ਮਦੀਨਾ: ਸਾਊਦੀ ਅਰਬ ਦਾ ਸ਼ਹਿਰ

ਮਦੀਨਾ (Arabic: اَلْمَدِينَة اَلْمَنَوَّرَة, ਅਲ-ਮਦੀਨਾਹ ਅਲ-ਮੁਨਾਵੱਰਾਹ, “ਉੱਜਲ ਸ਼ਹਿਰ” (ਅਧਿਕਾਰਕ ਤੌਰ ਉੱਤੇ), ਜਾਂ اَلْمَدِينَة ਅਲ-ਮਦੀਨਾਹ), ਪੱਛਮੀ ਸਾਊਦੀ ਅਰਬ ਦੇ ਹਿਜਜ਼ ਖੇਤਰ ਵਿਚਲਾ ਇੱਕ ਆਧੁਨਿਕ ਸ਼ਹਿਰ ਹੈ ਅਤੇ ਇਹ ਅਲ ਮਦੀਨਾ ਸੂਬੇ ਦੀ ਰਾਜਧਾਨੀ ਹੈ। ਇਸ ਦਾ ਇੱਕ ਹੋਰ ਨਾਂ ਮਦੀਨਤ ਅਲ-ਨਬੀ (ਹਜ਼ਰਤ ਭਾਵ ਮੁਹੰਮਦ ਦਾ ਸ਼ਹਿਰ) ਵੀ ਹੈ। ਅਰਬੀ ਸ਼ਬਦ ਮਦੀਨਾਹ ਦਾ ਅਰਥ ਸ਼ਹਿਰ ਹੁੰਦਾ ਹੈ। ਇਸਲਾਮ ਦੇ ਅਰੰਭ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ਯਥਰਿਬ ਸੀ ਪਰ ਇਹ ਨਾਂ ਮੁਹੰਮਦ ਵੱਲੋਂ ਖ਼ੁਦ ਬਦਲਿਆ ਦਿਆ ਸੀ।

ਮਦੀਨਾ
ਸਮਾਂ ਖੇਤਰਯੂਟੀਸੀ+3

Tags:

ਮੁਹੰਮਦਸਾਊਦੀ ਅਰਬ

🔥 Trending searches on Wiki ਪੰਜਾਬੀ:

ਗੁਰਦੁਆਰਾਵਿਕਸ਼ਨਰੀਗੁਰੂ ਗ੍ਰੰਥ ਸਾਹਿਬਬਿਕਰਮੀ ਸੰਮਤਪੰਜਾਬੀ ਤਿਓਹਾਰਰਾਜਾ ਸਾਹਿਬ ਸਿੰਘਮਿਸਲਪੰਛੀਰਸਾਇਣਕ ਤੱਤਾਂ ਦੀ ਸੂਚੀਪਾਉਂਟਾ ਸਾਹਿਬਏ. ਪੀ. ਜੇ. ਅਬਦੁਲ ਕਲਾਮਲਾਲ ਚੰਦ ਯਮਲਾ ਜੱਟਗੁਰੂ ਅਮਰਦਾਸਪੰਜਾਬੀ ਨਾਵਲਪੰਜਾਬੀ ਸਾਹਿਤ ਆਲੋਚਨਾਗਿੱਦੜ ਸਿੰਗੀਖੋਜਭਾਰਤ ਦਾ ਸੰਵਿਧਾਨਮੱਕੀ ਦੀ ਰੋਟੀਡਾ. ਹਰਸ਼ਿੰਦਰ ਕੌਰਪਿਆਰਕੇਂਦਰ ਸ਼ਾਸਿਤ ਪ੍ਰਦੇਸ਼ਕੂੰਜਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸੰਪੂਰਨ ਸੰਖਿਆਏਅਰ ਕੈਨੇਡਾਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਬਾਬਰਗਿੱਧਾਪੰਜਾਬੀ ਵਿਆਕਰਨਖੇਤੀਬਾੜੀਸਮਾਣਾਡਰੱਗਸੀ++ਜੱਸਾ ਸਿੰਘ ਰਾਮਗੜ੍ਹੀਆਗੁਰੂ ਅੰਗਦਪ੍ਰੋਫ਼ੈਸਰ ਮੋਹਨ ਸਿੰਘਸ਼ਿਵ ਕੁਮਾਰ ਬਟਾਲਵੀਬੀਬੀ ਭਾਨੀਬਾਬਾ ਫ਼ਰੀਦਅਡੋਲਫ ਹਿਟਲਰਹਿੰਦੁਸਤਾਨ ਟਾਈਮਸਸਿੱਖ ਧਰਮ ਵਿੱਚ ਔਰਤਾਂਭਾਰਤ ਦੀ ਸੰਵਿਧਾਨ ਸਭਾਸੰਗਰੂਰਕੌਰ (ਨਾਮ)ਸਵਰਮਨੁੱਖੀ ਦੰਦਪੂਰਨ ਭਗਤਅਕਾਲੀ ਫੂਲਾ ਸਿੰਘਸੁਜਾਨ ਸਿੰਘਤੀਆਂਜਪੁਜੀ ਸਾਹਿਬਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪਿੱਪਲਪੰਚਾਇਤੀ ਰਾਜਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਇੰਡੋਨੇਸ਼ੀਆਪੰਚਕਰਮਵੇਦਪੰਜਾਬੀ ਲੋਕ ਬੋਲੀਆਂਪੰਜਾਬੀ ਟ੍ਰਿਬਿਊਨਨਾਂਵਵਿਗਿਆਨ ਦਾ ਇਤਿਹਾਸਚੌਪਈ ਸਾਹਿਬਦਿਨੇਸ਼ ਸ਼ਰਮਾਪਾਣੀਪਤ ਦੀ ਤੀਜੀ ਲੜਾਈਸਵਰਨਜੀਤ ਸਵੀਸਿੱਖੀਪਹਿਲੀ ਐਂਗਲੋ-ਸਿੱਖ ਜੰਗਅਫ਼ੀਮਤਾਜ ਮਹਿਲਧਾਤਮਹਾਤਮਾ ਗਾਂਧੀਬਾਬਾ ਦੀਪ ਸਿੰਘਇਕਾਂਗੀ🡆 More