ਤਰੇਲ

ਤਰੇਲ (ਜਾਂ ਓਸ/ਸ਼ਬਨਮ) ਪਾਣੀ ਦੇ ਉਹਨਾਂ ਕਤਰਿਆਂ ਨੂੰ ਕਹਿੰਦੇ ਹਨ ਜੋ ਸਵੇਰੇ-ਸ਼ਾਮ ਭਾਫ਼ ਦੇ ਠੰਡਾ ਹੋਣ ਕਰ ਕੇ ਬਣ ਜਾਂਦੇ ਹਨ। ਜਦੋਂ ਸੂਰਜ ਡੁੱਬਦਾ ਹੁੰਦਾ ਹੈ, ਜ਼ਮੀਨ ਦੀਆਂ ਸਾਰੀਆਂ ਚੀਜ਼ਾਂ ਉਸ ਹਰਾਰਤ ਨੂੰ ਤੇਜ਼ੀ ਨਾਲ ਖ਼ਾਰਜ ਕਰਨ ਲੱਗਦੀਆਂ ਹਨ ਜੋ ਉਹਨਾਂ ਨੇ ਦਿਨ ਵਿੱਚ ਗ੍ਰਹਿਣ ਕੀਤੀ ਹੁੰਦੀ ਹੈ। ਪੱਥਰ, ਘਾਹ ਅਤੇ ਫੁੱਲ-ਪੱਤੀਆਂ ਵਗ਼ੈਰਾ ਇਸ ਹਰਾਰਤ ਨੂੰ ਇਸ ਹੱਦ ਤੱਕ ਖ਼ਾਰਜ ਕਰਦੇ ਹਨ ਕਿ ਨੇੜੇ ਤੇੜੇ ਦੇ ਵਾਸਪੀ ਕਣ ਕਤਰਿਆਂ ਦੀ ਸ਼ਕਲ ਵਿੱਚ ਉਹਨਾਂ ਉੱਤੇ ਜੰਮ ਜਾਂਦੇ ਹਨ।

ਤਰੇਲ
ਮੱਕੜੀ ਦੇ ਜਾਲ਼ੇ ਤੇ ਤਰੇਲ ਦੀਆਂ ਬੂੰਦਾਂ

Tags:

🔥 Trending searches on Wiki ਪੰਜਾਬੀ:

ਸੁਰਜੀਤ ਪਾਤਰਨੰਦ ਲਾਲ ਨੂਰਪੁਰੀਪੰਜਾਬੀ ਸੂਫ਼ੀ ਕਵੀਜੱਸਾ ਸਿੰਘ ਆਹਲੂਵਾਲੀਆਗੁਰਦੁਆਰਾ ਬਾਬਾ ਬਕਾਲਾ ਸਾਹਿਬਵੈੱਬਸਾਈਟਕੈਨੇਡਾਗੁਰੂ ਗੋਬਿੰਦ ਸਿੰਘਨੈਟਵਰਕ ਸਵਿੱਚਮੰਡਵੀਜਾਵਾ (ਪ੍ਰੋਗਰਾਮਿੰਗ ਭਾਸ਼ਾ)ਉਪਵਾਕਗੂਗਲ ਖੋਜਕੜਾਮਾਝ ਕੀ ਵਾਰਸਾਹਿਤਲੋਕ ਸਭਾਪੂਛਲ ਤਾਰਾਸੰਗਰੂਰ ਜ਼ਿਲ੍ਹਾਵਿਆਹਭਾਰਤੀ ਰੁਪਈਆਪੰਜਾਬ ਦੇ ਲੋਕ-ਨਾਚਐੱਸ. ਅਪੂਰਵਾਹੇਮਕੁੰਟ ਸਾਹਿਬਸੁਖਮਨੀ ਸਾਹਿਬਆਧੁਨਿਕ ਪੰਜਾਬੀ ਸਾਹਿਤਕਿੰਨੂਬਾਈਬਲਭਾਈ ਗੁਰਦਾਸਬਵਾਸੀਰਪਦਮ ਵਿਭੂਸ਼ਨਰਹਿਰਾਸਰਾਜਸਥਾਨਚਮਕੌਰ ਸਾਹਿਬਜਪਾਨਬੁੱਧ ਧਰਮਜਿੰਦ ਕੌਰਗੁਰਮੀਤ ਬਾਵਾਪੰਜਾਬ (ਭਾਰਤ) ਵਿੱਚ ਖੇਡਾਂਭੀਮਰਾਓ ਅੰਬੇਡਕਰਸਾਹਿਤ ਦਾ ਇਤਿਹਾਸਤਾਜ ਮਹਿਲਸ਼ਾਹ ਹੁਸੈਨਅੰਮ੍ਰਿਤਸਰਭਾਰਤ ਦਾ ਚੋਣ ਕਮਿਸ਼ਨਅਫ਼ੀਮਸ਼ਬਦਕੋਸ਼ਪਾਣੀਪਤ ਦੀ ਪਹਿਲੀ ਲੜਾਈਸੂਫ਼ੀ ਕਾਵਿ ਦਾ ਇਤਿਹਾਸਡਾ. ਹਰਚਰਨ ਸਿੰਘਕ੍ਰਿਸ਼ਨਸਿੱਖ ਸਾਮਰਾਜਸਚਿਨ ਤੇਂਦੁਲਕਰਯੂਰਪੀ ਸੰਘਕੇਂਦਰੀ ਸੈਕੰਡਰੀ ਸਿੱਖਿਆ ਬੋਰਡਸਿੱਧੂ ਮੂਸੇ ਵਾਲਾਹਨੂੰਮਾਨਸੰਯੁਕਤ ਰਾਜਪੰਜਾਬੀ ਲੋਕ ਬੋਲੀਆਂਪਾਣੀਪਤ ਦੀ ਤੀਜੀ ਲੜਾਈਸਤਿੰਦਰ ਸਰਤਾਜਹੈਰੋਇਨਜਲੰਧਰਸੈਫ਼ੁਲ-ਮਲੂਕ (ਕਿੱਸਾ)ਪਿੰਡਜਮਰੌਦ ਦੀ ਲੜਾਈਵਿਸ਼ਵਕੋਸ਼ਮਾਤਾ ਤ੍ਰਿਪਤਾਮਲਹਾਰ ਰਾਓ ਹੋਲਕਰਅਟਲ ਬਿਹਾਰੀ ਬਾਜਪਾਈਵਾਹਿਗੁਰੂਬੜੂ ਸਾਹਿਬਰਾਣੀ ਲਕਸ਼ਮੀਬਾਈ🡆 More