ਜੋਹਾਨਸ ਕੈਪਲਰ

ਜੋਹਾਨਸ ਕੈਪਲਰ (ਜਰਮਨ: ; 27 ਦਸੰਬਰ 1571 – 15 ਨਵੰਬਰ 1630) ਇੱਕ ਜਰਮਨ ਗਣਿਤ ਸ਼ਾਸਤਰੀ, ਖਗੋਲ ਵਿਗਿਆਨੀ, ਅਤੇ ਜੋਤਿਸ਼ਵਿਦ ਸੀ। ਉਹ ਸੱਤਾਰਵੀਂ ਸਦੀ ਦੇ ਸਾਇੰਸੀ ਇਨਕਲਾਬ ਦੀ ਇੱਕ ਬਹੁਤ ਅਹਿਮ ਸਖ਼ਸੀਅਤ ਸੀ।

ਜੋਹਾਨਸ ਕੈਪਲਰ
ਜੋਹਾਨਸ ਕੈਪਲਰ
A 1610 portrait of Johannes Kepler by an unknown artist
ਜਨਮ(1571-12-27)27 ਦਸੰਬਰ 1571
Free Imperial City of Weil der Stadt, ਪਵਿੱਤਰ ਰੋਮਨ ਸਾਮਰਾਜ
ਮੌਤ15 ਨਵੰਬਰ 1630(1630-11-15) (ਉਮਰ 58)
Regensburg, Electorate of Bavaria, ਪਵਿੱਤਰ ਰੋਮਨ ਸਾਮਰਾਜ
ਰਾਸ਼ਟਰੀਅਤਾਜਰਮਨ
ਅਲਮਾ ਮਾਤਰਟਿਬਿੰਗੈਨ ਯੂਨੀਵਰਸਿਟੀ
ਲਈ ਪ੍ਰਸਿੱਧKepler's laws of planetary motion
Kepler conjecture
ਵਿਗਿਆਨਕ ਕਰੀਅਰ
ਖੇਤਰਗਣਿਤ ਸ਼ਾਸਤਰ, ਖਗੋਲ ਵਿਗਿਆਨ, ਜੋਤਿਸ਼ਵਿਦਿਆ ਅਤੇ ਪ੍ਰਕਿਰਤੀ ਦਰਸ਼ਨ
ਅਦਾਰੇUniversity of Linz
ਦਸਤਖ਼ਤ
ਜੋਹਾਨਸ ਕੈਪਲਰ

ਕੈਪਲਰ ਦਾ ਜਨਮ 27 ਦਸੰਬਰ 1571 ਨੂੰ ਜਰਮਨੀ ਦੇ ਸਟਟਗਾਰਟ ਨਾਮਕ ਨਗਰ ਦੇ ਨਜ਼ਦੀਕ ਬਾਇਲ-ਡੇਰ-ਸਟਾਡਸ ਸਥਾਨ ਤੇ ਹੋਇਆ ਸੀ। ਉਸ ਨੇ ਟਿਬਿੰਗੈਨ ਯੂਨੀਵਰਸਿਟੀ ਤੋਂ ਡਿਗਰੀ ਪ੍ਰਾਪਤ ਕੀਤੀ। 1594 ਵਿੱਚ ਆਸਟਰੀਆ ਦੀ ਗਰੇਟਜ ਯੂਨੀਵਰਸਿਟੀ ਵਿੱਚ ਉਸ ਨੂੰ ਲੈਕਚਰਾਰ ਦੀ ਜਗ੍ਹਾ ਮਿਲ ਗਈ। ਇਹ ਜਰਮਨ ਸਮਰਾਟ ਰੂਡਾਲਫ ਦੂਸਰਾ ਦੇ ਰਾਜ-ਗਣਿਤਸ਼ਾਸਤਰੀ ਟਾਇਕੋ ਬਰਾਏ ਦੇ ਸਹਾਇਕ ਦੇ ਰੂਪ ਵਿੱਚ 1601 ਵਿੱਚ ਨਿਯੁਕਤ ਹੋਇਆ ਅਤੇ ਬਰਾਏ ਦੀ ਮੌਤ ਦੇ ਬਾਅਦ ਇਹ ਰਾਜ-ਗਣਿਤਸ਼ਾਸਤਰੀ ਬਣਿਆ। ਇਸਨੇ ਜੋਤਿਸ਼ ਹਿਸਾਬ ਬਾਰੇ 1609 ਵਿੱਚ ਦਾ ਮੋਟਿਬੁਸ ਸਟੇਲਾਏ ਮਾਰਟਿਸ ਅਤੇ 1619 ਵਿੱਚ ਦਾ ਹਾਰਮੋਨਿਸ ਮੁੰਡੀ ਵਿੱਚ ਆਪਣੇ ਸੋਧ-ਪ੍ਰਬੰਧਾਂ ਨੂੰ ਪ੍ਰਕਾਸ਼ਿਤ ਕਰਾਇਆ। ਇਨ੍ਹਾਂ ਵਿੱਚ ਇਸਨੇ ਗ੍ਰਹਿਗਤੀ ਦੇ ਨਿਯਮਾਂ ਦਾ ਪ੍ਰਤੀਪਾਦਨ ਕੀਤਾ ਸੀ।

ਰਚਨਾਵਾਂ

  • Mysterium cosmographicum (ਬ੍ਰਹਿਮੰਡ ਦਾ ਪਵਿੱਤਰ ਰਹੱਸ) (1596)
  • Astronomia nova (ਨਵਾਂ ਖਗੋਲ ਵਿਗਿਆਨ) (1609)
  • Epitome astronomiae Copernicanae (ਕੋਪਰਨਿਕਸ ਦੇ ਖਗੋਲ ਵਿਗਿਆਨ ਦਾ ਪ੍ਰਤੀਕ) (1618-1621 ਤੱਕ ਤਿੰਨ ਭਾਗਾਂ ਵਿੱਚ ਪ੍ਰਕਾਸ਼ਿਤ)
  • Harmonice Mundi (ਸੰਸਾਰਾਂ ਦੀ ਸਦਭਾਵਨਾ) (1619)
  • Mysterium cosmographicum (ਬ੍ਰਹਿਮੰਡ ਦਾ ਪਵਿੱਤਰ ਰਹੱਸ) ਦੂਜਾ ਅਡੀਸ਼ਨ (1621)
  • Tabulae Rudolphinae (ਰੁਡੋਲਫ਼ਾਈਨ ਸਾਰਣੀਆਂ) (1627)
  • Somnium (ਸੁਪਨਾ) (1634)

Tags:

ਖਗੋਲ ਵਿਗਿਆਨਗਣਿਤ ਸ਼ਾਸਤਰੀਜਰਮਨਮਦਦ:ਜਰਮਨ ਲਈ IPA

🔥 Trending searches on Wiki ਪੰਜਾਬੀ:

ਭਗਤ ਰਵਿਦਾਸਮੁਹਾਰਨੀਆਸਟਰੀਆਅਨੁਵਾਦਧਰਮ ਸਿੰਘ ਨਿਹੰਗ ਸਿੰਘਦਿਵਾਲੀਆਧੁਨਿਕ ਪੰਜਾਬੀ ਸਾਹਿਤਫ਼ੇਸਬੁੱਕਸਦਾਮ ਹੁਸੈਨਬੰਦਰਗਾਹਪ੍ਰੋਫ਼ੈਸਰ ਮੋਹਨ ਸਿੰਘਸੁਖਮਨੀ ਸਾਹਿਬਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਸੰਤ ਸਿੰਘ ਸੇਖੋਂਸੁਜਾਨ ਸਿੰਘਗੁਰੂ ਰਾਮਦਾਸਨਾਵਲਟਾਹਲੀਰਾਗ ਧਨਾਸਰੀਰਹਿਰਾਸਸੋਹਿੰਦਰ ਸਿੰਘ ਵਣਜਾਰਾ ਬੇਦੀਲੁਧਿਆਣਾਗੁਰੂ ਹਰਿਰਾਇਅਲੋਪ ਹੋ ਰਿਹਾ ਪੰਜਾਬੀ ਵਿਰਸਾਸੁਹਾਗਗੁਲਾਬਸੁਰਿੰਦਰ ਕੌਰਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਧਾਲੀਵਾਲਪੰਜਾਬੀ ਨਾਵਲਜਸਬੀਰ ਸਿੰਘ ਭੁੱਲਰਜੰਗਖੋ-ਖੋਜੱਟਭਾਰਤੀ ਪੰਜਾਬੀ ਨਾਟਕਮੀਂਹਰਿਸ਼ਭ ਪੰਤਇਕਾਂਗੀਕੋਠੇ ਖੜਕ ਸਿੰਘਗੁਰਬਖ਼ਸ਼ ਸਿੰਘ ਪ੍ਰੀਤਲੜੀਭਗਤ ਨਾਮਦੇਵਹੀਰਾ ਸਿੰਘ ਦਰਦਅਲਬਰਟ ਆਈਨਸਟਾਈਨਕਾਰੋਬਾਰਸਹਾਇਕ ਮੈਮਰੀਬੀਰ ਰਸੀ ਕਾਵਿ ਦੀਆਂ ਵੰਨਗੀਆਂਰਾਵੀਵੇਅਬੈਕ ਮਸ਼ੀਨਪੰਜਾਬ ਦੀਆਂ ਪੇਂਡੂ ਖੇਡਾਂਪੰਜਾਬ ਇੰਜੀਨੀਅਰਿੰਗ ਕਾਲਜਰਿਗਵੇਦਅਜੀਤ ਕੌਰਨਿਊਜ਼ੀਲੈਂਡਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਕੈਲੰਡਰਨਿਰਮਲ ਰਿਸ਼ੀਗੋਇੰਦਵਾਲ ਸਾਹਿਬਕੁੜੀਸੱਪ (ਸਾਜ਼)ਭਾਈ ਤਾਰੂ ਸਿੰਘਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਤਾਪਮਾਨਵਾਰਤਕ ਦੇ ਤੱਤਸੰਤ ਅਤਰ ਸਿੰਘਮੌਤ ਦੀਆਂ ਰਸਮਾਂਅਰਦਾਸਮਾਂਗਿਆਨੀ ਦਿੱਤ ਸਿੰਘਉਪਮਾ ਅਲੰਕਾਰਸਿੰਘ ਸਭਾ ਲਹਿਰਮਿਲਖਾ ਸਿੰਘਕਰਤਾਰ ਸਿੰਘ ਝੱਬਰਸੱਤਿਆਗ੍ਰਹਿਨਰਿੰਦਰ ਬੀਬਾਸੂਚਨਾ ਦਾ ਅਧਿਕਾਰ ਐਕਟਚਾਬੀਆਂ ਦਾ ਮੋਰਚਾ🡆 More