ਕੱਪੜਾ: ਧਾਗਾ

ਕੱਪੜਾ ਜਾਂ ਲੀੜਾ ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ ਉਣਤੀਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ ਧਾਗਾ ਜਾਂ ਤੰਦ ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ ਉੱਨ, ਸਣ, ਰੂੰ ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ ਕੱਤ ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ। ਕੱਪੜਾ ਜੁਲਾਹੀ, ਬੁਣਾਈ, ਕਰੋਸ਼ੀਆ ਬੁਣਾਈ, ਗੰਢਾਈ ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।

ਕੱਪੜਾ: ਧਾਗਾ
ਕਰਾਚੀ, ਪਾਕਿਸਤਾਨ ਵਿਖੇ ਐਤਵਾਰ ਨੂੰ ਲੱਗਿਆ ਇੱਕ ਕੱਪੜਾ ਬਜ਼ਾਰ
ਕੱਪੜਾ: ਧਾਗਾ
ਸਧਾਰਨ ਕੱਪੜਾ – ਵੱਡਾ ਕਰ ਕੇ ਵਿਖਾਇਆ ਗਿਆ
ਕੱਪੜਾ: ਧਾਗਾ
ਅਲ-ਮੁਕਲਾ, ਯਮਨ ਵਿਖੇ ਲੀੜਿਆਂ ਦੀ ਇੱਕ ਛੋਟੀ ਹੱਟੀ

ਧਾਗੇ ਦਾ ਨੰਬਰ ਕੀ ਦੱਸਦਾ ਹੈ?

Tags:

ਉੱਨਕਪਾਹਕਰੋਸ਼ੀਆਬੁਣਾਈਸਣ

🔥 Trending searches on Wiki ਪੰਜਾਬੀ:

ਲੋਕਗੀਤਬੀਬੀ ਭਾਨੀਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਛੱਲਾਪਿਆਰਯੂਨੀਕੋਡਲੰਗਰ (ਸਿੱਖ ਧਰਮ)ਸੇਰਸਿੱਖਿਆਅੰਤਰਰਾਸ਼ਟਰੀਭਾਈ ਤਾਰੂ ਸਿੰਘਗੁਰਦੁਆਰਾ ਕੂਹਣੀ ਸਾਹਿਬਨਿਮਰਤ ਖਹਿਰਾਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਜਰਨੈਲ ਸਿੰਘ ਭਿੰਡਰਾਂਵਾਲੇਬਾਬਰਰੇਖਾ ਚਿੱਤਰਨਾਨਕ ਸਿੰਘਵਿਸ਼ਵ ਮਲੇਰੀਆ ਦਿਵਸਪੰਛੀਮੌਰੀਆ ਸਾਮਰਾਜਅਲੰਕਾਰ (ਸਾਹਿਤ)ਗ਼ੁਲਾਮ ਫ਼ਰੀਦਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਹਵਾਪੰਜਾਬੀ ਨਾਵਲਪ੍ਰਯੋਗਸ਼ੀਲ ਪੰਜਾਬੀ ਕਵਿਤਾਰਣਜੀਤ ਸਿੰਘ ਕੁੱਕੀ ਗਿੱਲਗ਼ਦਰ ਲਹਿਰਧੁਨੀ ਵਿਉਂਤਸਫ਼ਰਨਾਮਾਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪਦਮਾਸਨਜੰਗਕਾਰੋਬਾਰਨਾਮਨਾਵਲਨੇਪਾਲਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਹਿੰਦੀ ਭਾਸ਼ਾਅੰਗਰੇਜ਼ੀ ਬੋਲੀਅਕਾਸ਼ਯੋਗਾਸਣਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਮੁੱਖ ਸਫ਼ਾਅਮਰ ਸਿੰਘ ਚਮਕੀਲਾਆਯੁਰਵੇਦਵੀਡੀਓਆਧੁਨਿਕ ਪੰਜਾਬੀ ਕਵਿਤਾਨਿਓਲਾਮਨੋਜ ਪਾਂਡੇਵਿਅੰਜਨਵਿਕੀਪੀਡੀਆਜੁੱਤੀਹੋਲਾ ਮਹੱਲਾਬਿਕਰਮੀ ਸੰਮਤਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭਾਰਤ ਦਾ ਆਜ਼ਾਦੀ ਸੰਗਰਾਮਬੁੱਲ੍ਹੇ ਸ਼ਾਹਸਿਮਰਨਜੀਤ ਸਿੰਘ ਮਾਨਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਉਪਭਾਸ਼ਾਡੂੰਘੀਆਂ ਸਿਖਰਾਂਦਲ ਖ਼ਾਲਸਾਸਾਹਿਬਜ਼ਾਦਾ ਜੁਝਾਰ ਸਿੰਘਬੈਂਕਮੁਹੰਮਦ ਗ਼ੌਰੀਸੰਤ ਅਤਰ ਸਿੰਘਪਾਉਂਟਾ ਸਾਹਿਬਜ਼ੋਮਾਟੋਭਾਰਤ ਦਾ ਪ੍ਰਧਾਨ ਮੰਤਰੀਸੁੱਕੇ ਮੇਵੇਪੱਤਰਕਾਰੀਸਾਕਾ ਗੁਰਦੁਆਰਾ ਪਾਉਂਟਾ ਸਾਹਿਬਅਸਾਮਚਿੱਟਾ ਲਹੂ🡆 More