ਸੰਥਾਲੀ ਭਾਸ਼ਾ

ਸੰਥਾਲੀ ਆਸਟਰੋ-ਏਸ਼ੀਆਈ ਭਾਸ਼ਾ- ਪਰਵਾਰ ਦੇ ਉਪ-ਪਰਿਵਾਰ ਮੁੰਡਾ ਵਿੱਚ ਇੱਕ ਭਾਸ਼ਾ, ਅਤੇ ਹੋ ਅਤੇ ਮੁੰਡਾਰੀ ਨਾਲ ਸਬੰਧਤ ਹੈ। ਇਹ ਭਾਰਤ, ਬੰਗਲਾਦੇਸ਼, ਭੁਟਾਨ ਅਤੇ ਨੇਪਾਲ ਵਿੱਚ 62 ਲੱਖ ਦੇ ਆਸਪਾਸ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਹਾਲਾਂਕਿ ਇਸਦੇ ਜ਼ਾਦਾਤਰ ਵਕਤਾ ਭਾਰਤ ਦੇ ਰਾਜਾਂ ਝਾਰਖੰਡ, ਅਸਮ, ਬਿਹਾਰ, ਉੜੀਸਾ, ਤ੍ਰਿਪੁਰਾ, ਅਤੇ ਪੱਛਮ ਬੰਗਾਲ ਵਿੱਚ ਰਹਿੰਦੇ ਹਨ। ਭਾਸ਼ਾ ਦੀ ਆਪਣੀ ਲਿਪੀ, ਓਲ ਚਿਕੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਅਤੇ ਲੈਟਿਨ ਵਰਣਮਾਲਾ ਦੇ ਇੱਕ ਸੰਸਕਰਨ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।

ਸੰਥਾਲੀ
Satār
ᱥᱟᱱᱛᱟᱲᱤ
ਜੱਦੀ ਬੁਲਾਰੇਭਾਰਤ, ਬੰਗਲਾਦੇਸ਼, ਨੈਪਾਲ, ਭੁਟਾਨ
ਨਸਲੀਅਤਸੰਥਾਲ and Teraibasi Santali
Native speakers
6.3 ਮਿਲੀਅਨ (2001 census – 2011)
ਆਸਟਰੋ-ਏਸ਼ੀਆਈ
ਉੱਪ-ਬੋਲੀਆਂ
  • Mahali (Mahli)
ਲਿਖਤੀ ਪ੍ਰਬੰਧ
Ol Chiki
ਭਾਸ਼ਾ ਦਾ ਕੋਡ
ਆਈ.ਐਸ.ਓ 639-2sat
ਆਈ.ਐਸ.ਓ 639-3Either:
sat – Santali
mjx – Mahali
Glottologsant1410  Santali
maha1291  Mahali

Tags:

ਅਸਮਉੜੀਸਾਝਾਰਖੰਡਤ੍ਰਿਪੁਰਾਨੇਪਾਲਪੱਛਮ ਬੰਗਾਲਬਿਹਾਰਬੰਗਲਾਦੇਸ਼ਭਾਰਤਭੁਟਾਨਲਾਤੀਨੀਵਰਣਮਾਲਾ

🔥 Trending searches on Wiki ਪੰਜਾਬੀ:

ਸਦਾਮ ਹੁਸੈਨਕਾਵਿ ਸ਼ਾਸਤਰਛੰਦਪੰਜਾਬੀ ਸਾਹਿਤ ਦਾ ਇਤਿਹਾਸਦੂਜੀ ਐਂਗਲੋ-ਸਿੱਖ ਜੰਗਚੜ੍ਹਦੀ ਕਲਾਪੂਰਨਮਾਸ਼ੀਗੁਰਚੇਤ ਚਿੱਤਰਕਾਰਪੰਜਾਬ ਦੀਆਂ ਵਿਰਾਸਤੀ ਖੇਡਾਂਪੰਜਾਬਤਮਾਕੂਅਕਾਸ਼ਲੋਕ-ਨਾਚ ਅਤੇ ਬੋਲੀਆਂਗੁਰਬਚਨ ਸਿੰਘਬਹੁਜਨ ਸਮਾਜ ਪਾਰਟੀਸਕੂਲਲੋਕ ਸਾਹਿਤਸਿੱਖ ਧਰਮਮੁਲਤਾਨ ਦੀ ਲੜਾਈਨਾਗਰਿਕਤਾਸਮਾਜਵਾਦਅਰਜਨ ਢਿੱਲੋਂਪੰਜਾਬੀ ਵਿਆਕਰਨਮਾਤਾ ਸਾਹਿਬ ਕੌਰਵਕ੍ਰੋਕਤੀ ਸੰਪਰਦਾਇਅੰਮ੍ਰਿਤਪਾਲ ਸਿੰਘ ਖ਼ਾਲਸਾਭੀਮਰਾਓ ਅੰਬੇਡਕਰਭਗਤ ਪੂਰਨ ਸਿੰਘਫਾਸ਼ੀਵਾਦਗੁਰਮਤਿ ਕਾਵਿ ਦਾ ਇਤਿਹਾਸਪਾਣੀਪਤ ਦੀ ਤੀਜੀ ਲੜਾਈਕੁਦਰਤਤੁਰਕੀ ਕੌਫੀਰਾਸ਼ਟਰੀ ਪੰਚਾਇਤੀ ਰਾਜ ਦਿਵਸਅਰਥ-ਵਿਗਿਆਨਸੱਸੀ ਪੁੰਨੂੰਹਵਾ ਪ੍ਰਦੂਸ਼ਣਤਖ਼ਤ ਸ੍ਰੀ ਹਜ਼ੂਰ ਸਾਹਿਬਬੀ ਸ਼ਿਆਮ ਸੁੰਦਰਜ਼ਕਰੀਆ ਖ਼ਾਨਰਣਜੀਤ ਸਿੰਘਕਵਿਤਾਕੋਟ ਸੇਖੋਂਬਾਬਰਮੁਹਾਰਨੀਚਾਰ ਸਾਹਿਬਜ਼ਾਦੇਧਾਤਸਰੀਰਕ ਕਸਰਤਮਨੁੱਖਜ਼ੋਮਾਟੋਵੀਡੀਓਤਖ਼ਤ ਸ੍ਰੀ ਪਟਨਾ ਸਾਹਿਬਕੋਟਲਾ ਛਪਾਕੀਵਰਚੁਅਲ ਪ੍ਰਾਈਵੇਟ ਨੈਟਵਰਕਸਾਹਿਤਅਤਰ ਸਿੰਘਭਗਵਾਨ ਮਹਾਵੀਰਅਜੀਤ ਕੌਰਕਰਮਜੀਤ ਅਨਮੋਲਰਾਜ ਮੰਤਰੀਖ਼ਾਲਸਾ ਮਹਿਮਾਗੁਰਦੁਆਰਾ ਬੰਗਲਾ ਸਾਹਿਬਕਾਲੀਦਾਸਭਾਰਤ ਦੀ ਸੰਵਿਧਾਨ ਸਭਾਫ਼ਾਰਸੀ ਭਾਸ਼ਾਉਪਭਾਸ਼ਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਲਿੰਗ ਸਮਾਨਤਾਹਿਮਾਲਿਆਕਾਂਗੜਦਸਮ ਗ੍ਰੰਥਗੰਨਾ🡆 More