ਭਾਰਤ ਦੀਆਂ ਸਰਕਾਰੀ ਬੋਲੀਆਂ ਵਿੱਚ ਭਾਰਤ ਦੇ ਨਾਮ

ਭਾਰਤ ਵਿੱਚ ਮੁੱਖ ਤੌਰ ’ਤੇ ਦੋ ਤਰ੍ਹਾਂ ਦੀਆਂ ਟੱਬਰੀ ਬੋਲੀਆਂ ਹਨ: ਹਿੰਦ-ਆਰਿਆਈ ਬੋਲੀਆਂ ਅਤੇ ਦ੍ਰਵਿੜ ਬੋਲੀਆਂ। ਤਕਰੀਬਨ 69 % ਭਾਰਤੀ ਲੋਕ ਹਿੰਦ-ਆਰਿਆਈ ਅਤੇ 26 % ਦ੍ਰਵਿੜ ਬੋਲੀਆਂ ਬੋਲਦੇ ਹਨ ਅਤੇ ਤਕਰੀਬਨ 5 % ਲੋਕ ਤਿਬਤ-ਬਰਮੀ ਬੋਲੀਆਂ ਬੋਲਦੇ ਹਨ। ਆਸਟ੍ਰੋ-ਏਸ਼ੀਆਈ ਬੋਲੀਆਂ ਵੀ ਭਾਰਤ ਵਿੱਚ ਬੋਲੀਆਂ ਜਾਂਦੀਆਂ ਹਨ।

ਹਿੰਦੀ ਭਾਰਤ ਦੀ ਰਾਜਸੀ ਬੋਲੀ ਹੈ, ਜਿਸ ਨੂੰ ਤਕਰੀਬਨ 41 % ਲੋਕ ਬੋਲਦੇ ਹਨ। ਅੰਗਰੇਜ਼ੀ ਸੰਪਰਕ ਭਾਸ਼ਾ ਅਤੇ ਸਰਕਾਰੀ ਕੰਮਾਂ ਲਈ ਵਰਤੀ ਜਾਂਦੀ ਹੈ। ਭਾਰਤੀ ਆਈਨ ਨੇ 21 ਹੋਰ ਬੋਲੀਆਂ ਨੂੰ ਮਾਨਤਾ ਦਿਤੀ ਹੈ। ਜਾਂ ਤਾਂ ਵਧੇਰੇ ਲੋਕ ਉਹਨਾਂ ਬੋਲੀਆਂ ਨੂੰ ਬੋਲਦੇ ਹਨ ਜਾਂ ਉਹਨਾਂ ਭਾਸ਼ਵਾ ਦੀ ਮਹੱਤਤਾ ਵਧੇਰੇ ਹੈ।

ਉੱਤਰੀ ਭਾਰਤ ਵਿੱਚ ਪੰਜਾਬੀ, ਕੇਂਦਰੀ ਭਾਰਤ ਛੱਤੀਸਗੜ੍ਹੀ, ਬੰਗਾਲੀ, ਗੁਜਰਾਤੀ, ਮਰਾਠੀ, ਉੜੀਆ ਅਤੇ ਬਿਹਾਰੀ; ਜਦਕਿ ਦੱਖਣੀ ਭਾਰਤ ਵਿੱਚ ਕੰਨੜ, ਤੇਲਗੂ, ਤਮਿਲ ਅਤੇ ਮਲਿਆਲਮ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਭਾਰਤ ਦੀਆਂ ਕੁੱਲ 23 ਕੰਮਕਾਜੀ ਬੋਲੀਆਂ ਹਨ।

ਬੋਲੀਆਂ ਵੱਡਾ ਲਿਖਤੀ ਰੂਪ ਮੁਹਾਰਨੀ ਛੋਟਾ ਲਿਖਤੀ ਰੂਪ
ਪੰਜਾਬੀ ਭਾਰਤੀ ਗਣਰਾਜ ਭਾਰਤ
ਅਸਾਮੀ ভাৰত গণৰাজ্য ਭਾੜੋਤ ਗੋਣੋਰਾਜਿਓ ভাৰত (ਭਾੜੋਤ)
ਬੰਗਾਲੀ ভারত গণরাজ্য ਬ੍ਹਾੜੋਤ ਗੋਣੋਰਾਜਿਓ ভারত (ਬ੍ਹਾੜੋਤ)
ਬੋਡੋ
ਡੋਗਰੀ
ਅੰਗਰੇਜ਼ੀ Republic of India ਰਿਪਬਲਿਕ ਔਫ ਇੰਡੀਆ India (ਇੰਡੀਆ)
ਗੁਜਰਾਤੀ ભારતીય પ્રજાસત્તાક ਭਾਰਤੀਆ ਪ੍ਰਜਸੱਤਾਕ ભારત (ਭਾਰਤ)
ਹਿੰਦੀ भारत गणराज्य ਭਾਰਤ ਗਣਰਾਜਿਆ भारत (ਭਾਰਤ)
ਕੰਨੜ ಭಾರತ ಗಣರಾಜ್ಯ ਭਾਰਤ ਗਣਰਾਜਿਆ ಭಾರತ (ਭਾਰਤ)
ਕਸ਼ਮੀਰੀ جۆمہوٗرِیَہ ہِنٛدوستان ਜੋਮਹੂਰਿਆ ਹਿੰਦੋਸਤਾਨ ہِنٛدوستان (ਹਿੰਦੋਸਤਾਨ)
ਕੋਂਕਣੀ भारोत गोणराज ਭਾਰੋਤ ਗੋਣਰਾਜ भारोत (ਭਾਰੋਤ)
ਮੈਥਲੀ
ਮਲਿਆਲਮ ഭാരതം ਭਾਰਤਮ ഭാരതം (ਭਾਰਤਮ)
ਮਣੀਪੁਰੀ (ਮੇਥੀ) ভারত গণরাজ্য ਭਾਰੋਤ ਗੋਣੋਰਾਜਿਓ ভারত (ਭਾਰੋਤ)
ਮਰਾਠੀ भारतीय प्रजासत्ताक ਭਾਰਤੀਆ ਪ੍ਰਜਸੱਤਾਕ भारत (ਭਾਰਤ)
ਨੇਪਾਲੀ भारत गणराज्य ਭਾਰਤ ਗਣਰਾਜਿਆ भारत (ਭਾਰਤ)
ਉੜੀਆ ଭାରତ ਭਾਰਤ ଭାରତ (ਭਾਰਤ)
ਸੰਸਕ੍ਰਿਤ भारत गणराज्य ਭਾਰਤ ਗਣਰਾਜਿਆ भारत (ਭਾਰਤ)
ਸੰਥਾਲੀ ᱥᱤᱧᱚᱛ ᱨᱮᱱᱟᱜ ᱟᱹᱯᱱᱟᱹᱛ ਸਿਨੋਟ ਰੀਨਾਗ ਅਪਨਾਤ ᱥᱤᱧᱚᱛ (ਸਿਨੋਟ)
ਸਿੰਧੀ भारत गणराज्य,

جمھوريا ڀارت

ਭਾਰਤ ਗਣਰਾਜਿਆ,

ਜਮਹੂਰੀਆ ਭਾਰਤ

भारत, ڀارت, ਭਾਰਤ
ਤਮਿਲ இந்தியக் குடியரசு ਇੰਡੀਅਕ ਕੁਦਿਆਰਸੁ இந்தியா (ਭਾਰਧਮ)
ਤੇਲਗੂ భారత గణరాజ్యము ਭਾਰਤ ਗਣ ਰਾਜਿਆਮ భారత్ (ਭਾਰਥ)
ਉਰਦੂ جمہوریہ بھارت ਜਮਹੂਰੀਆ ਭਾਰਤ بھارت (ਭਾਰਤ)

Tags:

ਭਾਰਤ

🔥 Trending searches on Wiki ਪੰਜਾਬੀ:

ਵਿਅੰਜਨਸਿੱਖ ਧਰਮਗ੍ਰੰਥਭਾਸ਼ਾ ਵਿਭਾਗ ਪੰਜਾਬਰਾਜਪਾਲ (ਭਾਰਤ)ਇਜ਼ਰਾਇਲਅਜੀਤ (ਅਖ਼ਬਾਰ)ਸ਼ਹਿਰੀਕਰਨਹਰਿਮੰਦਰ ਸਾਹਿਬਡਾਟਾਬੇਸਕੰਪਿਊਟਰਸਾਕਾ ਨੀਲਾ ਤਾਰਾਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਸਾਮਾਜਕ ਮੀਡੀਆਖੇਤੀ ਦੇ ਸੰਦਸੁਰਿੰਦਰ ਗਿੱਲਦਰਸ਼ਨਸਭਿਆਚਾਰੀਕਰਨਕਾਲੀਦਾਸਵਿਦੇਸ਼ ਮੰਤਰੀ (ਭਾਰਤ)ਸੂਚਨਾ ਦਾ ਅਧਿਕਾਰ ਐਕਟਅਰਵਿੰਦ ਕੇਜਰੀਵਾਲਵਿਰਾਸਤ-ਏ-ਖ਼ਾਲਸਾਗਿੱਧਾਮੰਜੀ ਪ੍ਰਥਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਅੰਤਰਰਾਸ਼ਟਰੀਪੰਜਾਬੀ ਵਾਰ ਕਾਵਿ ਦਾ ਇਤਿਹਾਸਭਾਰਤ ਦੀ ਵੰਡਬੁਗਚੂਜਨਮ ਸੰਬੰਧੀ ਰੀਤੀ ਰਿਵਾਜਸ੍ਰੀ ਮੁਕਤਸਰ ਸਾਹਿਬਗੁਰਬਚਨ ਸਿੰਘ ਭੁੱਲਰਆਨੰਦਪੁਰ ਸਾਹਿਬਗੁਰ ਅਮਰਦਾਸਕਾਗ਼ਜ਼ਭਗਵੰਤ ਮਾਨਕਰਤਾਰ ਸਿੰਘ ਸਰਾਭਾਸੁਖਜੀਤ (ਕਹਾਣੀਕਾਰ)ਗੁਰਮੁਖੀ ਲਿਪੀਹੀਰ ਰਾਂਝਾਕਮਾਦੀ ਕੁੱਕੜਪਿਆਰਅਫ਼ਗ਼ਾਨਿਸਤਾਨ ਦੇ ਸੂਬੇਪੰਜਾਬ ਦੀਆਂ ਪੇਂਡੂ ਖੇਡਾਂਮੁਗ਼ਲ ਸਲਤਨਤਕਾਰੋਬਾਰ2024 ਭਾਰਤ ਦੀਆਂ ਆਮ ਚੋਣਾਂਭੱਟਗੁਰੂ ਗਰੰਥ ਸਾਹਿਬ ਦੇ ਲੇਖਕਕਬੂਤਰਸ਼ਾਹ ਹੁਸੈਨਰਬਿੰਦਰਨਾਥ ਟੈਗੋਰਨਿਰਵੈਰ ਪੰਨੂਸਿੰਘ ਸਭਾ ਲਹਿਰਕਣਕਰੋਸ਼ਨੀ ਮੇਲਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ2010ਭਗਤ ਨਾਮਦੇਵਸਿਮਰਨਜੀਤ ਸਿੰਘ ਮਾਨਬਾਬਾ ਦੀਪ ਸਿੰਘਸਾਉਣੀ ਦੀ ਫ਼ਸਲਸਰਬੱਤ ਦਾ ਭਲਾਟਾਹਲੀਬਾਬਾ ਬੁੱਢਾ ਜੀਭਗਵਦ ਗੀਤਾਨਿਬੰਧਗੁਰ ਅਰਜਨਨਾਥ ਜੋਗੀਆਂ ਦਾ ਸਾਹਿਤਸੱਭਿਆਚਾਰਕਬੀਰਏਡਜ਼ਸੂਫ਼ੀ ਕਾਵਿ ਦਾ ਇਤਿਹਾਸਢੱਡਲੂਣਾ (ਕਾਵਿ-ਨਾਟਕ)🡆 More