ਸਕਿੰਟ

ਸਕਿੰਟ ਜਾਂ ਸੈਕੰਡ ਆਮ ਭਾਸ਼ਾ ਵਿੱਚ ਸਮੇਂ ਦੀ ਸਭ ਤੋ ਛੋਟੀ ਇਕਾਈ ਮੰਨੀ ਜਾਦੀ ਹੈ ਪਰ ਵਿਗਿਆਨਕ ਇਹ ਮੰਨਦੇ ਹਨ ਕਿ ਸਕਿੰਟ ਨੂੰ ਅਗੇ ਕਈ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਅੰਤਰਰਾਸ਼ਟਰੀ ਮਿਆਰ ਵਿੱਚ ਸਮੇਂ ਦੀਆਂ ਹੋਰ ਇਕਾਈਆਂ ਸਕਿੰਟਾਂ ਵਿੱਚ ਲਈਆਂ ਜਾਂਦੀਆਂ ਹਨ। ਇਹ ਇਕਾਈਆਂ ਦਸਾਂ ਦੇ ਗੁਣਾ ਵਿੱਚ ਹਨ। ਇਕ ਮਿਲੀਸਕਿੰਟ ਇਕ ਸੈਕਿੰਡ ਦਾ ਹਜ਼ਾਰਵਾਂ ਅਤੇ 'ਇਕ ਨੈਨੋ ਸੈਕਿੰਡ' ਇਕ ਸਕਿੰਟ ਦਾ ਇਕ ਅਰਬਵਾਂ ਹੈ। ਸਮੇਂ ਦੀਆਂ ਜ਼ਿਆਦਾਤਰ ਗੈਰ-ਅੰਤਰਰਾਸ਼ਟਰੀ ਸਟੈਂਡਰਡ ਇਕਾਈਆਂ ਜਿਵੇਂ ਕਿ ਘੰਟੇ ਅਤੇ ਮਿੰਟ ਵੀ ਸਕਿੰਟਾਂ 'ਤੇ ਅਧਾਰਤ ਹੁੰਦੀਆਂ ਹਨ।

ਸਕਿੰਟ
ਇੱਕ ਸਕਿੰਟ ਨੂੰ ਦਰਸਾਉਂਦਾ ਹੋਇਆ ਝਪਕਦਾ ਚੱਕਰ.
second
ਸਕਿੰਟ
A pendulum-governed escapement of a clock, ticking every second
ਆਮ ਜਾਣਕਾਰੀ
ਇਕਾਈ ਪ੍ਰਣਾਲੀSI base unit
ਦੀ ਇਕਾਈ ਹੈTime
ਚਿੰਨ੍ਹs

ਅੰਤਰਾਸ਼ਟਰੀ ਸਕਿੰਟ

ਅੰਤਰਾਸ਼ਟਰੀ ਪ੍ਰਣਾਲੀ ਇਕਾਈ ਅੰਦਰ ਸਕਿੰਟ ਦੀ ਮੌਜੂਦਾ ਪਰਿਭਾਸ਼ਾ ਹੈ: 9,192,631,770 ਰੇਡੀਏਸ਼ਨ ਅੰਤਰਾਲ, ਜੋ ਸੀਜ਼ੀਅਮ -133 ਪਰਮਾਣੂ ਦੇ ਅਧਾਰ ਸਥਾਨਾਂ ਵਿਚ ਦੋ ਹਾਈਪਰਫਾਈਨ ਅੰਤਰਾਲਾਂ ਵਿਚ ਹੁੰਦਾ ਹੈ; ਦੇ ਬਰਾਬਰ ਦਾ ਸਮਾਂ।" ਇਹ ਪਰਿਭਾਸ਼ਾ ਸੀਜ਼ੀਅਮ ਪਰਮਾਣੁ ਦੀ ਵਿਰਾਮ ਸਥਿਤੀ ਵਿਚ ਸ਼ੂਨਯ ਕੈਲਿਬਨ 'ਤੇ ਬਣਾਈ ਗਈ ਹੈ। ਵਿਰਾਮ ਜਾਂ ਅਧਾਰ ਅਵਸਥਾ ਜ਼ੀਰੋ ਚੁੰਬਕੀ ਖੇਤਰ ਵਿਚ ਪਰਿਭਾਸ਼ਿਤ ਹੁੰਦਾ ਹੈ। ਸਕਿੰਟ ਦਾ ਅੰਤਰਰਾਸ਼ਟਰੀ ਮਾਨਕ ਚਿੰਨ੍ਹ ਹੈ s

ਸਮੇਂ ਦੀ ਇਕਾਈਆਂ ਵਿਚ ਤੁਲਨਾ

1 ਅੰਤਰਰਾਸ਼ਟਰੀ ਸਕਿੰਟ ਬਰਾਬਰ ਹੈ:

ਹਵਾਲੇ

Tags:

ਭਾਸ਼ਾ

🔥 Trending searches on Wiki ਪੰਜਾਬੀ:

ਗੁਰੂ ਕੇ ਬਾਗ਼ ਦਾ ਮੋਰਚਾਟੀਬੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੂਗਲਸੂਰਜ ਮੰਡਲਭਾਰਤੀ ਮੌਸਮ ਵਿਗਿਆਨ ਵਿਭਾਗਧਾਰਾ 370ਮਹਾਤਮਾ ਗਾਂਧੀਗੁਰਦੁਆਰਾ ਅੜੀਸਰ ਸਾਹਿਬਸਰਵਣ ਸਿੰਘਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਪੰਜਾਬੀ ਭਾਸ਼ਾਸ੍ਰੀ ਚੰਦਇਸ਼ਤਿਹਾਰਬਾਜ਼ੀਪੰਜਾਬੀ ਰੀਤੀ ਰਿਵਾਜਗੁਰੂ ਹਰਿਗੋਬਿੰਦਮਾਰਕਸਵਾਦਪੰਜਾਬ ਵਿੱਚ ਕਬੱਡੀਪੰਜਾਬੀ ਨਾਵਲ ਦਾ ਇਤਿਹਾਸਮਹਾਂਭਾਰਤਟਕਸਾਲੀ ਭਾਸ਼ਾਅਲੋਪ ਹੋ ਰਿਹਾ ਪੰਜਾਬੀ ਵਿਰਸਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਤਿੱਬਤੀ ਪਠਾਰਸ਼ਹਾਦਾਭਾਸ਼ਾ ਵਿਗਿਆਨਭੂਤਵਾੜਾਵਿਕੀਪੀਡੀਆਫ਼ਰੀਦਕੋਟ (ਲੋਕ ਸਭਾ ਹਲਕਾ)ਸੰਦੀਪ ਸ਼ਰਮਾ(ਕ੍ਰਿਕਟਰ)ਵਿਰਾਟ ਕੋਹਲੀਬਾਬਾ ਫ਼ਰੀਦਰਾਜਾ ਪੋਰਸਮਾਰਕਸਵਾਦੀ ਪੰਜਾਬੀ ਆਲੋਚਨਾਪੰਜਾਬ ਦੇ ਲੋਕ-ਨਾਚਸਾਉਣੀ ਦੀ ਫ਼ਸਲਉਰਦੂਪੰਜਾਬੀ ਧੁਨੀਵਿਉਂਤਕਾਂਗਰਸ ਦੀ ਲਾਇਬ੍ਰੇਰੀਵਟਸਐਪਜਲ੍ਹਿਆਂਵਾਲਾ ਬਾਗਸਵੈ-ਜੀਵਨੀਪੰਜਾਬੀ ਲੋਕ ਬੋਲੀਆਂਪੰਜਾਬੀ ਅਖ਼ਬਾਰਚੜ੍ਹਦੀ ਕਲਾਵਾਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਮਲਵਈਮਝੈਲਨਾਵਲਖਿਦਰਾਣਾ ਦੀ ਲੜਾਈਸੰਤ ਰਾਮ ਉਦਾਸੀਗਰਾਮ ਦਿਉਤੇਬਾਬਾ ਬਕਾਲਾਮੇਖਚੰਦਰਮਾਗੁਰਬਾਣੀ ਦਾ ਰਾਗ ਪ੍ਰਬੰਧਚਿੰਤਾਵਰਿਆਮ ਸਿੰਘ ਸੰਧੂ1990ਕਾਂਸੀ ਯੁੱਗਪਾਣੀਸਿਹਤ1619ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਗ਼ਜ਼ਲਤਖ਼ਤ ਸ੍ਰੀ ਦਮਦਮਾ ਸਾਹਿਬਆਸਾ ਦੀ ਵਾਰਨਾਟਕ (ਥੀਏਟਰ)ਗੁਰਮੁਖੀ ਲਿਪੀ ਦੀ ਸੰਰਚਨਾਕੇਂਦਰੀ ਸੈਕੰਡਰੀ ਸਿੱਖਿਆ ਬੋਰਡਯਥਾਰਥਵਾਦ (ਸਾਹਿਤ)ਸਾਮਾਜਕ ਮੀਡੀਆਮਦਰ ਟਰੇਸਾਪੰਜਾਬ ਦੇ ਲੋਕ ਧੰਦੇ🡆 More