ਅਰਥਸ਼ਾਸਤਰ ਮੰਡੀ

ਮੰਡੀ ਇੱਕ ਵਾਤਾਵਰਨ ਹੈ ਜਿਸ ਵਿੱਚ ਵੱਖੋ-ਵੱਖ ਗੁੱਟ ਆਪਸ ਵਿੱਚ ਆਦਾਨ ਪ੍ਰਦਾਨ ਕਰਦੇ ਹਨ। ਵਸਤਾਂ ਜਾਂ ਸੇਵਾਵਾਂ ਦਾ ਇਹ ਆਦਾਨ-ਪ੍ਰਦਾਨ ਬਾਰਟਰ ਪ੍ਰਣਾਲੀ(Barter System) ਦੇ ਰੂਪ ਵਿੱਚ ਹੋ ਸਕਦਾ ਹੈ ਪਰ ਆਧੁਨਿਕ ਯੁੱਗ ਵਿੱਚ ਵਿਕਰੇਤਾ ਆਪਣੀਆਂ ਵਸਤਾਂ ਜਾਂ ਸੇਵਾਵਾਂ ਖਰੀਦਾਰ ਤੋਂ ਪੈਸੇ ਦੇ ਬਦਲੇ ਦਿੰਦੇ ਹਨ। ਇਸ ਤਰ੍ਹਾਂ ਮੰਡੀ ਦਾ ਵਪਾਰ ਨਾਲ ਸਿੱਧਾ ਸਬੰਧ ਹੈ।

ਅਰਥਸ਼ਾਸਤਰ ਮੰਡੀ
ਟੋਕੀਓ ਦੀ ਮੱਛੀ ਮੰਡੀ
ਅਰਥਸ਼ਾਸਤਰ ਮੰਡੀ
Wet market in Singapore

ਮੰਡੀ ਦੀਆਂ ਕਿਸਮਾਂ

ਭੌਤਿਕ ਮੰਡੀ

ਇਹ ਉਹ ਮੰਡੀਆਂ ਹਨ ਜੋ ਕਿਸੇ ਖਾਸ ਜਗ੍ਹਾ ਉੱਤੇ ਹੋਣ ਅਤੇ ਵਪਾਰ ਦੇ ਲਈ ਉਸ ਸਥਾਨ ਉੱਤੇ ਦੋਨਾਂ ਧਿਰਾਂ ਦਾ ਹੋਣਾ ਲਾਜਮੀ ਹੁੰਦਾ ਹੈ। ਉਦਾਹਰਨ ਵਜੋਂ ਸ਼ਾਪਿੰਗ ਮਾਲ, ਕਿਸਾਨਾਂ ਦੀ ਮੰਡੀ, ਸ਼ਹਿਰਾਂ ਵਿੱਚ ਖਾਸ ਬਜ਼ਾਰ ਆਦਿ।

ਇੰਟਰਨੈੱਟ ਮੰਡੀ

ਪਿਛਲੇ ਕੁਝ ਸਾਲਾਂ ਤੋਂ ਇਸ ਮੰਡੀ ਨੇ ਬਹੁਤ ਵਿਕਾਸ ਕੀਤਾ ਹੈ। ਇਸ ਵਿੱਚ ਦੋਨੋਂ ਧਿਰਾਂ ਦੁਨੀਆਂ ਵਿੱਚ ਕਿਤੇ ਵੀ ਹੋਣ ਦੇ ਬਾਵਜੂਦ ਵੀ ਵਪਾਰ ਕਰ ਲੈਂਦੀਆਂ ਹਨ। ਉਦਾਹਰਨ ਵਜੋਂ eBay.com, OLX.in ਆਦਿ।

ਸ਼ੇਅਰ ਬਜ਼ਾਰ

ਇਸ ਪ੍ਰਕਾਰ ਦੀ ਮੰਡੀ ਵਿੱਚ ਕਿਸੇ ਖਾਸ ਵਸਤੂ ਦੀ ਖਰੀਦੋ ਫਰੋਖਤ ਨਹੀਂ ਹੁੰਦੀ ਸਗੋਂ ਸ਼ੇਅਰ ਹੀ ਵੇਚੇ ਖਰੀਦੇ ਜਾਂਦੇ ਹਨ। ਨਿਊ-ਯਾਰਕ ਸਟਾਕ ਐਕਸਚੇਂਜ, ਲੰਡਨ ਸਟਾਕ ਐਕਸਚੇਂਜ, ਟਰਾਂਟੋ ਸਟਾਕ ਐਕਸਚੇਂਜ ਆਦਿ ਦੁਨੀਆਂ ਦੇ ਪ੍ਰਸਿੱਧ ਸਟਾਕ ਬਜ਼ਾਰ ਹਨ।

ਗੈਰ-ਕਾਨੂੰਨੀ ਮੰਡੀ

ਗੈਰ-ਕਾਨੂੰਨੀ ਨਸ਼ੀਲੀਆਂ ਵਸਤੂਆਂ, ਹਥਿਆਰਾਂ ਅਤੇ ਕਾਪੀਰਾਇਟ ਹੋਈਆਂ ਵਸਤੂਆਂ ਦੇ ਵਪਾਰ ਗੈਰ-ਕਾਨੂੰਨੀ ਹੈ ਅਤੇ ਇਸ ਪ੍ਰਕਾਰ ਦੀ ਮੰਡੀ ਨੂੰ ਗੈਰ-ਕਾਨੂੰਨੀ ਮੰਡੀ ਕਿਹਾ ਜਾ ਸਕਦਾ ਹੈ।

Tags:

ਅਰਥਸ਼ਾਸਤਰ ਮੰਡੀ ਮੰਡੀ ਦੀਆਂ ਕਿਸਮਾਂਅਰਥਸ਼ਾਸਤਰ ਮੰਡੀ

🔥 Trending searches on Wiki ਪੰਜਾਬੀ:

ਫਾਸ਼ੀਵਾਦਰਸ (ਕਾਵਿ ਸ਼ਾਸਤਰ)ਪਾਉਂਟਾ ਸਾਹਿਬਦੁੱਧਰੋਮਨ ਗਣਤੰਤਰਬੇਕਾਬਾਦਕੈਨੇਡਾਖੁੰਬਾਂ ਦੀ ਕਾਸ਼ਤਮੀਡੀਆਵਿਕੀਭਾਈ ਗੁਰਦਾਸ ਦੀਆਂ ਵਾਰਾਂਸਰਗੁਣ ਮਹਿਤਾਗੁੱਲੀ ਡੰਡਾਔਰਤਾਂ ਦੇ ਹੱਕਜੰਗਨਾਮਾ ਸ਼ਾਹ ਮੁਹੰਮਦਬਕਲਾਵਾਦਿੱਲੀਜ਼ੋਰਾਵਰ ਸਿੰਘ (ਡੋਗਰਾ ਜਨਰਲ)ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਰਸ਼ੀਦ ਜਹਾਂਜਰਗ ਦਾ ਮੇਲਾਜਾਮੀਆ ਮਿਲੀਆ ਇਸਲਾਮੀਆਸਾਹਿਬਜ਼ਾਦਾ ਅਜੀਤ ਸਿੰਘਮਨੁੱਖੀ ਸਰੀਰਰਣਜੀਤ ਸਿੰਘ ਕੁੱਕੀ ਗਿੱਲਕੁਸ਼ਤੀਸਾਕਾ ਨਨਕਾਣਾ ਸਾਹਿਬਨਵਤੇਜ ਸਿੰਘ ਪ੍ਰੀਤਲੜੀਸ਼੍ਰੋਮਣੀ ਅਕਾਲੀ ਦਲਕਾਮਾਗਾਟਾਮਾਰੂ ਬਿਰਤਾਂਤਪੁੰਨ ਦਾ ਵਿਆਹਸਵਿਤਰੀਬਾਈ ਫੂਲੇਪੰਜਾਬੀ ਸਾਹਿਤ ਦਾ ਇਤਿਹਾਸਸਨੂਪ ਡੌਗਬਿਰਤਾਂਤ-ਸ਼ਾਸਤਰਨਿਤਨੇਮਜੈਵਿਕ ਖੇਤੀਗੁਰਮਤਿ ਕਾਵਿ ਦਾ ਇਤਿਹਾਸ4 ਅਗਸਤਕੁਤਬ ਮੀਨਾਰਵੱਲਭਭਾਈ ਪਟੇਲਹਰੀ ਸਿੰਘ ਨਲੂਆਸਰਵ ਸਿੱਖਿਆ ਅਭਿਆਨਧਾਂਦਰਾਪੰਜ ਪੀਰਭਗਵੰਤ ਮਾਨਸਿੱਖਿਆ (ਭਾਰਤ)ਬਾਬਰਯੂਸਫ਼ ਖਾਨ ਅਤੇ ਸ਼ੇਰਬਾਨੋਡੱਡੂਸੰਸਾਰਕਣਕਭਾਈ ਗੁਰਦਾਸਮਾਊਸਕ੍ਰਿਸਟੀਆਨੋ ਰੋਨਾਲਡੋਪੰਜਾਬੀ ਟੋਟਮ ਪ੍ਰਬੰਧਭੂਗੋਲ੧੧ ਮਾਰਚ11 ਅਕਤੂਬਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਚੜ੍ਹਦੀ ਕਲਾਕਬੀਰਨੌਰੋਜ਼ਸਿੱਖ ਧਰਮਬਿਜਨਸ ਰਿਕਾਰਡਰ (ਅਖ਼ਬਾਰ)ਲੋਕ ਸਭਾ18 ਸਤੰਬਰਚਾਦਰ ਪਾਉਣੀਨਿਊ ਮੂਨ (ਨਾਵਲ)ਮਲਵਈਚੌਪਈ ਸਾਹਿਬਐਨਾ ਮੱਲੇਫੂਲਕੀਆਂ ਮਿਸਲਬਾਬਾ ਬੁੱਢਾ ਜੀ9 ਨਵੰਬਰਭਾਸ਼ਾਸਿੱਖ🡆 More