ਤੇਲੁਗੂ ਭਾਸ਼ਾ: ਦਰਾਵਿੜ ਭਾਸ਼ਾ

ਤੇਲੁਗੂ ਭਾਸ਼ਾ ਦੱਖਣੀ ਭਾਰਤ ਵਿੱਚ ਬੋਲੀ ਜਾਣ ਵਾਲੀ ਇੱਕ ਬੋਲੀ ਹੈ। ਜੋ ਕਿ ਮੁੱਖ ਰੂਪ ਵਿੱਚ ਦੱਖਣ ਭਾਰਤੀ ਰਾਜ ਆਂਧਰਾ ਪ੍ਰਦੇਸ਼, ਜਿੱਥੇ ਇਹ ਇੱਕ ਆਧਿਕਾਰਿਕ ਭਾਸ਼ਾ ਹੈ, ਵਿੱਚ ਬੋਲੀ ਜ਼ਾਦੀਂ ਹੈ। ਇਹ ਛੱਤੀਸਗੜ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਤਮਿਲਨਾਡੁ, ਅਤੇ ਪੁਡੁਚੇਰੀ ਦੇ ਸੰਘ ਸ਼ਾਸਿਤ ਖੇਤਰ ਯਾਨਮ ਵਿੱਚ ਵੀ ਮਹੱਤਵਪੂਰਨ ਅਲਪ ਸੰਖਿਅਕ ਭਾਸ਼ਾ ਹੈ। ਭਾਰਤ ਦੀਆਂ ਚਾਰ ਸ਼ਾਸਤਰੀ ਭਾਸ਼ਾਵਾਂ ਵਿੱਚੋਂ ਇੱਕ, ਤੇਲੁਗੁ ਭਾਰਤ ਵਿੱਚ ਤੀਸਰੀ (74 ਲੱਖ ਦੇਸ਼ੀ ਵਕਤਾ), ਅਤੇ ਏਥਨੋਲਾਗ ਅਨੁਸਾਰ ਦੁਨੀਆ ਭਰ ਵਿੱਚ ਤੇਹਰਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਭਾਰਤ ਲੋਕ-ਰਾਜ ਦੀਆਂ 22 ਅਨੁਸੂਚਿਤ ਭਾਸ਼ਾਵਾਂ ਵਿੱਚੋਂ ਇੱਕ ਹੈ।

ਤੇਲੁਗੂ ਭਾਸ਼ਾ
తెలుగు
ਜੱਦੀ ਬੁਲਾਰੇਭਾਰਤ; ਦੁਨੀਆ ਭਰ ਵਿੱਚ ਮੌਜੂਦ
ਇਲਾਕਾਆਂਧਰਾ ਪ੍ਰਦੇਸ਼, ਤੇਲੰਗਾਨਾ, ਯਾਨਾਮ ਅਤੇ ਨਾਲਦੇ ਸੂਬੇ
ਨਸਲੀਅਤਤੇਲੁਗੂ ਲੋਕ
Native speakers
7.5 ਕਰੋੜ
ਦ੍ਰਾਵਿੜ
  • ਦੱਖਣੀ
    • ਦੱਖਣ-ਮੱਧ
      • ਤੇਲੁਗੂ ਭਾਸ਼ਾਵਾਂ
        • ਤੇਲੁਗੂ ਭਾਸ਼ਾ
ਲਿਖਤੀ ਪ੍ਰਬੰਧ
ਤੇਲੁਗੂ ਲਿਪੀ (ਬ੍ਰਾਹਮਿਕ)
ਤੇਲੁਗੂ ਬ੍ਰੇਲ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਤੇਲੁਗੂ ਭਾਸ਼ਾ: ਦਰਾਵਿੜ ਭਾਸ਼ਾ ਭਾਰਤ
ਭਾਸ਼ਾ ਦਾ ਕੋਡ
ਆਈ.ਐਸ.ਓ 639-1te
ਆਈ.ਐਸ.ਓ 639-2tel
ਆਈ.ਐਸ.ਓ 639-3tel
ਤੇਲੁਗੂ ਭਾਸ਼ਾ: ਦਰਾਵਿੜ ਭਾਸ਼ਾ
ਭਾਰਤ ਵਿੱਚ ਤੇਲੁਗੂ ਬੁਲਾਰੇ (1961)
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਬਾਹਰੀ ਕੜੀਆਂ

ਹਵਾਲੇ


Tags:

ਦੱਖਣੀ ਭਾਰਤ

🔥 Trending searches on Wiki ਪੰਜਾਬੀ:

ਪੰਜਾਬੀ ਲੋਕ ਕਲਾਵਾਂਛੋਲੇਪੰਜਾਬੀ ਨਾਰੀਭਗਵਾਨ ਸਿੰਘਦੁਆਬੀਉਪਭਾਸ਼ਾਫ਼ਜ਼ਲ ਸ਼ਾਹਪੀਲੂਪੰਜਾਬੀ ਵਿਆਹ ਦੇ ਰਸਮ-ਰਿਵਾਜ਼ਬਲਦੇਵ ਸਿੰਘ ਧਾਲੀਵਾਲਪੰਜਾਬੀ ਕਹਾਣੀਇਸਲਾਮ ਅਤੇ ਸਿੱਖ ਧਰਮਸਤਿੰਦਰ ਸਰਤਾਜਭੰਗਇੰਦਰਾ ਗਾਂਧੀਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਕਾਰਕਗ੍ਰਾਮ ਪੰਚਾਇਤਪਰਕਾਸ਼ ਸਿੰਘ ਬਾਦਲਝੁੰਮਰਤਵੀਲਭਗਤ ਸਿੰਘਸੁਹਜਵਾਦੀ ਕਾਵਿ ਪ੍ਰਵਿਰਤੀਯਥਾਰਥਵਾਦ (ਸਾਹਿਤ)ਹਵਾ ਪ੍ਰਦੂਸ਼ਣਕੁਲਫ਼ੀਮੁਕੇਸ਼ ਕੁਮਾਰ (ਕ੍ਰਿਕਟਰ)ਇਸ਼ਾਂਤ ਸ਼ਰਮਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਡਾਇਰੀਅਕਾਲੀ ਫੂਲਾ ਸਿੰਘਐਚ.ਟੀ.ਐਮ.ਐਲਅਮਰ ਸਿੰਘ ਚਮਕੀਲਾਭਰਤਨਾਟਿਅਮਪੀ. ਵੀ. ਸਿੰਧੂਬਲਾਗਸਰਸਵਤੀ ਸਨਮਾਨਰੂਸਚਲੂਣੇਬਾਵਾ ਬਲਵੰਤਜਪਾਨੀ ਭਾਸ਼ਾਆਸਟਰੇਲੀਆਜੱਸਾ ਸਿੰਘ ਰਾਮਗੜ੍ਹੀਆਵੈਸਾਖਸੱਪ (ਸਾਜ਼)ਵੀਵਿਸ਼ਵ ਜਲ ਦਿਵਸਕਬੀਰਪੰਜਾਬੀ ਜੀਵਨੀ ਦਾ ਇਤਿਹਾਸਸੀ++ਸ਼ਾਹ ਜਹਾਨਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਬੱਬੂ ਮਾਨਆਈਪੀ ਪਤਾਰਾਣੀ ਅਨੂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਨਿੱਜਵਾਚਕ ਪੜਨਾਂਵਹਾਵਰਡ ਜਿਨਪੰਜਾਬੀ ਸੰਗੀਤ ਸਭਿਆਚਾਰਗੁਰਦੁਆਰਾ ਕਰਮਸਰ ਰਾੜਾ ਸਾਹਿਬਰਣਧੀਰ ਸਿੰਘ ਨਾਰੰਗਵਾਲਬੁਰਜ ਮਾਨਸਾਅਨੁਕਰਣ ਸਿਧਾਂਤਥਾਇਰਾਇਡ ਰੋਗਹਾੜੀ ਦੀ ਫ਼ਸਲਗਠੀਆਡਰਾਮਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਭਗਤ ਧੰਨਾ ਜੀਬਿਧੀ ਚੰਦਪੰਜਾਬੀ ਲੋਕ ਕਾਵਿਸਰਕਾਰਪਾਣੀਪਤ ਦੀ ਪਹਿਲੀ ਲੜਾਈ🡆 More