ਕੀਵ

ਕੀਵ ਜਾਂ ਕੀਇਵ ( Error: }: text has italic markup (help); Error: }: text has italic markup (help)) ਯੂਕ੍ਰੇਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਦਨੀਪਰ ਦਰਿਆ ਦੇ ਕੰਢੇ ਸਥਿਤ ਹੈ। 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 2,611,300 ਸੀ ਪਰ ਪ੍ਰੈੱਸ ਵਿੱਚ ਵਧੇਰੀ ਗਿਣਤੀ ਦੱਸੀ ਜਾਂਦੀ ਹੈ।

ਕੀਵ
Boroughs
10 ਦੀ ਸੂਚੀ
  • ਦਾਰਨਿਤਸਕੀ ਰੇਆਨ
  • ਦਸਨਿਆਂਸਕੀ ਰੇਆਨ
  • ਦਨੀਪ੍ਰੋਵਸਕੀ ਰੇਆਨ
  • ਹੋਲੋਸੀਵਸਕੀ ਰੇਆਨ
  • ਓਬੋਲੋਨਸਕੀ ਰੇਆਨ
  • ਪਚੇਰਸਕੀ ਰੇਆਨ
  • ਪੋਦਿਲਸਕੀ ਰੇਆਨ
  • ਸ਼ੇਵਚੇਨਕੀਵਸਕੀ ਰੇਆਨ
  • ਸੋਲੋਮਿਆਂਸਕੀ ਰੇਆਨ
  • ਸਵੀਆਤੋਸ਼ਿਨਸਕੀ ਰੇਆਨ
 • ਘਣਤਾ3,299/km2 (8,540/sq mi)
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3 (EEST)

ਕੀਵ ਪੂਰਬੀ ਯੂਰਪ ਦਾ ਇੱਕ ਪ੍ਰਮੁੱਖ ਉਦਯੋਗਿਕ, ਵਿਗਿਆਨਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਬਹੁਤ ਸਾਰੇ ਉੱਚ-ਤਕਨੀਕੀ ਉਦਯੋਗਾਂ, ਉੱਚ ਪੱਧਰੀ ਵਿਦਿਆਲਿਆਂ ਅਤੇ ਵਿਸ਼ਵ-ਪ੍ਰਸਿੱਧ ਇਤਿਹਾਸਕ ਸਮਾਰਕਾਂ ਦਾ ਸ਼ਹਿਰ ਹੈ। ਇਸ ਦਾ ਬੁਨਿਆਦੀ ਢਾਂਚਾ ਅਤੇ ਲੋਕ ਢੁਆਈ ਪ੍ਰਣਾਲੀ ਬਹੁਤ ਹੀ ਵਿਕਸਤ ਹੈ ਜਿਸ ਵਿੱਚ ਕੀਵ ਮੈਟਰੋ ਵੀ ਸ਼ਾਮਲ ਹੈ।

ਹਵਾਲੇ

Tags:

ਯੂਕ੍ਰੇਨ

🔥 Trending searches on Wiki ਪੰਜਾਬੀ:

ਮਾਂ ਬੋਲੀਵਿਕੀਪੀਡੀਆਨਾਵਲਸੈਫ਼ੁਲ-ਮਲੂਕ (ਕਿੱਸਾ)ਅਫ਼ੀਮਡਰੱਗਸਤਲੁਜ ਦਰਿਆਖੋਜਸੂਫ਼ੀ ਕਾਵਿ ਦਾ ਇਤਿਹਾਸਅਸਤਿਤ੍ਵਵਾਦਲੋਕਰਾਜਸੁਖਬੀਰ ਸਿੰਘ ਬਾਦਲਮਹਾਂਦੀਪਕੋਕੀਨਜਾਵਾ (ਪ੍ਰੋਗਰਾਮਿੰਗ ਭਾਸ਼ਾ)ਲੈਰੀ ਪੇਜਮਿੱਤਰ ਪਿਆਰੇ ਨੂੰਵਿਸਾਖੀਯੂਬਲੌਕ ਓਰਿਜਿਨਪਿਆਰਵਿਸ਼ਵ ਪੁਸਤਕ ਦਿਵਸਪੁਲਿਸਟਾਂਗਾਦਾਰਸ਼ਨਿਕਹੈਰੋਇਨਚੌਪਈ ਸਾਹਿਬਭੀਮਰਾਓ ਅੰਬੇਡਕਰਅੰਮ੍ਰਿਤ ਸੰਚਾਰਵੱਡਾ ਘੱਲੂਘਾਰਾਪੰਜਾਬੀ ਕੱਪੜੇਉੱਤਰਾਖੰਡ ਰਾਜ ਮਹਿਲਾ ਕਮਿਸ਼ਨਬਲਦੇਵ ਸਿੰਘ ਧਾਲੀਵਾਲਨੈਟਵਰਕ ਸਵਿੱਚਪਾਸ਼ਬੋਹੜਹੀਰ ਵਾਰਿਸ ਸ਼ਾਹਪੰਜਾਬ ਵਿੱਚ ਕਬੱਡੀਗੈਲੀਲਿਓ ਗੈਲਿਲੀਆਲਮੀ ਤਪਸ਼ਪੰਛੀਪੰਜਾਬ ਦੀ ਰਾਜਨੀਤੀਭਾਈ ਮਨੀ ਸਿੰਘਆਮ ਆਦਮੀ ਪਾਰਟੀਅਕਾਲ ਤਖ਼ਤਆਮਦਨ ਕਰਮਾਝ ਕੀ ਵਾਰਮਨੁੱਖਸਿਆਸਤਇਟਲੀਹਿੰਦੀ ਭਾਸ਼ਾਪੰਜਾਬ ਦਾ ਇਤਿਹਾਸਬਚਿੱਤਰ ਨਾਟਕਸੱਪਸਆਦਤ ਹਸਨ ਮੰਟੋਮੋਗਾਆਧੁਨਿਕ ਪੰਜਾਬੀ ਵਾਰਤਕਪਲਾਂਟ ਸੈੱਲਕਰਤਾਰ ਸਿੰਘ ਸਰਾਭਾਪਾਣੀਗ਼ਜ਼ਲਕੜਾਮੌਤ ਦੀਆਂ ਰਸਮਾਂਘੁਮਿਆਰਸਮਾਜ ਸ਼ਾਸਤਰਮਾਤਾ ਤ੍ਰਿਪਤਾਨਾਨਕਸ਼ਾਹੀ ਕੈਲੰਡਰਪੰਜਾਬੀ ਕਿੱਸਾਕਾਰਹੇਮਕੁੰਟ ਸਾਹਿਬਦਿਲਸ਼ਾਦ ਅਖ਼ਤਰਅਲੰਕਾਰ (ਸਾਹਿਤ)ਨਵ ਰਹੱਸਵਾਦੀ ਪ੍ਰਵਿਰਤੀਸੂਰਜੀ ਊਰਜਾਕਿੱਕਰਸੇਂਟ ਜੇਮਜ਼ ਦਾ ਮਹਿਲਜੱਟਆਰਥਰੋਪੋਡ🡆 More