ਪ੍ਰੋਟੋਜ਼ੋਆ

ਪ੍ਰੋਟੋਜੋਆ (ਲਾਤੀਨੀ: Error: }: text has italic markup (help), ਪੁਰਾਤਨ ਯੂਨਾਨੀ: πρῶτος «ਪਹਿਲਾ» ਤੋਂ ਅਤੇ ਫਰਮਾ:Lang-grc2, ਪੁਰਾਤਨ ਯੂਨਾਨੀ: ζῷον «ਪ੍ਰਾਣੀ» ਦੇ ਬਹੁਵਚਨ ਤੋਂ) ਇੱਕ-ਕੋਸ਼ੀ ਜੀਵ ਹਨ। ਇਹਨਾਂ ਦੀ ਕੋਸ਼ਿਕਾ ਪ੍ਰੋਕੈਰਿਓਟਿਕ ਪ੍ਰਕਾਰ ਦੀ ਹੁੰਦੀ ਹੈ। ਇਹ ਸਧਾਰਨ ਖੁਰਦਬੀਨ ਨਾਲ ਸੌਖ ਨਾਲ ਵੇਖੇ ਜਾ ਸਕਦੇ ਹਨ। ਕੁੱਝ ਪ੍ਰੋਟੋਜੋਆ ਜੰਤੂਂਆਂ ਜਾਂ ਮਨੁੱਖਾਂ ਵਿੱਚ ਰੋਗ ਪੈਦਾ ਕਰਦੇ ਹਨ। ਉਹਨਾਂ ਨੂੰ ਰੋਗਕਾਰਕ ਪ੍ਰੋਟੋਜੋਆ ਕਹਿੰਦੇ ਹਨ।

ਪ੍ਰੋਟੋਜੋਆ, ਇੱਕ ਪੁਰਾਣਾ ਸ਼ਬਦ ਹੈ, ਅਤੇ ਅੱਜ ਦੇ ਸਮੇਂ ਵਿੱਚ ਆਮ ਤੌਰ 'ਤੇ ਇਸ ਦੀ ਜਗ੍ਹਾ ਵਧੇਰੇ ਵਿਆਪਕ ਸ਼ਬਦ ਪ੍ਰੋਟਿਸਟ (protist) ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ, 'ਪ੍ਰੋਟੋਜੋਆ' ਨੂੰ ਅਕਸਰ, ਖਾਸ ਕਰ ਕੇ ਜੂਨੀਅਰ ਸਿੱਖਿਆ ਵਿੱਚ, ਸੌਖ ਦੇ ਲਈ ਵਰਤ ਲਿਆ ਜਾਂਦਾ ਹੈ। ਪ੍ਰੋਟੋਜੋਆ ਦੀ ਕੁੱਲ ਪ੍ਰਜਾਤੀਆਂ ਦੀ ਗਿਣਤੀ ਲਗਭਗ 30000 ਹੈ।

ਹਵਾਲੇ

Tags:

ਇੱਕ-ਕੋਸ਼ੀ ਜੀਵਪੁਰਾਤਨ ਯੂਨਾਨੀਲਾਤੀਨੀ ਭਾਸ਼ਾ

🔥 Trending searches on Wiki ਪੰਜਾਬੀ:

ਅਜੀਤ ਕੌਰਗ਼ਜ਼ਲਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਬਾਜਰਾਸੰਗਰੂਰਭੱਟਾਂ ਦੇ ਸਵੱਈਏਬਾਈਬਲਨਿਕੋਟੀਨਗਰਭਪਾਤਮੱਧ ਪ੍ਰਦੇਸ਼ਭੀਮਰਾਓ ਅੰਬੇਡਕਰਪੰਜਾਬੀ ਆਲੋਚਨਾਮੌਰੀਆ ਸਾਮਰਾਜਸਫ਼ਰਨਾਮੇ ਦਾ ਇਤਿਹਾਸਹਿੰਦਸਾਇੰਸਟਾਗਰਾਮਰਾਜਾ ਸਾਹਿਬ ਸਿੰਘਗੁਰੂ ਹਰਿਕ੍ਰਿਸ਼ਨਅੱਡੀ ਛੜੱਪਾਬੇਰੁਜ਼ਗਾਰੀਗੁਰੂ ਅਮਰਦਾਸਪੰਜਾਬੀ ਨਾਵਲਨਿਰਮਲ ਰਿਸ਼ੀਗਿਆਨੀ ਗਿਆਨ ਸਿੰਘਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਧਨੀ ਰਾਮ ਚਾਤ੍ਰਿਕਮਹਾਂਭਾਰਤਹਿਮਾਚਲ ਪ੍ਰਦੇਸ਼ਭਾਸ਼ਾਅਕਾਲੀ ਫੂਲਾ ਸਿੰਘਸੰਪੂਰਨ ਸੰਖਿਆਗੁਰਦਾਸ ਮਾਨਪੰਜਾਬੀ ਟੀਵੀ ਚੈਨਲਨਾਟੋਹਰੀ ਸਿੰਘ ਨਲੂਆਚਿੱਟਾ ਲਹੂਨਾਈ ਵਾਲਾਪੰਚਕਰਮਦਿਵਾਲੀਮੋਟਾਪਾਸਿੰਚਾਈਦਸਮ ਗ੍ਰੰਥਭਾਰਤ ਵਿੱਚ ਜੰਗਲਾਂ ਦੀ ਕਟਾਈਅਲੰਕਾਰ (ਸਾਹਿਤ)ਊਧਮ ਸਿੰਘਨਿਓਲਾਕੁਲਦੀਪ ਮਾਣਕਕੁਲਵੰਤ ਸਿੰਘ ਵਿਰਕਸਾਹਿਬਜ਼ਾਦਾ ਅਜੀਤ ਸਿੰਘਮੱਕੀ ਦੀ ਰੋਟੀਪੰਛੀਮੱਸਾ ਰੰਘੜਡੂੰਘੀਆਂ ਸਿਖਰਾਂਕਮੰਡਲਮੁਲਤਾਨ ਦੀ ਲੜਾਈਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਹਰੀ ਖਾਦਭਾਰਤ ਦਾ ਪ੍ਰਧਾਨ ਮੰਤਰੀਨਵ-ਮਾਰਕਸਵਾਦਮੱਧਕਾਲੀਨ ਪੰਜਾਬੀ ਸਾਹਿਤਗੁਰਮਤਿ ਕਾਵਿ ਧਾਰਾਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਏਅਰ ਕੈਨੇਡਾਵੈਲਡਿੰਗਬਿਸ਼ਨੋਈ ਪੰਥਭਗਵਦ ਗੀਤਾਪਹਿਲੀ ਸੰਸਾਰ ਜੰਗਗਰਭ ਅਵਸਥਾਵਿਕੀਸਰੋਤਅਨੀਮੀਆਤੂੰ ਮੱਘਦਾ ਰਹੀਂ ਵੇ ਸੂਰਜਾਵਿਸ਼ਵ ਮਲੇਰੀਆ ਦਿਵਸਪਾਉਂਟਾ ਸਾਹਿਬਕਿਰਤ ਕਰੋ🡆 More