ਕੋਲੋਰਾਡੋ ਦਰਿਆ

ਕੋਲੋਰਾਡੋ ਦਰਿਆ ਦੱਖਣ-ਪੱਛਮੀ ਸੰਯੁਕਤ ਰਾਜ ਅਤੇ ਉੱਤਰ-ਪੱਛਮੀ ਮੈਕਸੀਕੋ ਦਾ ਪ੍ਰਮੁੱਖ ਦਰਿਆ ਹੈ। ਇਹ 1,450 ਕਿਲੋਮੀਟਰ ਦਰਿਆ ਇੱਕ ਵਿਸ਼ਾਲ, ਸੁੱਕੇ ਬੇਟ ਨੂੰ ਸਿੰਜਦਾ ਹੈ ਜੋ ਸੱਤ ਅਮਰੀਕੀ ਅਤੇ ਦੋ ਮੈਕਸੀਕੀ ਰਾਜਾਂ ਵਿੱਚ ਫੈਲਿਆ ਹੋਇਆ ਹੈ। ਇਹਦਾ ਸਰੋਤ ਸੰਯੁਕਤ ਰਾਜ ਵਿੱਚ ਰੌਕੀ ਪਹਾੜਾਂ ਵਿੱਚ ਹੈ ਜਿਸ ਮਗਰੋਂ ਇਹ ਕੋਲੋਰਾਡੋ ਪਠਾਰ ਵਿੱਚ ਦੱਖਣ-ਪੱਛਮ ਵੱਲ ਵਗਦਾ ਹੋਇਆ ਐਰੀਜ਼ੋਨਾ-ਨੇਵਾਡਾ ਰੇਖਾ ਉੱਤੇ ਮੀਡ ਝੀਲ ਤੱਕ ਪਹੁੰਚਦਾ ਹੈ ਜਿੱਥੋਂ ਇਹ ਦੱਖਣ ਵੱਲ ਮੋੜ ਖਾ ਕੇ ਅੰਤਰਰਾਸ਼ਟਰੀ ਸਰਹੱਦ ਵੱਲ ਤੁਰ ਪੈਂਦਾ ਹੈ। ਮੈਕਸੀਕੋ ਪੁੱਜਣ ਉੱਤੇ ਇਹ ਇੱਕ ਵਿਸ਼ਾਲ ਡੈਲਟਾ ਬਣਾ ਕੇ ਬਾਹਾ ਕੈਲੀਫ਼ੋਰਨੀਆ ਅਤੇ ਸੋਨੋਰਾ ਵਿਚਕਾਰ ਕੈਲੀਫ਼ੋਰਨੀਆ ਦੀ ਖਾੜੀ ਵਿੱਚ ਜਾ ਡਿੱਗਦਾ ਹੈ।

31°54′00″N 114°57′03″W / 31.90000°N 114.95083°W / 31.90000; -114.95083

ਕੋਲੋਰਾਡੋ ਦਰਿਆ
Colorado River
View of a rocky canyon with a muddy river curving around a large bluff
ਯੂਟਾ ਵਿੱਚ ਡੈੱਡ ਹਾਰਸ ਬਿੰਦੂ ਤੋਂ ਵਿਖਦਾ ਦਰਿਆ
ਦੇਸ਼ ਕੋਲੋਰਾਡੋ ਦਰਿਆ ਸੰਯੁਕਤ ਰਾਜ, ਕੋਲੋਰਾਡੋ ਦਰਿਆ ਮੈਕਸੀਕੋ
ਰਾਜ ਕੋਲੋਰਾਡੋ, ਯੂਟਾ, ਐਰੀਜ਼ੋਨਾ, ਨੇਵਾਡਾ, ਕੈਲੀਫ਼ੋਰਨੀਆ, ਹੇਠਲਾ ਕੈਲੀਫ਼ੋਰਨੀਆ, ਸੋਨੋਰਾ
ਸਹਾਇਕ ਦਰਿਆ
 - ਖੱਬੇ ਫ਼ਰਾਸਰ ਦਰਿਆ, ਈਗਲ ਦਰਿਆ, ਰੋਰਿੰਗ ਫ਼ੋਰਕ ਦਰਿਆ, ਗਨੀਸਨ ਦਰਿਆ, ਡੋਲਰਸ ਦਰਿਆ, ਸਾਨ ਹੁਆਨ ਦਰਿਆ, ਲਿਟਲ ਕੋਲੋਰਾਡੋ ਦਰਿਆ, ਵਿਗ ਵਿਲੀਅਮਜ਼ ਦਰਿਆ, ਜੀਲਾ ਦਰਿਆ
 - ਸੱਜੇ ਹਰਾ ਦਰਿਆ, ਡਰਟੀ ਡੇਵਿਲ ਦਰਿਆ, ਐਸਕਾਲਾਂਤੇ ਦਰਿਆ, ਕੈਨਬ ਦਰਿਆ, ਵਰਜਿਨ ਦਰਿਆ
ਸ਼ਹਿਰ ਗਰੈਂਡ ਜੰਕਸ਼ਨ, ਮੋਬ, ਪੇਜ, ਬੁਲਹੈੱਡ ਸ਼ਹਿਰ, ਹਵਾਸੂ ਝੀਲ ਸ਼ਹਿਰ, ਯੂਮਾ, ਸੈਨ ਲੂਈਸ ਰਿਓ ਕੋਲੋਰਾਡੋ
ਸਰੋਤ ਲਾ ਪੂਦਰ ਦੱਰਾ
 - ਸਥਿਤੀ ਰੌਕੀ ਪਹਾੜ, ਕੋਲੋਰਾਡੋ, ਸੰਯੁਕਤ ਰਾਜ
 - ਉਚਾਈ 10,184 ਫੁੱਟ (3,104 ਮੀਟਰ)
 - ਦਿਸ਼ਾ-ਰੇਖਾਵਾਂ 40°28′20″N 105°49′34″W / 40.47222°N 105.82611°W / 40.47222; -105.82611 
ਦਹਾਨਾ ਕੈਲੀਫ਼ੋਰਨੀਆ ਦੀ ਖਾੜੀ
 - ਸਥਿਤੀ ਕੋਲੋਰਾਡੋ ਦਰਿਆ ਡੈਲਟਾ, ਬਾਹ ਕੈਲੀਫ਼ੋਰਨੀਆ–ਸੋਨੋਰਾ, ਮੈਕਸੀਕੋ
 - ਉਚਾਈ 0 ਫੁੱਟ (0 ਮੀਟਰ)
 - ਦਿਸ਼ਾ-ਰੇਖਾਵਾਂ 31°54′00″N 114°57′03″W / 31.90000°N 114.95083°W / 31.90000; -114.95083 
ਲੰਬਾਈ 1,450 ਮੀਲ (2,334 ਕਿਮੀ)
ਬੇਟ 2,46,000 ਵਰਗ ਮੀਲ (6,37,137 ਕਿਮੀ)
ਡਿਗਾਊ ਜਲ-ਮਾਤਰਾ mouth (virgin flow), max and min at Topock, AZ, 300 mi (480 km) from the mouth
 - ਔਸਤ 21,700 ਘਣ ਫੁੱਟ/ਸ (614 ਮੀਟਰ/ਸ)
 - ਵੱਧ ਤੋਂ ਵੱਧ 3,84,000 ਘਣ ਫੁੱਟ/ਸ (10,900 ਮੀਟਰ/ਸ)
 - ਘੱਟੋ-ਘੱਟ 422 ਘਣ ਫੁੱਟ/ਸ (12 ਮੀਟਰ/ਸ)
ਕੋਲੋਰਾਡੋ ਦਰਿਆ
ਕੋਲੋਰਾਡੋ ਬੇਟ ਦਾ ਨਕਸ਼ਾ

ਹਵਾਲੇ


Tags:

ਐਰੀਜ਼ੋਨਾਕੈਲੀਫ਼ੋਰਨੀਆ ਦੀ ਖਾੜੀਨੇਵਾਡਾਬਾਹਾ ਕੈਲੀਫ਼ੋਰਨੀਆਮੈਕਸੀਕੋਰੌਕੀ ਪਹਾੜਸੋਨੋਰਾਸੰਯੁਕਤ ਰਾਜ

🔥 Trending searches on Wiki ਪੰਜਾਬੀ:

ਨਾਰੀਵਾਦਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਮਹਾਂਭਾਰਤਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਮਲਵਈਮੂਲ ਮੰਤਰਕੇਂਦਰ ਸ਼ਾਸਿਤ ਪ੍ਰਦੇਸ਼ਪ੍ਰੋਫ਼ੈਸਰ ਮੋਹਨ ਸਿੰਘਡਰੱਗਖਡੂਰ ਸਾਹਿਬਮੋਟਾਪਾਭਾਰਤ ਦੀ ਰਾਜਨੀਤੀਫੁੱਟਬਾਲਇੰਟਰਨੈੱਟਵਾਲੀਬਾਲਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪਿਸ਼ਾਚਰਬਾਬਗੋਇੰਦਵਾਲ ਸਾਹਿਬਦਲ ਖ਼ਾਲਸਾਗੁਰੂ ਅਮਰਦਾਸਖੇਤੀਬਾੜੀਸਿੱਖ ਗੁਰੂਵਹਿਮ ਭਰਮਇੰਸਟਾਗਰਾਮਭਾਸ਼ਾ ਵਿਗਿਆਨਯੋਗਾਸਣਕਰਤਾਰ ਸਿੰਘ ਸਰਾਭਾਝੋਨਾਦੰਦਭਾਈ ਵੀਰ ਸਿੰਘਦਲੀਪ ਸਿੰਘ2024 ਭਾਰਤ ਦੀਆਂ ਆਮ ਚੋਣਾਂਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਕਾਰਲ ਮਾਰਕਸਨਵਤੇਜ ਭਾਰਤੀਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਭਾਰਤ ਦਾ ਉਪ ਰਾਸ਼ਟਰਪਤੀਰਹਿਰਾਸਨਿਊਕਲੀ ਬੰਬਜ਼ੋਮਾਟੋਧਰਤੀਨਾਈ ਵਾਲਾਸੁਖਵਿੰਦਰ ਅੰਮ੍ਰਿਤਕਲਾਲੂਣਾ (ਕਾਵਿ-ਨਾਟਕ)ਪੌਦਾਗਿੱਦੜ ਸਿੰਗੀਮੱਕੀ ਦੀ ਰੋਟੀਭਾਰਤ ਦਾ ਪ੍ਰਧਾਨ ਮੰਤਰੀਦ ਟਾਈਮਜ਼ ਆਫ਼ ਇੰਡੀਆਸੀ++ਹਵਾਅਮਰਿੰਦਰ ਸਿੰਘ ਰਾਜਾ ਵੜਿੰਗਪਵਨ ਕੁਮਾਰ ਟੀਨੂੰਜਨੇਊ ਰੋਗਹਾੜੀ ਦੀ ਫ਼ਸਲਲਿਪੀਨਵ-ਮਾਰਕਸਵਾਦਕੈਨੇਡਾ ਦਿਵਸਲਿੰਗ ਸਮਾਨਤਾਭਾਰਤਚੰਡੀਗੜ੍ਹਕਿਸਾਨਸਿਹਤ ਸੰਭਾਲਸ਼ਿਵਰਾਮ ਰਾਜਗੁਰੂਵਿਆਹ ਦੀਆਂ ਰਸਮਾਂਗੁਰਦੁਆਰਾ ਅੜੀਸਰ ਸਾਹਿਬਪ੍ਰਹਿਲਾਦਵੱਡਾ ਘੱਲੂਘਾਰਾਲ਼ਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)🡆 More