ਮਾਰੂਥਲ

ਮਾਰੂ‍ਥਲ ਜਾਂ ਰੇਗਿਸਤਾਨ ਅਜਿਹੇ ਭੂਗੋਲਿਕ ਖੇਤਰਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਬਰਸਾਤ (ਵਰਖਾ ਅਤੇ ਹਿਮਪਾਤ ਦੋਨੋਂ) ਹੋਰ ਖੇਤਰਾਂ ਦੇ ਮੁਕਾਬਲੇ ਕਾਫ਼ੀ ਘੱਟ ਜਾਂ ਨਾਮਮਾਤਰ (ਨਹੀਂ ਤੋਂ 250 ਮਿਮੀ ਜਾਂ 10 ਇੰਚ) ਹੁੰਦੀ ਹੈ। ਅਕਸਰ (ਗਲਤੀ ਨਾਲ) ਰੇਤੀਲੇ ਰੇਗਿਸਤਾਨੀ ਮੈਦਾਨਾਂ ਨੂੰ ਮਾਰੂ‍ਥਲ ਕਿਹਾ ਜਾਂਦਾ ਹੈ। ਇਹ ਗੱਲ ਅੱਡਰੀ ਹੈ ਕਿ ਭਾਰਤ ਵਿੱਚ ਸਭ ਤੋਂ ਘੱਟ ਵਰਖਾ ਵਾਲਾ ਖੇਤਰ (ਥਾਰ) ਇੱਕ ਰੇਤੀਲਾ ਮੈਦਾਨ ਹੈ। ਮਾਰੂ‍ਥਲ (ਘੱਟ ਵਰਖਾ ਵਾਲੇ ਖੇਤਰ) ਦਾ ਰੇਤੀਲਾ ਹੋਣਾ ਜ਼ਰੂਰੀ ਨਹੀਂ। ਮਾਰੂ‍ਥਲ ਦਾ ਗਰਮ ਹੋਣਾ ਵੀ ਜ਼ਰੂਰੀ ਨਹੀਂ ਹੈ। ਅੰਟਾਰਕਟਿਕ, ਜੋ ਕਿ ਬਰਫ ਨਾਲ ਢਕਿਆ ਪ੍ਰਦੇਸ਼ ਹੈ, ਸੰਸਾਰ ਦਾ ਸਭ ਤੋਂ ਵੱਡਾ ਮਾਰੂ‍ਥਲ ਹੈ। ਸੰਸਾਰ ਦੇ ਹੋਰ ਦੇਸ਼ਾਂ ਵਿੱਚ ਕਈ ਅਜਿਹੇ ਮਾਰੂ‍ਥਲ ਹਨ ਜੋ ਰੇਤੀਲੇ ਨਹੀਂ ਹਨ। ਬਨਸਪਤੀ ਦੀ ਕਮੀ ਕਾਰਨ ਗੰਜੇਕਰਨ ਦੇ ਕਾਰਜ ਦੇ ਪਣਪਣ ਲਈ ਜ਼ਮੀਨ ਦੀ ਸਤਹ ਮੁਆਫ਼ਕ ਹੁੰਦੀ ਹੈ। ਸੰਸਾਰ ਦੀ ਧਰਤੀ ਦੀ ਸਤਹ ਦਾ ਲਗਪਗ ਤੀਜਾ ਹਿੱਸਾ ਮਾਰੂ ਜਾਂ ਅਰਧ-ਮਾਰੂ ਹੈ।

ਮਾਰੂਥਲ
ਸਾਊਦੀ ਅਰੇਬੀਆ ਦੇ ਰੱਬ 'ਅਲ ਖਲੀ ("ਖਾਲੀ ਤਿਮਾਹੀ") ਵਿੱਚ ਰੇਤ ਦੇ ਟਿੱਲੇ

ਹਵਾਲੇ

Tags:

🔥 Trending searches on Wiki ਪੰਜਾਬੀ:

ਗੁਰਬਚਨ ਸਿੰਘ ਭੁੱਲਰਕਬੀਰਜੋਹਾਨਸ ਵਰਮੀਅਰਅਰਥ ਅਲੰਕਾਰਮਜ਼੍ਹਬੀ ਸਿੱਖਕੁੱਤਾਜੱਟਆਤਮਜੀਤਪਛਾਣ-ਸ਼ਬਦਇਜ਼ਰਾਇਲ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਜੇਹਲਮ ਦਰਿਆਸੋਨਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਨਿਰਵੈਰ ਪੰਨੂਜਾਤਢੋਲਸੰਤ ਅਤਰ ਸਿੰਘISBN (identifier)ਸਮਾਂਅਕਾਲ ਤਖ਼ਤਨਾਮਕ੍ਰਿਸਟੀਆਨੋ ਰੋਨਾਲਡੋਗੁਰੂ ਅੰਗਦਲਾਇਬ੍ਰੇਰੀਚੜ੍ਹਦੀ ਕਲਾਰਬਾਬਏਸਰਾਜਕਹਾਵਤਾਂਧਰਤੀ ਦਿਵਸਜਲੰਧਰਸੱਪ (ਸਾਜ਼)ਹੈਰੋਇਨਹਰਿਆਣਾਵਿਕਸ਼ਨਰੀਮਾਂ ਬੋਲੀਕੁਲਵੰਤ ਸਿੰਘ ਵਿਰਕਮੌਤ ਦੀਆਂ ਰਸਮਾਂਤੀਆਂਪੰਜਾਬ ਡਿਜੀਟਲ ਲਾਇਬ੍ਰੇਰੀਦਲੀਪ ਕੌਰ ਟਿਵਾਣਾਦਿਲਸ਼ਾਦ ਅਖ਼ਤਰਅੰਜੀਰਜਰਨੈਲ ਸਿੰਘ ਭਿੰਡਰਾਂਵਾਲੇਗ਼ਸਿੱਖ ਧਰਮਗ੍ਰੰਥਆਮਦਨ ਕਰਮਹਾਂਭਾਰਤਪਾਚਨਹਰਿਮੰਦਰ ਸਾਹਿਬਰੋਸ਼ਨੀ ਮੇਲਾਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਸਕੂਲਲ਼ਦਸਮ ਗ੍ਰੰਥਵੱਡਾ ਘੱਲੂਘਾਰਾਖਡੂਰ ਸਾਹਿਬਸ਼ਖ਼ਸੀਅਤਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਸ਼ਿਵ ਕੁਮਾਰ ਬਟਾਲਵੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਪੰਜਾਬ ਦਾ ਇਤਿਹਾਸਰਾਣੀ ਤੱਤਇਤਿਹਾਸਨਾਂਵਪੰਜਾਬ ਦੀਆਂ ਪੇਂਡੂ ਖੇਡਾਂਵੇਸਵਾਗਮਨੀ ਦਾ ਇਤਿਹਾਸਮਸੰਦਉਪਵਾਕਅਰਬੀ ਲਿਪੀਧਾਲੀਵਾਲ ਗੋਤ ਦਾ ਪਿਛੋਕੜ ਤੇ ਰਸਮਾਂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਰੇਤੀਸ਼੍ਰੀ ਗੰਗਾਨਗਰ🡆 More