ਭੌਤਿਕ ਵਿਗਿਆਨ ਪਾਵਰ

ਭੌਤਿਕ ਵਿਗਿਆਨ ਵਿੱਚ, ਪਾਵਰ ਜਾਂ ਤਾਕਤ ਕੰਮ ਦੇ ਹੋਣ ਦੀ ਦਰ ਹੈ ਜਾਂ ਪ੍ਰਤੀ ਇਕਾਈ ਸਮੇਂ ਵਿੱਚ ਊਰਜਾ ਦਾ ਬਦਲਾਅ ਹੈ। ਇਸਦੀ ਦਿਸ਼ਾ ਨਾ ਹੋਣ ਕਾਰਨ ਇਹ ਇੱਕ ਸਕੇਲਰ ਮਾਪ ਹੈ। ਅੰਤਰਰਾਸ਼ਟਰੀ ਇਕਾਈ ਢਾਂਚੇ ਵਿੱਚ ਪਾਵਰ ਦੀ ਇਕਾਈ ਜੂਲ ਪ੍ਰਤੀ ਸੈਕਿੰਡ (J/s) ਹੈ, ਜਿਸਨੂੰ ਭੌਤਿਕ ਵਿਗਿਆਨੀ ਜੇਮਸ ਵਾਟ ਦੇ ਸਤਿਕਾਰ ਵਿੱਚ ਵਾਟ ਨਾਲ ਵੀ ਜਾਣਿਆ ਜਾਂਦਾ ਹੈ, ਜਿਹੜਾ 18ਵੀਂ ਸਦੀ ਵਿੱਚ ਭਾਫ਼ ਇੰਜਣ ਦਾ ਨਿਰਮਾਤਾ ਸੀ। ਹੋਰ ਆਮ ਅਤੇ ਰਵਾਇਤੀ ਮਿਣਤੀਆਂ ਵਿੱਚ ਹਾਰਸਪਾਵਰ ਸ਼ਾਮਿਲ ਹੈ। ਕੰਮ ਦੀ ਦਰ ਦੇ ਅਨੁਸਾਰ ਪਾਵਰ ਨੂੰ ਇਸ ਫ਼ਾਰਮੂਲੇ ਨਾਲ ਲਿਖਿਆ ਜਾਂਦਾ ਹੈ:

ਪਾਵਰ
ਆਮ ਚਿੰਨ੍ਹ
P
ਐਸ.ਆਈ. ਇਕਾਈਵਾਟ
ਐਸ.ਆਈ. ਮੂਲ ਇਕਾਈਆਂ ਵਿੱਚkgm2s−3
ਹੋਰ ਮਾਪਾਂ ਤੋਂ ਡੈਰੀਵੇਸ਼ਨ
  • P = E ∕ t
  • P = Fv
  • P = IU

Tags:

ਊਰਜਾਕੌਮਾਂਤਰੀ ਇਕਾਈ ਢਾਂਚਾਜੂਲਜੇਮਸ ਵਾਟਵਾਟਸਕੇਲਰਸੈਕੰਡ

🔥 Trending searches on Wiki ਪੰਜਾਬੀ:

ਮੈਸੀਅਰ 81ਪੰਜਾਬੀ ਮੁਹਾਵਰੇ ਅਤੇ ਅਖਾਣਮੋਬਾਈਲ ਫ਼ੋਨਨਿਰੰਜਨਭੱਟਆਨੰਦਪੁਰ ਸਾਹਿਬਮਾਰੀ ਐਂਤੂਆਨੈਤਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਅਰਵਿੰਦ ਕੇਜਰੀਵਾਲਏਡਜ਼ਕੇ (ਅੰਗਰੇਜ਼ੀ ਅੱਖਰ)ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਰਾਵੀਪੰਜਾਬ ਦੀ ਕਬੱਡੀਭਾਰਤ ਦੀ ਰਾਜਨੀਤੀਪਣ ਬਿਜਲੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਹੈਰੋਇਨਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਵਿਆਕਰਨਜੈਤੋ ਦਾ ਮੋਰਚਾਸੁਖਪਾਲ ਸਿੰਘ ਖਹਿਰਾਸਾਹਿਬਜ਼ਾਦਾ ਫ਼ਤਿਹ ਸਿੰਘਜ਼ਫ਼ਰਨਾਮਾ (ਪੱਤਰ).acਬਾਬਾ ਬੁੱਢਾ ਜੀਗੁਰੂ ਗੋਬਿੰਦ ਸਿੰਘਪੰਜਾਬੀ ਵਿਕੀਪੀਡੀਆਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਪੜਨਾਂਵਮਿਆ ਖ਼ਲੀਫ਼ਾਬੇਅੰਤ ਸਿੰਘਭਾਸ਼ਾਲੋਕ ਮੇਲੇਨਸਲਵਾਦਦੁਆਬੀਆਰ ਸੀ ਟੈਂਪਲਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਧਨੀ ਰਾਮ ਚਾਤ੍ਰਿਕਦੋਆਬਾਭਾਈ ਤਾਰੂ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਚੂਹਾਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼2020-2021 ਭਾਰਤੀ ਕਿਸਾਨ ਅੰਦੋਲਨਪੰਛੀਨਵੀਂ ਦਿੱਲੀਪਹਿਲੀ ਸੰਸਾਰ ਜੰਗਭਾਰਤਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਨਿਸ਼ਾਨ ਸਾਹਿਬਮਿਰਜ਼ਾ ਸਾਹਿਬਾਂਪੰਜਾਬੀ ਕੈਲੰਡਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਅਕਾਲੀ ਫੂਲਾ ਸਿੰਘਉੱਤਰ-ਸੰਰਚਨਾਵਾਦਸਾਹਿਤ ਅਤੇ ਮਨੋਵਿਗਿਆਨਪ੍ਰਹਿਲਾਦਜੁਗਨੀਗੁਰਬਚਨ ਸਿੰਘ ਭੁੱਲਰ2009ਹੋਲੀਭਾਰਤ ਦਾ ਰਾਸ਼ਟਰਪਤੀਅਜੀਤ ਕੌਰਗ਼ਦਰ ਲਹਿਰਬਿਸਮਾਰਕਜੰਗਪੰਜਾਬੀ ਲੋਕ ਖੇਡਾਂਚਾਰ ਸਾਹਿਬਜ਼ਾਦੇ (ਫ਼ਿਲਮ)ਰਾਜਾ ਸਲਵਾਨਆਸਟਰੀਆਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬ ਵਿੱਚ ਕਬੱਡੀਗੁਰਮੁਖੀ ਲਿਪੀ🡆 More