ਯੂਟਾ

ਯੂਟਾ (/ˈjuːtɔː/ or /ˈjuːtɑː/ ( ਸੁਣੋ)) (ਅਰਾਪਾਹੋ: Wo'tééneihí' ) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਹ ਰਾਜ 4 ਜਨਵਰੀ 1896 ਨੂੰ ਸੰਘ ਵਿੱਚ ਦਾਖ਼ਲਾ ਲੈਣ ਵਾਲਾ 45ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 34ਵੇਂ ਅਤੇ ਅਬਾਦੀ ਘਣਤਾ ਪੱਖੋਂ 41ਵੇਂ ਦਰਜੇ ਉੱਤੇ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਐਰੀਜ਼ੋਨਾ, ਪੂਰਬ ਵੱਲ ਕੋਲੋਰਾਡੋ, ਉੱਤਰ-ਪੱਛਮ ਵੱਲ ਵਾਇਓਮਿੰਗ, ਉੱਤਰ ਵੱਲ ਆਇਡਾਹੋ, ਪੱਛਮ ਵੱਲ ਨੇਵਾਡਾ ਅਤੇ ਦੱਖਣ-ਪੂਰਬ ਵੱਲ ਨਿਊ ਮੈਕਸੀਕੋ ਦੇ ਇੱਕ ਕੋਨੇ ਨਾਲ਼ ਲੱਗਦੀਆਂ ਹਨ।

ਯੂਟਾ ਦਾ ਰਾਜ
State of Utah
Flag of ਯੂਟਾ State seal of ਯੂਟਾ
ਝੰਡਾ Seal
ਉੱਪ-ਨਾਂ: ਮਖ਼ਿਆਲ ਰਾਜ
ਮਾਟੋ: Industry
ਉਦਯੋਗ
Map of the United States with ਯੂਟਾ highlighted
Map of the United States with ਯੂਟਾ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਯੂਟਾਹੀ/ਯੂਟਾਹਨ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਸਾਲਟ ਲੇਕ ਸਿਟੀ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਸਾਲਟ ਲੇਕ ਸਿਟੀ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 13ਵਾਂ ਦਰਜਾ
 - ਕੁੱਲ 84,899 sq mi
(219,887 ਕਿ.ਮੀ.)
 - ਚੁੜਾਈ 270 ਮੀਲ (435 ਕਿ.ਮੀ.)
 - ਲੰਬਾਈ 350 ਮੀਲ (565 ਕਿ.ਮੀ.)
 - % ਪਾਣੀ 3.25
 - ਵਿਥਕਾਰ 37° N ਤੋਂ 42° N
 - ਲੰਬਕਾਰ 109° 3′ W to 114° 3′ W
ਅਬਾਦੀ  ਸੰਯੁਕਤ ਰਾਜ ਵਿੱਚ 34ਵਾਂ ਦਰਜਾ
 - ਕੁੱਲ 2,855,287 (2012 ਦਾ ਅੰਦਾਜ਼ਾ)
 - ਘਣਤਾ 34.3/sq mi  (13.2/km2)
ਸੰਯੁਕਤ ਰਾਜ ਵਿੱਚ 41ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $50,614 (11ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਕਿੰਗਸ ਪੀਕ
13,518 ft (4,120.3 m)
 - ਔਸਤ 6,100 ft  (1,860 m)
 - ਸਭ ਤੋਂ ਨੀਵੀਂ ਥਾਂ ਐਰੀਜ਼ੋਨਾ ਸਰਹੱਦ ਕੋਲ ਬੀਵਰ ਡੈਮ
2,180 ft (664.4 m)
ਸੰਘ ਵਿੱਚ ਪ੍ਰਵੇਸ਼  4 ਜਨਵਰੀ 1896 (45ਵਾਂ)
ਰਾਜਪਾਲ ਗੈਰੀ ਰ. ਹਰਬਰਟ (R)
ਲੈਫਟੀਨੈਂਟ ਰਾਜਪਾਲ ਗ੍ਰੈਗਰੀ ਸ. ਬੈੱਲ (R)
ਵਿਧਾਨ ਸਭਾ ਰਾਜ ਸਭਾ
 - ਉਤਲਾ ਸਦਨ ਰਾਜ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਔਰਿਨ ਹੈਚ (R)
ਮਾਈਕ ਲੀ (R)
ਸੰਯੁਕਤ ਰਾਜ ਸਦਨ ਵਫ਼ਦ 1: ਰੌਬ ਬਿਸ਼ਪ (R)
2: ਕ੍ਰਿਸ ਸਟੂਅਰਟ (R)
3: ਜੇਸਨ ਸ਼ਾਫ਼ੇਜ਼ (R))
4: ਜਿਮ ਮੈਥਸਨ (D) (list)
ਸਮਾਂ ਜੋਨ ਪਹਾੜੀ: UTC-7/-6
ਛੋਟੇ ਰੂਪ UT US-UT
ਵੈੱਬਸਾਈਟ www.utah.gov

ਹਵਾਲੇ

Tags:

En-us-Utah.oggਆਇਡਾਹੋਐਰੀਜ਼ੋਨਾਕੋਲੋਰਾਡੋਤਸਵੀਰ:En-us-Utah.oggਨਿਊ ਮੈਕਸੀਕੋਨੇਵਾਡਾਵਾਇਓਮਿੰਗਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਪੰਜਾਬ ਖੇਤੀਬਾੜੀ ਯੂਨੀਵਰਸਿਟੀਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਅੰਤਰਰਾਸ਼ਟਰੀਬਾਸਕਟਬਾਲਸਤਿੰਦਰ ਸਰਤਾਜਸੋਹਣੀ ਮਹੀਂਵਾਲਗੰਨਾਸਿਹਤ ਸੰਭਾਲਹਿਮਾਲਿਆਮਸੰਦਗੌਤਮ ਬੁੱਧਪੰਜਾਬ ਦੀ ਕਬੱਡੀਗੂਰੂ ਨਾਨਕ ਦੀ ਪਹਿਲੀ ਉਦਾਸੀਪਾਣੀਪਤ ਦੀ ਪਹਿਲੀ ਲੜਾਈਅਸਤਿਤ੍ਵਵਾਦਮਦਰੱਸਾਅਤਰ ਸਿੰਘਪੰਜਾਬੀ ਨਾਵਲ ਦਾ ਇਤਿਹਾਸਲੰਮੀ ਛਾਲਭਾਈ ਗੁਰਦਾਸ ਦੀਆਂ ਵਾਰਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਛੱਲਾਬੀਬੀ ਭਾਨੀਅੰਗਰੇਜ਼ੀ ਬੋਲੀਅਡੋਲਫ ਹਿਟਲਰਪ੍ਰੇਮ ਪ੍ਰਕਾਸ਼ਜੇਠਫ਼ਰੀਦਕੋਟ ਸ਼ਹਿਰਗੁਰੂ ਰਾਮਦਾਸਮੂਲ ਮੰਤਰਸਿੱਖ ਗੁਰੂਯੂਨਾਈਟਡ ਕਿੰਗਡਮਪ੍ਰਯੋਗਸ਼ੀਲ ਪੰਜਾਬੀ ਕਵਿਤਾਧਰਮਸਾਮਾਜਕ ਮੀਡੀਆਲੋਕ ਕਾਵਿਜ਼ਕਰੀਆ ਖ਼ਾਨਸਾਹਿਤਤਾਜ ਮਹਿਲਧੁਨੀ ਵਿਉਂਤਦੇਸ਼ਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਚੰਡੀ ਦੀ ਵਾਰਗੁਰੂ ਹਰਿਕ੍ਰਿਸ਼ਨਪੱਤਰਕਾਰੀਦਰਿਆਕਾਵਿ ਸ਼ਾਸਤਰਸਰਪੰਚਕਾਨ੍ਹ ਸਿੰਘ ਨਾਭਾਸੁਖਬੀਰ ਸਿੰਘ ਬਾਦਲਪਿਸ਼ਾਬ ਨਾਲੀ ਦੀ ਲਾਗਹਾਸ਼ਮ ਸ਼ਾਹਮੁੱਖ ਸਫ਼ਾਮਾਤਾ ਸੁੰਦਰੀਬਸ ਕੰਡਕਟਰ (ਕਹਾਣੀ)ਵਿਕੀਮੀਡੀਆ ਸੰਸਥਾ15 ਨਵੰਬਰਪੰਜਾਬੀ ਟ੍ਰਿਬਿਊਨਅਕਬਰਜਲੰਧਰ (ਲੋਕ ਸਭਾ ਚੋਣ-ਹਲਕਾ)ਗੁਰਦੁਆਰਾਕੋਟਾਵਿਕੀਪੀਡੀਆਪੰਜਾਬੀ ਨਾਵਲਬੱਦਲਡਾ. ਦੀਵਾਨ ਸਿੰਘਬਾਬਾ ਜੈ ਸਿੰਘ ਖਲਕੱਟਲਾਇਬ੍ਰੇਰੀਵਿਆਹ ਦੀਆਂ ਰਸਮਾਂਵਿਸਾਖੀਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਅਮਰ ਸਿੰਘ ਚਮਕੀਲਾ (ਫ਼ਿਲਮ)ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਕੋਟਲਾ ਛਪਾਕੀਡੇਰਾ ਬਾਬਾ ਨਾਨਕਜੀਵਨ🡆 More