ਭਾਰਤੀ ਰਾਸ਼ਟਰਪਤੀ ਚੋਣਾਂ, 2007

ਭਾਰਤੀ ਰਾਸ਼ਟਰਪਤੀ ਚੋਣਾਂ 19 ਜੁਲਾਈ, 2007 ਨੂੰ ਹੋਈਆ ਜਿਸ ਵਿੱਚ ਭਾਰਤ ਦਾ ਤੇਰਵਾਂ ਰਾਸ਼ਟਰਪਤੀ ਪਹਿਲੀ ਔਰਤ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਚੁਣੀ ਗਈ।.

14 ਜੂਨ ਨੂੰ ਕਾਂਗਰਸ ਪਾਰਟੀ ਨੇ ਰਾਜਸਥਾਨ ਦੀ ਗਵਰਨਰ ਪ੍ਰਤਿਭਾ ਪਾਟਿਲ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਬਣਾਇਆ ਗਿਆ। ਖੱਬੇ ਪਾਰਟੀਆਂ, ਬਹੁਜਨ ਸਮਾਜ ਪਾਰਟੀ, ਦ੍ਰਾਵਿੜ ਮੁਨੇਤਰ ਕੜਗਮ ਨੇ ਹਮਾਇਤ ਦਾ ਐਲਾਨ ਕੀਤਾ। ਕੌਮੀ ਜਮਹੂਰੀ ਗਠਜੋੜ ਅਤੇ ਸ਼ਿਵ ਸੈਨਾ ਨੇ ਵੀ ਪ੍ਰਤਿਭਾ ਪਾਟਿਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ।

ਭਾਰਤੀ ਰਾਸ਼ਟਰਪਤੀ ਚੋਣਾਂ, 2007
ਭਾਰਤੀ ਰਾਸ਼ਟਰਪਤੀ ਚੋਣਾਂ, 2007
← 2002 19 ਜੁਲਾਈ 2007 2012 →
  ਭਾਰਤੀ ਰਾਸ਼ਟਰਪਤੀ ਚੋਣਾਂ, 2007 ਭਾਰਤੀ ਰਾਸ਼ਟਰਪਤੀ ਚੋਣਾਂ, 2007
Nominee ਪ੍ਰਤਿਭਾ ਪਾਟਿਲ ਭੈਰੋ ਸਿੰਘ ਸ਼ੇਖਾਵਤ
ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ ਭਾਰਤੀ ਜਨਤਾ ਪਾਰਟੀ
Home state ਮਹਾਰਾਸ਼ਟਰ ਰਾਜਸਥਾਨ
Electoral vote 638,116 331,306

ਰਾਸ਼ਟਰਪਤੀ (ਚੋਣਾਂ ਤੋਂ ਪਹਿਲਾਂ)

ਏ. ਪੀ. ਜੇ. ਅਬਦੁਲ ਕਲਾਮ
ਅਜ਼ਾਦ

ਨਵਾਂ ਚੁਣਿਆ ਰਾਸ਼ਟਰਪਤੀ

ਪ੍ਰਤਿਭਾ ਪਾਟਿਲ
ਭਾਰਤੀ ਰਾਸ਼ਟਰੀ ਕਾਂਗਰਸ

ਸੰਭਾਵੀ ਉਮੀਦਵਾਰਾਂ ਦੀ ਲਿਸਟ

ਨਤੀਜਾ

ਲੋਕ ਸਭਾ ਮੈਂਬਰ ਵਿਧਾਨ ਸਭਾ ਮੈਂਬਰ ਕੁੱਲ
ਪ੍ਰਤਿਭਾ ਪਾਟਿਲ 312,936 325,180 638,116
ਭੈਰੋ ਸਿੰਘ ਸ਼ੇਖਾਵਤ 164,256 167,050 331,306

ਸ੍ਰੋਤ: "India gets first woman president". NDTV.com. 2007-07-21. Archived from the original on 2007-08-17. Retrieved 2007-07-21.

ਹਵਾਲੇ

Tags:

ਕੌਮੀ ਜਮਹੂਰੀ ਗਠਜੋੜਦ੍ਰਾਵਿੜ ਮੁਨੇਤਰ ਕੜਗਮਪ੍ਰਤਿਭਾ ਪਾਟਿਲਬਹੁਜਨ ਸਮਾਜ ਪਾਰਟੀਸ਼ਿਵ ਸੈਨਾ

🔥 Trending searches on Wiki ਪੰਜਾਬੀ:

ਔਰੰਗਜ਼ੇਬਸਾਕਾ ਨਨਕਾਣਾ ਸਾਹਿਬਦਿੱਲੀਗੁਰੂ ਰਾਮਦਾਸਰਹਿਰਾਸਰਾਜ ਸਭਾਸਤਿੰਦਰ ਸਰਤਾਜਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਤਰ ਸਿੰਘਬੰਦਾ ਸਿੰਘ ਬਹਾਦਰਅੰਮ੍ਰਿਤਾ ਪ੍ਰੀਤਮਮਹਾਂਭਾਰਤਮੋਬਾਈਲ ਫ਼ੋਨਮੰਜੀ ਪ੍ਰਥਾਅਸਾਮਕਿਸਾਨਮਾਂਪੋਸਤਸੈਣੀਸਾਹਿਤ ਅਤੇ ਮਨੋਵਿਗਿਆਨਅਕਾਲੀ ਕੌਰ ਸਿੰਘ ਨਿਹੰਗਵਿਆਹ ਦੀਆਂ ਰਸਮਾਂਨਾਂਵ ਵਾਕੰਸ਼ਵਿਸਾਖੀਭਾਰਤ ਵਿੱਚ ਜੰਗਲਾਂ ਦੀ ਕਟਾਈਕੌਰ (ਨਾਮ)ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਨੇਪਾਲਮਾਤਾ ਸੁੰਦਰੀਦਿਲਜੀਤ ਦੋਸਾਂਝਸ਼ੇਰਆਦਿ ਗ੍ਰੰਥਡਾ. ਹਰਸ਼ਿੰਦਰ ਕੌਰਗੁਰਚੇਤ ਚਿੱਤਰਕਾਰਐਵਰੈਸਟ ਪਹਾੜਪੰਜਾਬੀ ਸਾਹਿਤ ਆਲੋਚਨਾਚਰਖ਼ਾਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਹੋਲਾ ਮਹੱਲਾਸੂਰਅੰਤਰਰਾਸ਼ਟਰੀ ਮਹਿਲਾ ਦਿਵਸਚੇਤਸਮਾਰਟਫ਼ੋਨਮੌਲਿਕ ਅਧਿਕਾਰਪੋਹਾਪੰਜਾਬੀ ਧੁਨੀਵਿਉਂਤਪੰਜਾਬੀ ਤਿਓਹਾਰਅਨੁਵਾਦਗੁਰਦੁਆਰਾ ਅੜੀਸਰ ਸਾਹਿਬਸੀ++ਬਿਕਰਮੀ ਸੰਮਤਯੂਨਾਈਟਡ ਕਿੰਗਡਮਯੂਨੀਕੋਡਸੁਜਾਨ ਸਿੰਘਹੜ੍ਹਗੁਰੂ ਅਮਰਦਾਸਬੁੱਲ੍ਹੇ ਸ਼ਾਹਅਨੰਦ ਸਾਹਿਬਉੱਚਾਰ-ਖੰਡਵਰ ਘਰਪੰਜ ਕਕਾਰਅਰਦਾਸਵਿਆਕਰਨਿਕ ਸ਼੍ਰੇਣੀਬਚਪਨਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਫ਼ਰੀਦਕੋਟ (ਲੋਕ ਸਭਾ ਹਲਕਾ)ਵਿਰਾਸਤ-ਏ-ਖ਼ਾਲਸਾਪ੍ਰਯੋਗਸ਼ੀਲ ਪੰਜਾਬੀ ਕਵਿਤਾਫੁਲਕਾਰੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਹੁਮਾਯੂੰਪ੍ਰੋਫ਼ੈਸਰ ਮੋਹਨ ਸਿੰਘਮਾਸਕੋ🡆 More