ਮਿਖਾਇਲ ਅਫ਼ਾਨਾਸੀਏਵਿੱਚ ਬੁਲਗਾਕੋਵ (ਰੂਸੀ: Михаи́л Афана́сьевич Булга́ков, ਉਚਾਰਨ ; 15 ਮਈ 1891 – 10 ਮਾਰਚ 1940) 20ਵੀਂ ਸਦੀ ਦੇ ਪਹਿਲੇ ਅਧ ਦੌਰਾਨ ਸਰਗਰਮ ਸੋਵੀਅਤ ਰੂਸੀ ਲੇਖਕ ਅਤੇ ਨਾਟਕਕਾਰ ਸੀ। ਉਹਦੀ ਵਧੇਰੇ ਮਸ਼ਹੂਰੀ ਉਸ ਦੇ ਨਾਵਲ ਮਾਸਟਰ ਅਤੇ ਮਾਰਗਰੀਟਾ ਕਾਰਨ ਹੋਈ। ਇਸ ਨਾਵਲ ਨੂੰ 20ਵੀਂ ਸਦੀ ਦੇ ਸ਼ਾਹਕਾਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।
3 ਮਈ] 1891 – 10 ਮਾਰਚ 1940) 20ਵੀਂ ਸਦੀ ਦੇ ਪਹਿਲੇ ਅਧ ਦੌਰਾਨ ਸਰਗਰਮ ਸੋਵੀਅਤ ਰੂਸੀ ਲੇਖਕ ਅਤੇ ਨਾਟਕਕਾਰ ਸੀ। ਉਹਦੀ ਵਧੇਰੇ ਮਸ਼ਹੂਰੀ ਉਸ ਦੇ ਨਾਵਲ ਮਾਸਟਰ ਅਤੇ ਮਾਰਗਰੀਟਾ ਕਾਰਨ ਹੋਈ। ਇਸ ਨਾਵਲ ਨੂੰ 20ਵੀਂ ਸਦੀ ਦੇ ਸ਼ਾਹਕਾਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ।
ਮਿਖਾਇਲ ਬੁਲਗਾਕੋਵ | |
---|---|
ਜਨਮ | 15 ਮਈ [ਪੁ.ਤ. 3 ਮਈ] 1891 ਕੀਵ, ਰੂਸੀ ਸਲਤਨਤ (ਅਜੋਕਾ ਯੂਕਰੇਨ) |
ਮੌਤ | 10 ਮਾਰਚ 1940 ਮਾਸਕੋ, ਸੋਵੀਅਤ ਯੂਨੀਅਨ (ਅਜੋਕਾ ਰੂਸੀ ਸੰਘ) | (ਉਮਰ 48)
ਕਿੱਤਾ | ਨਾਵਲਕਾਰ, ਨਾਟਕਕਾਰ |
ਰਾਸ਼ਟਰੀਅਤਾ | ਰੂਸੀ |
ਸ਼ੈਲੀ | ਵਿਅੰਗ, ਫੈਂਤਾਸੀ, ਵਿਗਿਆਨ ਗਲਪ, ਇਤਿਹਾਸਕ ਗਲਪ |
ਜੀਵਨ ਸਾਥੀ | ਤਾਤਿਆਨਾ ਲਾਪਾ 1913–1924 (ਤਲਾਕ) ਲੁਬੋਵ ਬੇਲੋਜ਼ੇਰਸਕਾਇਆ 1924–1932 (ਤਲਾਕ) ਏਲੇਨਾ ਸ਼ਿਲੋਵਸਕਾਇਆ 1932–1940 (ਆਪਦੀ ਮੌਤ) |
This article uses material from the Wikipedia ਪੰਜਾਬੀ article ਮਿਖਾਇਲ ਬੁਲਗਾਕੋਵ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.