ਐਰੀਜ਼ੋਨਾ

ਐਰੀਜ਼ੋਨਾ (/ɛrɪˈzoʊnə/ ( ਸੁਣੋ); /ærɪˈzoʊnə/) (ਨਵਾਜੋ: Error: }: text has italic markup (help); ਓ'ਓਧਾਮ: Alĭ ṣonak) ਸੰਯੁਕਤ ਰਾਜ ਦੇ ਦੱਖਣ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪੱਛਮੀ ਸੰਯੁਕਤ ਰਾਜਾਂ ਅਤੇ ਪਹਾੜੀ ਪੱਛਮੀ ਰਾਜਾਂ ਦਾ ਵੀ ਹਿੱਸਾ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 6ਵੇਂ ਅਤੇ ਅਬਾਦੀ ਪੱਖੋਂ 15ਵੇਂ ਦਰਜੇ ਉੱਤੇ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਫ਼ੀਨਿਕਸ ਹੈ। ਦੂਜਾ ਸਭ ਤੋਂ ਵੱਡਾ ਸ਼ਹਿਰ ਟਕਸਨ ਹੈ ਜਿਸ ਮਗਰੋਂ ਅਬਾਦੀ ਪੱਖੋਂ ਫ਼ੀਨਿਕਸ ਮਹਾਂਨਗਰੀ ਇਲਾਕੇ ਦੇ ਅੱਠ ਸ਼ਹਿਰ ਆਉਂਦੇ ਹਨ: ਮੀਜ਼ਾ, ਐਰੀਜ਼ੋਨਾ, ਚੈਂਡਲਰ, ਗਲੈਂਡੇਲ, ਸਕਾਟਸਡੇਲ, ਗਿਲਬਰਟ, ਟੈਂਪ, ਪਿਓਰੀਆ ਅਤੇ ਸਰਪ੍ਰਾਈਜ਼।

ਐਰੀਜ਼ੋਨਾ ਦਾ ਰਾਜ
State of Arizona
Flag of ਐਰੀਜ਼ੋਨਾ State seal of ਐਰੀਜ਼ੋਨਾ
ਝੰਡਾ Seal
ਉੱਪ-ਨਾਂ: ਵਿਸ਼ਾਲ ਖੱਡ ਦਾ ਰਾਜ;
ਤਾਂਬਾ ਰਾਜ
ਮਾਟੋ: Ditat Deus
Map of the United States with ਐਰੀਜ਼ੋਨਾ highlighted
Map of the United States with ਐਰੀਜ਼ੋਨਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਬੋਲੀਆਂ ਅੰਗਰੇਜ਼ੀ 72.58%
ਸਪੇਨੀ 21.57%
ਨਵਾਜੋ 1.54%
ਵਸਨੀਕੀ ਨਾਂ ਐਰੀਜ਼ੋਨੀ/ਐਰੀਜ਼ੋਨਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਫ਼ੀਨਿਕਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਫ਼ੀਨਿਕਸ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 6ਵਾਂ ਦਰਜਾ
 - ਕੁੱਲ 113,990 sq mi
(295,234 ਕਿ.ਮੀ.)
 - ਚੁੜਾਈ 310 ਮੀਲ (500 ਕਿ.ਮੀ.)
 - ਲੰਬਾਈ 400 ਮੀਲ (645 ਕਿ.ਮੀ.)
 - % ਪਾਣੀ 0.35
 - ਵਿਥਕਾਰ 31°  20′ North to 37° North
 - ਲੰਬਕਾਰ 109°  03′ West to 114°  49′ West
ਅਬਾਦੀ  ਸੰਯੁਕਤ ਰਾਜ ਵਿੱਚ 15ਵਾਂ ਦਰਜਾ
 - ਕੁੱਲ 6,553,255 (2012 ਦਾ ਅੰਦਾਜ਼ਾ)
 - ਘਣਤਾ 57/sq mi  (22/km2)
ਸੰਯੁਕਤ ਰਾਜ ਵਿੱਚ 33ਵਾਂ ਦਰਜਾ
ਉਚਾਈ  
 - ਸਭ ਤੋਂ ਉੱਚੀ ਥਾਂ Humphreys Peak
12,637 ft (3852 m)
 - ਔਸਤ 4,100 ft  (1250 m)
 - ਸਭ ਤੋਂ ਨੀਵੀਂ ਥਾਂ ਸੋਨੋਰਾ ਸਰਹੱਦ ਉੱਤੇ ਕੋਲੋਰਾਡੋ ਦਰਿਆ
72 ft (22 m)
ਸੰਘ ਵਿੱਚ ਪ੍ਰਵੇਸ਼  14 ਫ਼ਰਵਰੀ 1912 (48ਵਾਂ)
ਰਾਜਪਾਲ ਜਾਨ ਬਰੂਅਰ (R)
ਰਾਜ ਦਾ ਸਕੱਤਰ ਕੈਨ ਬੈਨਟ (R)
ਵਿਧਾਨ ਸਭਾ ਐਰੀਜ਼ੋਨਾ ਦੀ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਜਾਨ ਮੈਕਕੇਨ (R)
ਜੈਫ਼ ਫ਼ਲੇਕ (R)
ਸੰਯੁਕਤ ਰਾਜ ਸਦਨ ਵਫ਼ਦ 5 ਲੋਕਤੰਤਰੀ ਅਤੇ 4 ਗਣਤੰਤਰੀ (list)
ਸਮਾਂ ਜੋਨਾਂ  
 - ਜ਼ਿਆਦਾਤਰ ਰਾਜ ਪਹਾੜੀ: UTC-7 (ਕੋਈ DST ਨਹੀਂ)
 - ਨਵਾਜੋ ਨੇਸ਼ਨ ਪਹਾੜੀ: UTC-7/-6
ਛੋਟੇ ਰੂਪ AZ Ariz. US-AZ
ਵੈੱਬਸਾਈਟ www.az.gov

ਹਵਾਲੇ

Tags:

En-us-Arizona.oggਤਸਵੀਰ:En-us-Arizona.oggਸੰਯੁਕਤ ਰਾਜ

🔥 Trending searches on Wiki ਪੰਜਾਬੀ:

ਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸੁਜਾਨ ਸਿੰਘਰਾਵਣਬੱਲਾਂਜ਼ਮੀਨੀ ਪਾਣੀਸੀ++ਮਿਆ ਖ਼ਲੀਫ਼ਾਜਲ੍ਹਿਆਂਵਾਲਾ ਬਾਗਲੋਕਧਾਰਾਗੁਰੂ ਹਰਿਗੋਬਿੰਦਅਧਿਆਪਕਗੁਰਪੁਰਬਅੱਲਾਪੁੜਾਵੈਦਿਕ ਸਾਹਿਤਅਕਾਲੀ ਫੂਲਾ ਸਿੰਘਯੂਰਪਚੌਪਈ ਸਾਹਿਬਗੁਰਦੁਆਰਾ ਕਰਮਸਰ ਰਾੜਾ ਸਾਹਿਬਮਨੁੱਖਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਜਪੁਜੀ ਸਾਹਿਬਦਲੀਪ ਕੌਰ ਟਿਵਾਣਾਖ਼ੂਨ ਦਾਨਮਾਰੀ ਐਂਤੂਆਨੈਤਪੁਰਾਤਨ ਜਨਮ ਸਾਖੀਰਤਨ ਟਾਟਾਕੰਪਿਊਟਰਨਰਾਤੇਅਫ਼ਰੀਕਾਅਨੰਦ ਸਾਹਿਬਪੰਜਾਬੀਪੀਲੂਊਧਮ ਸਿੰਘਰੂੜੀਡਾ. ਦੀਵਾਨ ਸਿੰਘਸੁਰਜੀਤ ਪਾਤਰਜਿੰਦ ਕੌਰਅਦਾਕਾਰਸੰਰਚਨਾਵਾਦਪਠਾਨਕੋਟਸੁਰਿੰਦਰ ਛਿੰਦਾਮਾਰਕਸਵਾਦਨਿੱਜਵਾਚਕ ਪੜਨਾਂਵਗੌਤਮ ਬੁੱਧਯੂਰਪ ਦੇ ਦੇਸ਼ਾਂ ਦੀ ਸੂਚੀਪਿਸਕੋ ਖੱਟਾਬਾਬਰਉਬਾਸੀਭਾਰਤ ਦਾ ਸੰਵਿਧਾਨਰਹਿਤਨਾਮਾ ਭਾਈ ਦਇਆ ਰਾਮਤ੍ਰਿਜਨਲੋਹਾ ਕੁੱਟਸੁਖਪਾਲ ਸਿੰਘ ਖਹਿਰਾਮਨੁੱਖੀ ਦੰਦਬਾਵਾ ਬਲਵੰਤਮਦਰ ਟਰੇਸਾਆਲਮੀ ਤਪਸ਼ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨਬਿਰਤਾਂਤਰੋਮਾਂਸਵਾਦੀ ਪੰਜਾਬੀ ਕਵਿਤਾਪਾਠ ਪੁਸਤਕਕਲਪਨਾ ਚਾਵਲਾਦੁਰਗਿਆਣਾ ਮੰਦਰਯੋਨੀਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਸਰਪੰਚਪੰਜਾਬੀ ਲੋਕ ਖੇਡਾਂਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਈ ਵੀਰ ਸਿੰਘਜੀ ਆਇਆਂ ਨੂੰ (ਫ਼ਿਲਮ)26 ਜਨਵਰੀਗੁਰੂ ਗੋਬਿੰਦ ਸਿੰਘ ਮਾਰਗਕਿਰਨਦੀਪ ਵਰਮਾ🡆 More