ਪ੍ਰਤਿਭਾ ਦੇਵੀ ਸਿੰਘ ਪਾਟਿਲ (ਜਨਮ 19 ਦਸੰਬਰ, 1934) ਨੇ ਭਾਰਤ ਦੀ 12ਵੀਂ ਰਾਸ਼ਟਰਪਤੀ ਸੀ ਅਤੇ ਉਹ ਪਹਿਲੀ ਔਰਤ ਹੈ ਜਿਸਨੇ ਰਾਸ਼ਟਰਪਤੀ ਦਾ ਔਹਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਇਹ 2004 ਤੋਂ 2007 ਤੱਕ ਰਾਜਸਥਾਨ ਦੀ ਗਵਰਨਰ ਰਹੀ।
ਪ੍ਰਤਿਭਾ ਪਾਟਿਲ | |
---|---|
12ਵੀਂ ਭਾਰਤ ਦੀ ਰਾਸ਼ਟਰਪਤੀ | |
ਦਫ਼ਤਰ ਵਿੱਚ 25 ਜੁਲਾਈ 2007 – 25 ਜੁਲਾਈ 2012 | |
ਪ੍ਰਧਾਨ ਮੰਤਰੀ | ਮਨਮੋਹਨ ਸਿੰਘ |
ਉਪ ਰਾਸ਼ਟਰਪਤੀ | ਮੁਹੰਮਦ ਹਾਮਿਦ ਅੰਸਾਰੀ |
ਤੋਂ ਪਹਿਲਾਂ | ਏ ਪੀ ਜੇ ਅਬਦੁਲ ਕਲਾਮ |
ਤੋਂ ਬਾਅਦ | ਪ੍ਰਣਬ ਮੁਖਰਜੀ |
17ਵੀਂ ਰਾਜਸਥਾਨ ਦੇ ਰਾਜਪਾਲ | |
ਦਫ਼ਤਰ ਵਿੱਚ 8 ਨਵੰਬਰ 2004 – 23 ਜੂਨ 2007 | |
ਮੁੱਖ ਮੰਤਰੀ | ਵਸੁੰਦਰਾ ਰਾਜੇ |
ਤੋਂ ਪਹਿਲਾਂ | ਮਦਨ ਲਾਲ ਖੁਰਾਨਾ |
ਤੋਂ ਬਾਅਦ | ਅਖਲਾਗੁਰ ਰਹਮਾਨ ਕਿਦਵਈ |
ਸੰਸਦ ਮੈਂਬਰ, ਲੋਕ ਸਭਾ | |
ਦਫ਼ਤਰ ਵਿੱਚ 21 ਜੂਨ 1991 – 16 ਮਈ 1996 | |
ਤੋਂ ਪਹਿਲਾਂ | ਸੁਦਾਮ ਦੇਸ਼ਮੁਖ |
ਤੋਂ ਬਾਅਦ | ਅਨੰਤਰਾਓ ਗੁੜੇ |
ਹਲਕਾ | ਅਮਰਾਵਤੀ |
9ਵੀਂ ਰਾਜ ਸਭਾ ਦੀ ਉਪ ਸਭਾਪਤੀ | |
ਦਫ਼ਤਰ ਵਿੱਚ 18 ਨਵੰਬਰ 1986 – 5 ਨਵੰਬਰ 1988 | |
ਤੋਂ ਪਹਿਲਾਂ | ਐੱਮ. ਐੱਮ. ਜੈਕਬ |
ਤੋਂ ਬਾਅਦ | ਨਜਮਾ ਹੈਪਤੁੱਲਾ |
ਸੰਸਦ ਮੈਂਬਰ, ਰਾਜ ਸਭਾ | |
ਦਫ਼ਤਰ ਵਿੱਚ 1985–1990 | |
ਹਲਕਾ | ਮਹਾਰਾਸ਼ਟਰ |
ਵਿਧਾਨ ਸਭਾ ਮੈਂਬਰ, ਮਹਾਰਾਸ਼ਟਰ | |
ਦਫ਼ਤਰ ਵਿੱਚ 1962–1985 | |
ਹਲਕਾ |
|
ਨਿੱਜੀ ਜਾਣਕਾਰੀ | |
ਜਨਮ | ਪ੍ਰਤਿਭਾ ਨਰਾਇਣ ਰਾਓ ਪਾਟਿਲ 19 ਦਸੰਬਰ 1934 ਨਦਗਾਓਂ, ਬੰਬੇ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ (ਹੁਣ ਮਹਾਰਾਸ਼ਟਰ, ਭਾਰਤ) |
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਦੇਵੀਸਿੰਘ ਰਾਮਸਿੰਘ ਸ਼ੇਖਾਵਤ (ਵਿ. 1965; ਮੌਤ 2023) |
ਬੱਚੇ | 2 |
ਵੈੱਬਸਾਈਟ | pratibhapatil |
ਪ੍ਰਤਿਭਾ ਦੇਵੀਸਿੰਘ ਪਾਟਿਲ, ਨਰਾਇਣ ਰਾਓ ਪਾਟਿਲ ਦੀ ਪੁੱਤਰੀ ਹੈ। ਇਸ ਦਾ ਜਨਮ ਮਰਾਠਾ ਪਰਿਵਾਰ ਵਿੱਚ 19 ਦਸੰਬਰ, 1934 ਨੂੰ ਮਹਾਰਾਸ਼ਟਰ ਦੇ ਜ਼ਿਲੇ ਜਲਗਾਓਂ ਦੇ ਇੱਕ ਪਿੰਡ ਨਡਗਾਓਂ ਵਿੱਚ ਹੋਇਆ। ਇਸ ਨੇ ਆਪਣੀ ਮੁੱਢਲੀ ਪੜ੍ਹਾਈ ਆਰ ਅਰ ਵਿਦਿਆਲਿਆ ਜਲਗਾਓਂ ਤੋਂ ਕੀਤੀ।
ਫਰਮਾ:Presidents of India
This article uses material from the Wikipedia ਪੰਜਾਬੀ article ਪ੍ਰਤਿਭਾ ਪਾਟਿਲ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.