਾ ਸੀ ਉਸ ਨੇ ਵਰਨ ਦੇ ਲੱਤ ਵਿੱਚ ਗੋਲੀ ਮਾਰ ਕੇ ਵਰਨ ਨੂੰ ਸਦਾ ਲਈ ਲੰਗੜਾ ਬਣਾ ਦਿਤਾ। ਫਿਰ ਯੂਲ ਵਰਨ ਕਿਸਤੀ ਨਹੀਂ ਚਲਾ ਸਕਿਆ।ਵਰਨ ਨੇ ਆਪਣੇ ਨਾਵਲਾਂ ਵਿੱਚ ਰੇਡੀਓ, ਕਾਰਾਂ ਦੀ ਖੂਬ ਵਰਤੋਂ ਕੀਤੀ ਜਦੋਂ ਕਿ ਐਚ ਜੀ ਵੇਲਜ ਨੇ ਸਾਇੰਸ ਨਾਵਲ ਦੀ ਹਾਲੀਂ ਸੁਰੂਆਤ ਹੀ ਕੀਤੀ ਸੀ ਪਰ 1905 ਵਿੱਚ ਯੂਲ ਵਰਨ ਸੁਗਰ ਦੀ ਬਿਮਾਰੀ ਕਰਕੇ ਫਾਨੀ ਦੁਨੀਆ ਨੂੰ ਅਲਵਿਦਾ ਕਿਹਾ ਗਿਆ।

ਨਾਵਲ

  1. ਧਰਤੀ ਦੇ ਕੇਂਦਰ ਦੀ ਯਾਤਰਾ (1864)
  2. ਧਰਤੀ ਤੋਂ ਚੰਦ੍ਰਮਾ ਤੱਕ (1865)
  3. ਵੀਹ ਹਜਾਰ ਧਰਤੀ ਦੇ ਅੰਦਰ ਸੰਧਿਆਂ (1870)
  4. ਅੱਸੀ ਦਿਨਾਂ ਵਿੱਚ ਧਰਤੀ ਦੁਆਲੇ (1873)
  5. ਡਰਉਣੇ ਟਾਪੂ (1875)
  6. ਮਿਇਕਲ ਸਤ੍ਰੋਗੋਫ਼ (1876)
  7. ਬੇਗਮ ਦੀ ਕਿਸਮਤ (1879)
  8. ਬਦੱਲਾਂ ਦੇ ਖੰਭ (1886)

ਹਵਾਲੇ

Tags:

1828190524 ਮਾਰਚ8 ਫਰਵਰੀਕਵੀਨਾਟਕਕਾਰਨਾਵਲਕਾਰਫਰਾਂਸੀਸੀ ਭਾਸ਼ਾਸਾਹਿਤ

🔥 Trending searches on Wiki ਪੰਜਾਬੀ:

ਪੰਜਾਬ ਵਿਧਾਨ ਸਭਾਉੱਚਾਰ-ਖੰਡਚਾਰ ਸਾਹਿਬਜ਼ਾਦੇਤੁਰਕੀ ਕੌਫੀਪੂਰਨਮਾਸ਼ੀਪਦਮ ਸ਼੍ਰੀਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਭੰਗਾਣੀ ਦੀ ਜੰਗਜੱਸਾ ਸਿੰਘ ਰਾਮਗੜ੍ਹੀਆਵਿਆਕਰਨਵਾਯੂਮੰਡਲਜ਼ਕਰੀਆ ਖ਼ਾਨਸੂਰਅਫ਼ੀਮਮੁਲਤਾਨ ਦੀ ਲੜਾਈਗਰਭ ਅਵਸਥਾਰਸ (ਕਾਵਿ ਸ਼ਾਸਤਰ)ਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਹੇਮਕੁੰਟ ਸਾਹਿਬਵਿਕੀਪੀਡੀਆਫੁਲਕਾਰੀਸਿੱਧੂ ਮੂਸੇ ਵਾਲਾਭਾਈ ਗੁਰਦਾਸ ਦੀਆਂ ਵਾਰਾਂਅਨੰਦ ਸਾਹਿਬਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਭਗਤ ਰਵਿਦਾਸਬੁੱਲ੍ਹੇ ਸ਼ਾਹਅਨੰਦ ਕਾਰਜ2024 ਭਾਰਤ ਦੀਆਂ ਆਮ ਚੋਣਾਂਦੇਸ਼ਸਾਮਾਜਕ ਮੀਡੀਆਬਿਸ਼ਨੋਈ ਪੰਥਪਹਿਲੀ ਸੰਸਾਰ ਜੰਗਤਖ਼ਤ ਸ੍ਰੀ ਦਮਦਮਾ ਸਾਹਿਬਸ਼ਾਹ ਹੁਸੈਨਪੋਹਾਆਦਿ ਗ੍ਰੰਥਹਵਾ ਪ੍ਰਦੂਸ਼ਣ25 ਅਪ੍ਰੈਲਗ਼ਦਰ ਲਹਿਰਭੰਗੜਾ (ਨਾਚ)ਇਕਾਂਗੀਗੂਰੂ ਨਾਨਕ ਦੀ ਪਹਿਲੀ ਉਦਾਸੀਪੰਜਾਬੀ ਲੋਕ ਬੋਲੀਆਂਚੀਨਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਹਰਨੀਆਸੂਫ਼ੀ ਕਾਵਿ ਦਾ ਇਤਿਹਾਸਮਾਂਨਿਕੋਟੀਨਵੇਦਫ਼ਰੀਦਕੋਟ ਸ਼ਹਿਰਜਨੇਊ ਰੋਗਦਿਲਜੀਤ ਦੋਸਾਂਝਸੱਸੀ ਪੁੰਨੂੰਚਿੱਟਾ ਲਹੂਫ਼ਿਰੋਜ਼ਪੁਰਪੰਜਾਬ ਰਾਜ ਚੋਣ ਕਮਿਸ਼ਨਬਾਬਰਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਕੁੱਤਾਸੰਤ ਸਿੰਘ ਸੇਖੋਂਗ਼ੁਲਾਮ ਫ਼ਰੀਦਜਰਨੈਲ ਸਿੰਘ ਭਿੰਡਰਾਂਵਾਲੇਗੁਰੂ ਗਰੰਥ ਸਾਹਿਬ ਦੇ ਲੇਖਕਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਸਦਾਮ ਹੁਸੈਨਖੇਤੀਬਾੜੀਭਗਵਦ ਗੀਤਾਲੰਗਰ (ਸਿੱਖ ਧਰਮ)ਤਜੱਮੁਲ ਕਲੀਮਵਿਕਸ਼ਨਰੀਬਹੁਜਨ ਸਮਾਜ ਪਾਰਟੀ🡆 More